Cute Jahi Smile Gurnam Bhullar Mp3 Song Download
Get This Song
Play Online
Share This Song
Cute Jahi Smile Song Lyrics
ਕਿਊਟ ਜਾਹੀ ਸਮਾਇਲ ਵਾਲੇ ਵੈਲਿਆ
ਖੰਡ ਵਰਗੀ ਤੂੰ ਪੱਟ ਲੈ ਗਿਆ
ਨਾਲੇ ਜਿੱਤ ਲਈ ਯੂਨੀ ਦੀ ਪ੍ਰਧਾਨਗੀ
ਨਾਲੇ ਦਿਲ ਮੇਰਾ ਜਿੱਤ ਲੈ ਗਿਆ
ਬੜੇ ਲਾਡਾਂ ਨਾਲ ਮਾਪਿਆਂ ਨੇ ਪਾਲੀ ਮੈਂ
ਬੜੇ ਲਾਡਾਂ ਨਾਲ ਮਾਪਿਆਂ ਨੇ ਪਾਲੀ ਮੈਂ
ਕੁੜੀ ਸੰਭ ਸੰਭ ਪੈਣੀ ਰੱਖਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਨੀ ਕੋਈ ਹੋਰ ਫਬਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਨੀ ਕੋਈ ਹੋਰ ਫਬਣੀ
ਨੂਰ ਚਿਹਰੇ ਉੱਤੇ ਦੁਣਾ ਤੀਣਾ ਚੜ ਜੇ
ਤੂੰ ਜਦੋਂ ਮਾਣ ਨਾਲ ਹੱਥ ਮੇਰਾ ਫੜਦਾ
ਕਿੱਥੇ ਲੱਗੇ ਨਾ ਨਜ਼ਰ ਸਾਡੀ ਜੋੜੀ ਨੂੰ
ਤੂੰ ਗੱਲਾਂ ਨੈਣਾਂ ਵਿਚੋਂ ਮੇਰੀਆਂ ਤਾ ਪੜਦਾ
ਨੂਰ ਚਿਹਰੇ ਉੱਤੇ ਦੁਣਾ ਤੀਣਾ ਚੜ ਜੇ
ਤੂੰ ਜਦੋਂ ਮਾਣ ਨਾਲ ਹੱਥ ਮੇਰਾ ਫੜਦਾ
ਕਿੱਥੇ ਲੱਗੇ ਨਾ ਨਜ਼ਰ ਸਾਡੀ ਜੋੜੀ ਨੂੰ
ਤੂੰ ਗੱਲਾਂ ਨੈਣਾਂ ਵਿਚੋਂ ਮੇਰੀਆਂ ਤਾ ਪੜਦਾ
ਹੁਣ ਛੱਡ ਦੇ ਤੂੰ ਭੁੱਲੜਾ ਵੇ ਅੱਡੀਆਂ
ਹੁਣ ਛੱਡ ਦੇ ਤੂੰ ਭੁੱਲੜਾ ਵੇ ਅੱਡੀਆਂ
ਸਿੱਧਾ ਹੋਕੇ ਕਰਾ ਲਾ ਮੰਗਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਨੀ ਕੋਈ ਹੋਰ ਫਬਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਵੀ ਨੀ ਹੋਰ ਫਬਣੀ
ਤੇਰੀਆਂ ਜੋ Just Friend ਆ ਸੀ
ਕਰਦੇ Block ਹੁਣ ਸਾਰੀਆਂ
ਇੱਕੋ ਵਾਰ ਅੱਖਾਂ ਗੱਲ ਮੰਨ ਲਿਆ ਕਰ
ਨਾ ਮੇਥੋਂ ਮਿੰਨਤਾਂ ਕਰਾਇਆ ਕਰ ਬਾਹਲੀਆਂ
ਤੇਰੀਆਂ ਜੋ Just Friend ਆ ਸੀ
ਕਰਦੇ Block ਹੁਣ ਸਾਰੀਆਂ
ਇੱਕੋ ਵਾਰ ਅੱਖਾਂ ਗੱਲ ਮੰਨ ਲਿਆ ਕਰ
ਨਾ ਮੇਥੋਂ ਮਿੰਨਤਾਂ ਕਰਾਇਆ ਕਰ ਬਾਹਲੀਆਂ
ਮੈਂ ਤੇਰਾ Inch ਵੀ ਨਹੀਂ Share ਕਰ ਸਕਦੀ
ਮੈਂ ਤੇਰਾ Inch ਵੀ ਨਹੀਂ Share ਕਰ ਸਕਦੀ
ਮੇਰੀ ਆਕੜ ਵੀ ਪੈਣੀ ਝੱਲਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਵੀ ਨੀ ਹੋਰ ਫਬਣੀ
ਕੋਈ ਸੋਹਣਾ ਲੱਗਣਾ ਨਈ ਮੇਰੇ ਨਾਲ ਖੜਾ
ਤੇਰੇ ਨਾਲ ਵੀ ਨੀ ਹੋਰ ਫਬਣੀ ਓ
You May Also Like
» Brotherhood [Love Brar,Elley Mangat] » Poison [Nagra Preet] » Challa 2 [Lakhwinder Lucky] » Khaar [Sucha Yaar] » Speed [Janta Toor] » Gang [Nimaan Sidhu, Gurlez Akhtar] » Nede Dil De [Baaz Benipal, Gurlez Akhtar] » STFU [AP Dhillon, Shinda Kahlon]FAQs for Cute Jahi Smile
Who is singer of Cute Jahi Smile song ?
Singer of Gurnam Bhullar.
Who is writer of Cute Jahi Smile song ?
Gurnam Bhullar wrote this Song.
Who is the music director of Cute Jahi Smile song ?
Cute Jahi Smile is Tuned by V Rakx.
Which label release Cute Jahi Smile song ?
Cute Jahi Smile is released under the label of Speed Records.
Whats the playtime (duration) of Cute Jahi Smile song ?
Playtime of song Cute Jahi Smile is 02:57 minute.
How can I download Cute Jahi Smile song ?
You can download Cute Jahi Smile song via click above download links.