Yes No Gulab Sidhu Mp3 Song Download
Get This Song
Play Online
Share This Song
Yes No Song Lyrics
Diamond
ਸ਼ਹਿਰਾਂ ਆਲੀ ਐਸ਼ ਤੇ ਰਹਾਇਸ਼ ਪਿੰਡ ਦੀ
ਚਲਦੀ ਆ ਪੂਰੀ ਬਾਗੋ ਬਾਗ਼ ਜ਼ਿੰਦਗੀ
ਕੋਠੀ ਮੂਰਖੇ ਛੱਡੀ ਕਾਰ ਯਾਰਾਂ ਵਾਸਤੇ
ਹਾਕੀ ਦੇ ਗਰਾਊਂਡ ਜਿੰਨੀ ਥਾਂ ਗੋਰੀਏ
ਬਦਲੇ ਚ ਝੱਪੀਆਂ ਦਾ ਬਿਗ ਮੋੱਡੀ ਦਾ
ਦਿਲੋਂ ਝੇੜਾ ਕਰਦਾ ਦਿਆਂ ਗੋਰੀਏ
ਕੁਰਤੇ ਲਹੋਰੀ ਤੇ ਪਿੱਛੋਰੀ ਜੈਕੇਟਾਂ
ਚਲਦਾ ਕੰਡਰ ਤੱਕ ਨਾਉ ਗੋਰੀਏ
ਓਹ Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
ਜੀਨ ਮਾਰਕਾ France ਦੀ Buffel ਹੁੰਦੀ ਆ
ਪੈਰਾਂ ਵਿੱਚ Roso Barnalo ਹੁੰਦੀ ਆ
ਤੌਰ ਜਮਾ ਟੀਸੀ ਉੱਥੇ ਕੇਹਲ ਹੁੰਦੀ ਆ
ਮਹਫ਼ਿਲਾਂ ਦੇ ਵਿੱਚ ਬੈਲੋ ਬੈਲੋ ਹੁੰਦੀ ਆ
ਨਗਨੀ ਖੁਲੇ ਤੇ ਲੈਲੋ ਲੈਲੋ ਹੁੰਦੀ ਆ
ਕੱਕੀਆਂ ਰਗਾਂ ਚ ਹੈਲੋ ਹੈਲੋ ਹੁੰਦੀ ਆ
ਓਹ ਕੀ ਪਤਾ ਕੁੰਡੀ ਕਿੱਥੇ ਡੌਨੀ ਪਾਈ ਜਾਵੇ
ਮੱਛਾਂ ਉੱਤੇ ਮਾਲੀ ਦਾ ਘਿਓਂ ਗੋਰੀਏ
ਜਿੰਨਾਂ ਦੀ ਤਰੀਕ ਰਾਜਧਾਨੀ ਪੈਂਦੀ ਏਹ
ਨੀ ਜੱਟ ਨਾਲ ਹੁੰਦੇ ਬੰਦੇ ਓਹ ਗੋਰੀਏ
ਓਹ Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
ਪੜੇ ਲਿਖੇ ਜੱਟ ਖੇਤ ਰੇਡੀ ਮੇਡ ਆ
ਦੇਹਰਾਦੂਨ ਲੱਗਦੇ ਦੂਪਹਰੇ ਖੇਤ ਆ
ਮੰਜੇ ਉੱਥੇ ਛਤਰੀ ਬਣੁਦੀ ਡੈਕ ਆ
ਰਗਦੇ ਨਾਲ ਬਣਦਾ ਬਦਾਮ ਸ਼ੇਕ ਆ
ਕਿਰਪਾ ਬਾਬੇ ਦੀ ਕਮ ਚੈੱਕ Mate ਆ
ਕੋਡੀ ਦੇ ਸ਼ਕੀਨ ਜੱਟ Heavy Weight ਆ
ਜਿੱਥੇ ਮਿਲੇ ਦਿਲ ਉੱਤੇ ਹੈਂਡ ਸ਼ੈਕ ਆ
ਓਹ ਮਰਦਾ ਦਾ ਮੁੱਲ ਘੋੜਿਆਂ ਦੇ ਰੇਟ ਆ
ਜੱਟਾਂ ਨੂੰ ਨਾ ਯਾਦ ਰਹਿੰਦੇ ਦਿਨ ਡੇਟ ਆ
ਐਲਸੀ ਤੇ ਬੌਸ ਦੀ ਲਵਾਈ ਟੇਪ ਆ
ਜੱਟਾਂ ਦੀ ਵੇ ਟਾਈਮ ਨਾ ਏਹ ਚਾਰੂ ਚੱਕੜੀ
ਕੀ ਕਦੇ ਕਦੇ ਤੇ ਕਿਓਂ ਗੋਰੀਏ
ਅੱਖ ਜਿੱਥੇ ਟਿਕਕੀ ਖਰੀਦ ਲੈਣੇ ਆ
ਖਰੀਦੀ ਨਾ ਜਾਵੇ ਤਾਂ ਲੈਣਦੇ ਖੋ ਗੋਰੀਏ
ਬਹੁਤੇਯਾ ਤਾਂ ਜਿਸਨੂੰ ਨੀ ਦੀਮਾਗ ਚੱਕਦਾ
ਜੰਗ ਢਿੱਲੋਂ ਗੀਤ ਲੀਖੇ ਓਹ ਗੋਰੀਏ
ਰੋਕੜਾ ਕਮਾਇਆ ਤੇ ਉਡਾਇਆ ਜੱਟਾ ਨੇ
ਨੀ ਕੱਮ ਕਿੱਤੇ ਜ਼ਿੰਦਗੀ ਚ 2 ਗੋਰੀਏ
ਓਹ Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
ਤਿੱਜੀ ਬਸ ਤੁਹੀ ਆ Close ਦਿਲ ਦੇ
ਪਹਿਲੀ ਮੇਰੀ ਮਾਂ ਦੂਜਾ ਪਿਓ ਗੋਰੀਏ
Always Yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ No ਗੋਰੀਏ
You May Also Like
» Gucci Di Sole [Kahlon] » Appan Vichhre [Debi Makhsoospuri] » Bachelor Gang [Kabir Sandhu, Deepak Dhillon] » Blessed With You [Amar Sehmbi] » Bandi Nai [Guntaj Dandiwal] » Judge [Amrinder Gill] » Love Struck [Arsh Jordan] » Amli Anthem [Raka]FAQs for Yes No
Who is singer of Yes No song ?
Singer of Gulab Sidhu.
Who is writer of Yes No song ?
Jang Dhillon wrote this Song.
Who is the music director of Yes No song ?
Yes No is Tuned by Diamond.
Which label release Yes No song ?
Yes No is released under the label of Music Tym Productions.
Whats the playtime (duration) of Yes No song ?
Playtime of song Yes No is 03:03 minute.
How can I download Yes No song ?
You can download Yes No song via click above download links.