Daku Geeta Zaildar Mp3 Song Download
Get This Song
Play Online
Share This Song
Daku Song Lyrics
It Been A While Since It Felt This, This
It Been A While Since It Felt This, This
Been A While Since It-
ਹੋ ਡਾਕੂ ਡਾਕੂ ਕਹਿੰਦੀ ਦੁਨੀਆਂ
ਪੈਰਾਂ ਦੇ ਵਿਚ ਬਹਿੰਦੀ ਦੁਨੀਆਂ
ਰਖਣੇ ਪੈਂਦੇ ਚਵਲ ਦਬਾ ਕੇ
ਏਦਾਂ ਹੀ ਸੂਤ ਆ ਰਹਿੰਦੀ ਦੁਨੀਆਂ
ਓਹ ਚੋਬਰ ਮਿੱਠੀਏ ਕਿੱਥੇ ਦੱਬਦਾ
ਰੋਹਬ ਆ ਮੇਰੀ ਅੱਖ ਤੇ ਡੁਬਦਾ
ਟੋਹਰ ਟੱਪੇ ਦੀ ਜੱਸ ਆ ਪੂਰੀ
ਨੀ ਜਿਦਾ ਰੁਤਬਾ ਹੁੰਦਾ ਜੱਜ ਦਾ
ਜੱਟ ਨਾਲ ਬੰਦੇ ਬਿਲੋ ਓਹ ਰਹਿੰਦੇ ਨੇ
ਨਿਊਜ਼ ਚੈਨਲ - ਆਂ ਦੇ ਉੱਤੇ ਜੋ ਰਹਿੰਦੇ ਨੇ
ਬੋਲਾ ਵਿੱਚ ਜੱਟ ਦੇ Flow ਰਹਿੰਦੇ ਨੇ
Nature ਤੋ Calm ਤੇ Slow ਰਹਿੰਦੇ ਨੇ
ਫੋਟੋਆਂ ਤੇ ਗੱਲਾਂ ਉੱਤੋਂ Filter ਨਹੀਂ ਲਾਏ
ਚੱਲੇ ਸ਼ਹਿਰਾਂ ਉੱਤੋਂ ਰਾਜ ਛੋਟੇ ਪਿੰਡਾ ਤੋ ਆ ਆਏਂ
ਸਾਨੂੰ Impress ਕਰਨਾ ਕੀ ਨਾਰਾਂ ਨੇ
ਆਪਾਂ ਤਾਂ ਯਾਰਾਂਨੇ ਪੱਕੇ ਮਿੱਤਰਾਂ ਨਾ ਲਾਏਂ
ਦੇਖ ਲੇ ਗਲੌਕ ਨਾਲ ਡੰਗ ਰੱਖਿਆ
ਵਾਧੂ ਪਿੱਤਲ ਤੇ ਅਸਲਾ ਮੈ ਚੰਡ ਰੱਖਿਆ
ਤੇ ਸਿੱਧੂ ਨੇ ਵੀ ਵਾਧੂ ਮਹਿਫ਼ਿਲਾਂ ਸਜਾਉਣੀਆਂ
ਨੀ ਪੁਲਾ ਤੇ ਲੜਾਈਆਂ ਵੇਖੀ ਫੇਰ ਹੋਣੀ ਆ
ਲੋਹੇ ਨਾਲ-ਓ ਵੱਡ ਮੇਰੇ ਹੱਥ ਤਗੜੇ
ਆਉਣਾ ਜਿਨੇ ਆਜੇ ਨੀ ਮੈਦਾਨ ਚ ਰੜੇ
ਪਿਆਰ ਅਸਲੇ ਨਾਲ ਜਦੋਂ ਜਾਂਦਾ ਸੀ ਸਕੂਲ
ਤੇ ਬੈਗ ਚ ਕਿਤਾਬ ਦੀ ਥਾ ਰੱਖਦਾ ਸੀ ਟੂਲ
ਨੀ ਮੈਂ ਵੈਲੀ ਆਂ ਸੀਰੇ ਦਾ ਪਰ ਕੱਟੀ ਨਹੀਂ ਮੈਂ ਜੇਲ
ਨੀ ਮੈਂ ਪੜ੍ਹਨੇ ਨੂੰ ਤੇਜ਼ ਸੀ ਤੇ ਸੀਰੇ ਦਾ ਪੜ੍ਹਾਕੂ
ਫੇਰ ਬਦਲੇਆ ਮੂਡ ਤੇ ਮੈਂ ਬਣ ਗਯਾ ਡਾਕੂ
Two Seater ਆ ਗੱਡੀ ਕਾਲੀ
ਖੁੱਲੇ ਸ਼ੇਰ ਨਹੀਂ ਘੁੰਮਣ ਮੁਹਾਲੀ
ਵਾਰਦਾਤ ਦੇ ਚਾਂਸ ਪੂਰੇ
ਦੇਖ ਕਾਫਲਾ ਬੰਦੇ 40
ਗੇਟਾਂ ਉੱਤੇ ਲੌਕ ਲਵਾਤੇ
ਤੇ ਕਈਆਂ ਨੇ ਪੁੱਤ ਘਰੋਂ ਭਜਾਤੇ
ਜੈਲਦਾਰ ਨਾਲ ਜੱਸੀ ਹੋਰੀ ਆਉਂਦੇ ਦੇਖ ਪਟਾਕੇ ਪਾਤੇ
ਨੀ ਪੁਲਿਸ ਕੋਲ ਪਹੁੰਚੀ ਆ ਖਬਰ ਗੋਰੀਏ
ਲਾਲ ਲਾਇਟਾਂ ਆਉਂਦੀ ਆ ਮਗਰ ਗੋਰੀਏ
ਸੀਲ ਹੋ ਗਿਆ ਸਾਰਾ ਹੀ ਖਰੜ ਗੋਰੀਏ
ਚਿਹਰੇਆਂ ਤੋਂ ਉੱਡ ਗਏ ਕਲਰ ਗੋਰੀਏ
ਲੱਗੇ ਸ਼ਹਿਰ ਵਿੱਚ Lockdown ਲੱਗ ਗਿਆ
ਕਈਆਂ ਦਾ ਏ ਬੀਪੀ ਡਾਊਨ ਹੋਣ ਲਗ ਗਿਆ
ਰੰਨਵੇ ਕਾਰਤਾ ਆ ਬਲੌਕ ਜੱਟ ਨੇ
ਮੰਮੇਆਂ ਨੂ ਹੱਥਾਂ ਤੇ ਨਚਾਉਣ ਲੱਗ ਗਿਆ
ਹੋ ਡਾਕੂ ਡਾਕੂ ਕਹਿੰਦੀ ਦੁਨੀਆਂ
ਪੈਰਾਂ ਦੇ ਵਿਚ ਬਹਿੰਦੀ ਦੁਨੀਆਂ
ਰਖਣੇ ਪੈਂਦੇ ਚਵਲ ਦਬਾ ਕੇ
ਏਦਾਂ ਹੀ ਸੂਤ ਆ ਰਹਿੰਦੀ ਦੁਨੀਆਂ
Jassi ਓਏ
ਬਦਲਿਆ Mood ਤੇ ਮੈ ਬਣ ਗਯਾ ਡਾਕੂ
ਬਦਲਿਆ Mood ਤੇ ਮੈ ਬਣ ਗਯਾ ਡਾਕੂ
ਹੋ ਡਾਕੂ ਡਾਕੂ ਕਹਿੰਦੀ ਦੁਨੀਆਂ
You May Also Like
» Dabb Asla [Amnindr Bhangu] » Maut [Inderjit Nikku] » Love It [Jeet Gill] » Gol Chowk [Hustinder, Gurlez Akhtar] » Jindey [Arjan Dhillon] » Putt Jattan Da [Bunny Johal] » I Dont Remember [Deep Jandu] » Mera Veera [Kiran Bajwa]FAQs for Daku
Who is singer of Daku song ?
Singer of Geeta Zaildar.
Who is writer of Daku song ?
Geeta Zaildar wrote this Song.
Who is the music director of Daku song ?
Daku is Tuned by Jassi X.
Which label release Daku song ?
Daku is released under the label of Whistle Records.
Whats the playtime (duration) of Daku song ?
Playtime of song Daku is 02:26 minute.
How can I download Daku song ?
You can download Daku song via click above download links.