Bhagan Waliye Pari Pandher, Ranjit Bawa Mp3 Song Download
Get This Song
Play Online
Share This Song
Bhagan Waliye Song Lyrics
ਤੂੰ ਨੈਣ ਕਜਲੇ ਨਾ ਰੱਖੇ ਭਰ ਭਰ ਗੋਰੀਏ
ਤੇਰੇ ਵਰਗੀ ਤਾਂ ਜੰਮੇ ਘਰ ਘਰ ਗੋਰੀਏ
ਨੀ ਤੇਰੇ ਹਾਸਿਆਂ ਚ ਹੱਸਦਾ ਏ ਰੱਬ ਬੱਲੀਏ
ਨੀ ਤੂੰ ਸੋਹਣੀ ਲੱਗੇ ਸੋਹਣੀ ਤੋਂ ਵੀ ਵੱਧ ਬੱਲੀਏ
ਤੇਰੀ ਸਾਦਗੀ ਦੇ ਮੂੰਹਰੇ ਫੇਲ ਸੋਹਣੀਏ ਨੀ
ਹਾਏ ਸਿਰੇ ਦੀ ਸ਼ੌਕੀਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੂੰ ਜਿੱਥੇ ਜਨਮ ਲਿਆ ਏ ਓਹ ਥਾਂ ਸੋਹਣੀ ਹੋਉ
ਨੀ ਤੇਰੀ ਨਾਨੀ ਸੋਹਣੀ ਹੋਉ ਤੇਰੀ ਮਾਂ ਸੋਹਣੀ ਹੋਉ
ਨੀ ਤੂੰ ਮਾਪਿਆਂ ਨੇ ਚਾਵਾਂ ਨਾਲ ਪਾਲੀ ਏ ਕੁੜੇ
ਸੱਭ ਤੇਰੇ ਨਾਲ ਲੋਹੜੀਆਂ ਦਿਵਾਲੀਆਂ ਕੁੜੇ
ਜਦੋਂ ਵੇਖ ਲਵਾਂ ਤੈਨੂੰ ਅੱਖ ਭਰਕੇ
ਪਤਾ ਨੀ ਦਿਲ ਕਿੱਥੇ ਖੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਓ ਭਾਵੇਂ ਗੁੱਤ ਚ ਪਰਾਂਦੇ ਭਾਲ ਭਾਲ ਕੇ ਕੁੜੇ
ਨੀ ਤੂੰ ਰੱਖਿਆ ਏ ਵਿਰਸਾ ਸੰਭਾਲ ਕੇ ਕੁੜੇ
ਤੇਰਾ ਦਰਜਾ ਏ ਉੱਚਾ ਗੁਰਬਾਣੀ ਚ ਕੁੜੇ
ਤੇਰੇ ਵਰਗੀ ਪਵਿੱਤਰਤਾ ਪਾਣੀ ਚ ਕੁੜੇ
ਨੀ ਸੱਚੇ ਸੁੱਚੇ ਤੇਰੇ ਕਿਰਦਾਰ ਨੂੰ
ਨੀ ਸੱਚੇ ਸੁੱਚੇ ਤੇਰੇ ਕਿਰਦਾਰ ਨੂੰ
ਨਾ ਭੋਰਾ ਕੋਈ ਦਾਗ ਛੋਹ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੂੰ ਲਈਆਂ ਗੁੱਡਤੀ ਚ ਸ਼ਰਮਾ ਤੇ ਸੰਗਾਂ ਗੋਰੀਏ
ਹੋ ਕੋਕਾ ਨੱਕ ਚ ਤੇ ਬਾਹਾਂ ਚ ਨੇ ਵੰਗਾਂ ਗੋਰੀਏ
ਰਹੇ ਫੁੱਲਾਂ ਵਾਲੇ ਬਾਗ ਵਾਂਗੂੰ ਤੂੰ ਖਿੜੀ ਜੱਟੀਏ
ਪਾ ਕੇ ਸੋਨਾ ਲੱਗੇ ਸੋਨੇ ਵਾਲੀ ਚਿੜੀ ਜੱਟੀਏ
ਤੂੰ ਆ ਕੇ ਖੜ ਜਾ ਸੰਗਾਲੀ ਪਿੰਡ ‘ਗੁਰੀ’ ਨਾਲ
ਆ ਕੇ ਖੜ ਜਾ ਸੰਗਾਲੀ ਪਿੰਡ ਗੁਰੀ ਨਾਲ
ਨੀ ਖੁਸ਼ੀ ਸਾਨੂੰ ਕਿੰਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
ਤੇਰੀ ਉਮਰ ਕੁੜੇ ਨੀ ਭਾਗਾਂ ਵਾਲੀਏ
ਹਾਏ ਲੋਕਗੀਤ ਜਿੰਨੀ ਹੋ ਜਾਵੇ
You May Also Like
» Trakki [Watan Sahi, Armaan Bedil] » Akaal [Kulbir Jhinjer] » Nazarey [Diljit Dosanjh] » Daku Di Donali [Jassi X] » Patake [Khan Bhaini, Gurlej Akhtar ] » Luv U Aa Tere Nal [Akaal] » Bhul Janeya [Danny] » Mood [Mani Longia ]FAQs for Bhagan Waliye
Who is singer of Bhagan Waliye song ?
Singer of Pari Pandher, Ranjit Bawa.
Who is the music director of Bhagan Waliye song ?
Bhagan Waliye is Tuned by Black Virus.
Which label release Bhagan Waliye song ?
Bhagan Waliye is released under the label of Ranjit Bawa Music.
Whats the playtime (duration) of Bhagan Waliye song ?
Playtime of song Bhagan Waliye is 04:40 minute.
How can I download Bhagan Waliye song ?
You can download Bhagan Waliye song via click above download links.