Farebi Kamal Khan Mp3 Song Download
Get This Song
Play Online
Share This Song
Farebi Song Lyrics
ਕੋਈ ਆਵੇ ਸੇਕਣੇ ਅੱਖਾਂ, ਕੁਚਲ ਜਾਂਦੇ ਕਈ ਵਾਂਗਣੇ ਕੱਖਾਂ
ਹੁਸਨ ਵਪਾਰੀ ਆ ਜਾਂਦੇ ਨੇ, ਪਿਆਸੇ ਆਪਣੀ ਮਿਟਾ ਜਾਂਦੇ ਨੇ
ਨਾਲੇ ਕਹਿ ਜਾਣ ਸਾਨੂੰ ਫਰੇਬੀ, ਐ ਹਬੀਬੀ, ਐ ਹਬੀਬੀ
ਬੱਸ ਨਾ ਮੇਰੇ ਐ ਨਸੀਬੀ
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
ਐ ਹਬੀਬੀ, ਐ ਹਬੀਬੀ, ਬੱਸ ਨਾ ਮੇਰੇ ਐ ਨਸੀਬੀ
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
ਗਮ ਨੇ ਚਾਹੇ ਦਿਲ ਅੰਦਰ, ਪਰ ਚਿਹਰੇ ’ਤੇ ਹਾਸੇ ਨੇ
ਸਾਨੂੰ ਮਾੜਾ ਕਹਿੰਦੀ ਦੁਨੀਆਂ ਏ, ਕੋਲੋਂ ਲੰਘਦੇ ਵੱਟ ਪਾਸੇ ਨੇ
ਗਮ ਨੇ ਚਾਹੇ ਦਿਲ ਅੰਦਰ, ਪਰ ਚਿਹਰੇ ’ਤੇ ਹਾਸੇ ਨੇ
ਸਾਨੂੰ ਮਾੜਾ ਕਹਿੰਦੀ ਦੁਨੀਆਂ ਏ, ਕੋਲੋਂ ਲੰਘਦੇ ਵੱਟ ਪਾਸੇ ਨੇ
ਪਰ ਰਾਤ ਨੂੰ ਆਉਣ ਕਰੀਬੀ, ਐ ਹਬੀਬੀ, ਐ ਹਬੀਬੀ
ਬੱਸ ਨਾ ਮੇਰੇ ਐ ਨਸੀਬੀ
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
ਐ ਹਬੀਬੀ, ਐ ਹਬੀਬੀ, ਬੱਸ ਨਾ ਮੇਰੇ ਐ ਨਸੀਬੀ।
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
ਦਿਲਸ਼ਾਦ ਤੈਨੂੰ ਇਹੋ ਕਹਿਣਾ, ਬਦਨਾਮ ਲੋਕਾਂ ਤੈਨੂੰ ਕਰ ਦੇਣਾ
ਮੁੜ ਨਾ ਆਵੀਂ ਇਸ ਗਲੀ ਤੂੰ, ਔਖਾ ਹੋ ਜੂਗਾ ਸਹਿਣਾ
ਹੋ ਦਿਲਸ਼ਾਦ ਤੈਨੂੰ ਇਹੋ ਕਹਿਣਾ, ਬਦਨਾਮ ਲੋਕਾਂ ਤੈਨੂੰ ਕਰ ਦੇਣਾ
ਮੁੜ ਨਾ ਆਵੀਂ ਇਸ ਗਲੀ ਤੂੰ, ਔਖਾ ਹੋ ਜੂਗਾ ਸਹਿਣਾ
ਨਾ ਮੁਹੱਬਤ ਸਾਡੇ ਨਸੀਬੀ, ਐ ਹਬੀਬੀ, ਐ ਹਬੀਬੀ
ਬੱਸ ਨਾ ਮੇਰੇ ਐ ਨਸੀਬੀ
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
ਐ ਹਬੀਬੀ, ਐ ਹਬੀਬੀ, ਬੱਸ ਨਾ ਮੇਰੇ ਐ ਨਸੀਬੀ
ਦਿਲ ਤੂੰ ਜਿੱਥੇ ਆ ਕੇ ਲਾਇਆ, ਇੱਥੇ ਵਿਕਦਾ ਜਿਸਮ ਰਸੀਦੀ
You May Also Like
» Chunni [Karan Randhawa] » Mere Sanam Ke Khwaab [Kavita Seth] » Jeth De Dupehre [Surjit Bhullar, Sudesh Kumari] » Red Flag [Raman Lakhesar] » Shukar Tera [Simar Kaur] » Sarpanch Title Track [Gulab Sidhu, Jaggi Sanghera] » Killin OG [Roop Bhullar, Bajwa] » Boutique [Sukhpall Channi]FAQs for Farebi
Who is singer of Farebi song ?
Singer of Kamal Khan.
Who is writer of Farebi song ?
Dilshad wrote this Song.
Who is the music director of Farebi song ?
Farebi is Tuned by Arpan Bawa.
Which label release Farebi song ?
Farebi is released under the label of Hot Shot Music.
Whats the playtime (duration) of Farebi song ?
Playtime of song Farebi is 03:23 minute.
How can I download Farebi song ?
You can download Farebi song via click above download links.