Chup Surjit Bhullar, Sudesh Kumari Mp3 Song Download
Get This Song
Play Online
Share This Song
Chup Song Lyrics
Mista Baaz Music
ਚੁੱਪ ਚੁੱਪ ਕੁਝ ਬੋਲਦਾ ਨਹੀਂ
ਬਸ ਵੇਖੀ ਜਾਣੇ, ਗੋਲਦਾ ਨਹੀਂ
ਲੱਗੀ ਮਹਿੰਦੀ ਡਾ ਗਈ ਰੰਗ ਸਾਡਾ
ਉਂਝ ਮੁੰਡਾ ਕਦੇ ਡੋਲਦਾ ਨਹੀਂ
ਮੇਰੀ ਸੱਚੀ, ਇਕ ਨਾ ਚੱਲੀ
ਵੇ ਜਿਉਂਦੀ ਮੈਂ, ਮਰ ਗਈ ਉਸੇ ਥਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਸੋਣਿਆ ਖਿਆਲ ਰੱਖੀ ਆਪਣਾ
ਦਰਾ ਨੂੰ ਤਕਦੀ ਹੋਣੀ ਮਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਹਾਏ ਦੱਸ ਦੇ ਕਿਹੜਾ ਵੈਰ ਸਾਡਾ ਨਾਲ ਕੱਢਿਆ ਈ ਅਲ੍ਹੜੇ
ਨੀ ਜਿਉਂਦਿਆਂ ਵਿੱਚ, ਨਾ ਮਰਿਆਂ ਵਿੱਚ ਛੱਡਿਆ ਈ ਅਲ੍ਹੜੇ
ਹਾਏ ਸਾਂਝ ਰੂਹਾਂ ਦੀ ਪਾ ਕੇ ਕੱਲਿਆਂ ਛੱਡ ਕੇ ਚੱਲੀ ਆਂ
ਹਾਂ ਮੈਂ ਪਾਪਨ ਹਥੀਂ ਬੂਟਾ ਵੱਢ ਕੇ ਚੱਲੀਆਂ
ਸ਼ਾਮ ਨਜ਼ਰੀਏ Vicky ਵੇ ਸੋ ਜਾ, ਮੈਂ ਧਰ ਦੇਣੀ ਆ ਬਾਂਹ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਸੋਣਿਆ ਖਿਆਲ ਰੱਖੀ ਆਪਣਾ
ਦਰਾਂ ਨੂੰ ਤਕਦੀ ਹੋਣੀ ਮਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਹਾਏ ਨਹੀਂ ਭੁੱਲਣਾ ਤੇਰਾ ਹੱਸਕੇ ਅੜੀਏ ਨੀਵੀ ਪਾ ਲੈਣਾ
ਹਾਏ ਰੁਸਦੀ ਸੀ ਜਦ ਸੱਜਣਾ ਮੈਨੂੰ ਗੱਲ ਨਾਲ ਲਾ ਲੈਣਾ
ਹਾਏ ਜਾਗ ਜਾਗ ਕੇ ਕਟੀਆਂ ਰਾਤਾਂ ਯਾਦ ਆਉਣੀਆਂ ਨੇ
ਇਹ ਅੱਖੀਆਂ ਨਾ ਸੱਜਣਾ ਅੱਜ ਤੋਂ ਬਾਅਦ ਸੋਣੀਆਂ ਨੇ
ਕਰੀ ਨਾ ਬੈਠ ਉਡੀਕਾਂ ਵੇ ਬੋਲਣੇ ਨਹੀਂ ਬਨੇਰੇ ਕਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਸੋਣਿਆ ਖਿਆਲ ਰੱਖੀ ਆਪਣਾ
ਦਰਾ ਨੂੰ ਤਕਦੀ ਹੋਣੀ ਮਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਨੀ ਅੱਜ ਦੀ ਰਾਤ ਤਾਂ ਬੁੱਕਲ ਦੇ ਵਿਚ ਬਹਿਜਾ ਹਾਣ ਦੀਏ
ਹਾਏ ਜਾਂ ਨਿਕਲਦੀ ਮੇਰੀ ਤੈਨੂੰ ਕਾਹਲੀ ਜਾਣ ਦੀ ਏ
ਹੁਣ ਅਗਲੇ ਜਨਮ 'ਚ ਟੱਕਰਾਂਗੇ
ਨੀ ਕੀਹਨੇ ਵੇਖੇ ਨੇ
ਹਾਏ ਨਵੀਆਂ ਨਵੀਆਂ ਲੱਗੀਆਂ ਦੇ ਦਿਨ ਅੱਜ ਵੀ ਚੇਤੇ ਨੇ
ਹੱਡਾਂ ਵਿੱਚ ਰਚਿਆ ਏ ਮੇਰੇ ਹੱਥਾਂ ਨਾਲ ਕਰਦਾ ਸੀ ਛਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
ਸੋਣਿਆ ਖਿਆਲ ਰੱਖੀ ਆਪਣਾ
ਦਰਾ ਨੂੰ ਤਕਦੀ ਹੋਣੀ ਮਾਂ
ਥੋੜਾ ਚਿਰ ਹੋਰ ਬੈਠ ਜਾ ਨੀ
ਖੋਰੇ ਫਿਰ ਮੇਲ ਹੋਣ ਜਾ ਨਾ
You May Also Like
» Khayal [Parry Sidhu] » Bamb Circle [Jung Sandhu] » Maa Bappu [Tippu Sultan] » Zamana [Darsh Dhaliwal] » Rang Puchdi [Bunny Johal] » Never Mine [Harnoor] » Lachi Wargi Naar [Deep Bajwa, Gurlez Akhtar] » Gori Kaali [Laddi Chhajla]FAQs for Chup
Who is singer of Chup song ?
Singer of Surjit Bhullar, Sudesh Kumari.
Who is writer of Chup song ?
Vicky Bhullar wrote this Song.
Who is the music director of Chup song ?
Chup is Tuned by Mista Baaz.
Which label release Chup song ?
Chup is released under the label of Surjit Bhullar.
Whats the playtime (duration) of Chup song ?
Playtime of song Chup is 04:15 minute.
How can I download Chup song ?
You can download Chup song via click above download links.