Lost In You Karan Randhawa Mp3 Song Download
Get This Song
Play Online
Share This Song
Lost In You Song Lyrics
ਵੇ ਲੱਗ ਗਈ ਨਜ਼ਰ ਤੇਰੀ
ਡਿੱਗ ਗਈ ਸੀ ਵਾਲੀ ਮੇਰੀ
ਸੀਜ਼ਨ ਆ ਗਰਮੀ ਦਾ
ਮੁੜ ਦੀ ਆ ਗਈ ਨੇਹਰੀ
ਵੇ ਕਦੋਂ ਗੱਲ ਕਰਨੀ ਤੂੰ
ਲੰਘਦੀ ਉਮਰ ਮੇਰੀ
ਵੇ ਓਂਦੇ ਸਾਲ ਲੈ ਜਾਵੀਂ ਤੂੰ
ਮੈਂ ਕਰ ਲਵਾਂ ਤਿਆਰੀ ਜੇਹੜੀ
ਜੇ ਸਾਰੇ ਕੰਮ ਕਾਰ ਛੱਡ ਕੇ
ਵੇ ਰੋਟੀਆਂ ਖਵਾਂ ਗੁੜ ਨਾਲ
ਓ ਤੜਕੇ ਬੁਟੀਕ ਲੈ ਲਵਾਂ
ਦਰਜ਼ੀ ਨੀ ਮੈਨੂੰ ਥੁੜਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਓ ਲੜਦਾ ਮੇਰੇ ਨਾਲ ਸੁਰਮਾ
ਵੇ ਜਿਦਨੇ ਦਾ ਦਿਲ ਲੈ ਗਿਆ
ਓ ਲੱਗਦੇ ਕਿਤੇ ਵੀ ਹੁਣ ਨਾ
ਹਾਏ ਜਿਦੇ ਅੱਖ ਲੜ ਗਈ ਜੱਟਾ
ਆਪੇ ਲੌਟ ਆ ਜਾਊ ਸੁਰਮਾ
ਵੇ ਹਾਲੇ ਤੱਕ ਛੱਡਿਆ ਨੀ ਤੂੰ
ਓ ਸੰਗ ਕੇ ਪਿੱਛੇ ਨੂੰ ਮੁੜ ਨਾ
ਵੇ ਤੂੰ ਵੀ ਤਾਂ ਨੀ ਜਿਹਾ ਮੈਨੂੰ ਸਾਰੇ ਲੱਗਦੇ
ਮੈਨੂੰ ਬਸ ਮੁੰਡਿਆਂ ਦੇ ਲਾਰੇ ਲੱਗਦਾ
ਵੇ ਫਰਜ਼ੀ ਜਿਹਨੇ ਤੇਰੇ ਨਾਲ ਹੁੰਦੇ ਆ
ਸੁਖ ਨਾਲ ਦੇਵਰ ਮੇਰੇ ਸਾਰੇ ਲੱਗਦੇ
ਓ ਘਰਦੇ ਮਨਾ ਲਾ ਸੋਹਣਿਆ
ਮੇਰਾ ਨੀ ਕਿਸੇ ਨੇ ਸੁਣਨਾ
ਵੇ ਜੱਟ ਦੀ ਪਸੰਦ ਨੂੰ ਕਹਿੰਦਾ
ਜੱਟ ਨੇ ਵਿਆਹ ਕੇ ਮੁੜਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਓ ਲੜਦਾ ਮੇਰੇ ਨਾਲ ਸੁਰਮਾ
ਵੇ ਜਿਦਨੇ ਦਾ ਦਿਲ ਲੈ ਗਿਆ
ਓ ਲੱਗਦੇ ਕਿਤੇ ਵੀ ਹੁਣ ਨਾ
ਜਿਦੇ ਅੱਖ ਲੜ ਗਈ ਜੱਟਾ
ਆਪੇ ਲੌਟ ਆ ਜਾਊ ਸੁਰਮਾ
ਵੇ ਹਾਲੇ ਤੱਕ ਛੱਡਿਆ ਨੀ ਤੂੰ
ਓ ਸੰਗ ਕੇ ਪਿੱਛੇ ਨੂੰ ਮੁੜ ਨਾ
ਹੁਣ ਮੇਰੀ ਬੇਬੇ ਨੂੰ ਵੀ ਸ਼ੱਕ ਹੋ ਗਿਆ
ਵੱਡੀ ਭੈਣ ਬਿਦਕਾ ਜਿਹੀ ਲੈਣ ਲੱਗ ਗਈ
ਅੱਗੇ ਨਾਲੋਂ ਹੋਰ ਜ਼ਿਆਦਾ ਰਹਿੰਦੀ ਹੱਸਦੀ
ਸਿਰ ਉੱਤੇ ਚੁੰਨੀ ਮੇਰੀ ਰਹਿਣ ਲੱਗ ਗਈ
ਮੈਸੇਜ ਵੀ ਸਾਰੇ ਦੇਖ ਲਏ
ਤੇਰੇ ਪਿੱਛੇ ਪਿਆ ਸੁੰਨਾ
ਦਿਖਦਾ ਕਿਤਾਬਾਂ ਵਿੱਚ ਤੂੰ
ਹੁੰਦੀ ਆ ਪੜ੍ਹਾਈਆਂ ਹੁਣ ਨਾ
ਵੇ ਅੱਖੀਆਂ ’ਚ ਤੈਨੂੰ ਰੱਖ ਲਾਂ
ਓ ਲੜਦਾ ਮੇਰੇ ਨਾਲ ਸੁਰਮਾ
ਵੇ ਜਿਦਨੇ ਦਾ ਦਿਲ ਲੈ ਗਿਆ
ਓ ਲੱਗਦੇ ਕਿਤੇ ਵੀ ਹੁਣ ਨਾ
ਜਿਦੇ ਅੱਖ ਲੜ ਗਈ ਜੱਟਾ
ਆਪੇ ਲੌਟ ਆ ਜਾਊ ਸੁਰਮਾ
ਵੇ ਹਾਲੇ ਤੱਕ ਛੱਡਿਆ ਨੀ ਤੂੰ
ਓ ਸੰਗ ਕੇ ਪਿੱਛੇ ਨੂੰ ਮੁੜ ਨਾ
You May Also Like
» Gaddi [Gulab Sidhu] » Allahr Vres (Title Track) [Ninja, Gurlej Akhtar] » Sikh Empire [Tippu Sultan] » Sharabi [Preet Harpal, Gurlez Akhtar] » Feel Chakki [Kaur B] » LAAVAN [Jasmine Sandlas] » Daaru [Inder Dhillon] » Bediyan [Simran Raj]FAQs for Lost In You
Who is singer of Lost In You song ?
Singer of Karan Randhawa.
Who is writer of Lost In You song ?
FXRZII wrote this Song.
Who is the music director of Lost In You song ?
Lost In You is Tuned by MNLTX.
Which label release Lost In You song ?
Lost In You is released under the label of Jhankar Music.
Whats the playtime (duration) of Lost In You song ?
Playtime of song Lost In You is 02:41 minute.
How can I download Lost In You song ?
You can download Lost In You song via click above download links.