Bakamaal Gurnazar Mp3 Song Download
Get This Song
Play Online
Share This Song
Bakamaal Song Lyrics
ਹਾਏ ਤੌਬਾ ਮਤਵਾਲੀ ਤੇਰੀ ਚਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਹਾਏ ਤੌਬਾ ਮਤਵਾਲੀ ਤੇਰੀ ਚਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਫੁੱਲਾਂ ਦੀ ਖੁਸ਼ਬੂ ਲੈਕੇ ਫਿਰਦੀ ਏ
ਤੂੰ ਨਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਨੀ ਬਾਕਮਾਲ ਗੋਰੀਏ ਨੀ ਬਾਕਮਾਲ ਗੋਰੀਏ
ਸੋਨਾ ਫਿੱਕਾ ਹੀਰੇ ਦੇ ਟੁਕੜੇ ਮੁੜੇ ਨੀ
ਚੰਨ ਵੀ ਫਿੱਕਾ ਸੋਹਣੀਏ ਤੇਰੇ ਮੁਖੜੇ ਮੁੜੇ ਨੀ
ਸੋਨਾ ਫਿੱਕਾ ਹੀਰੇ ਦੇ ਟੁਕੜੇ ਮੁੜੇ ਨੀ
ਚੰਨ ਵੀ ਫਿੱਕਾ ਸੋਹਣੀਏ ਤੇਰੇ ਮੁਖੜੇ ਮੁੜੇ ਨੀ
ਹੋ ਠੰਢ ਵਿਚ ਦੇਵੇ ਨਿੱਘ ਜਿਵ
ਕੋਈ Shawl ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਨੀ ਬਾਕਮਾਲ ਗੋਰੀਏ ਨੀ ਬਾਕਮਾਲ ਗੋਰੀਏ
ਮੱਥੇ ਉੱਤੋਂ ਸੋਹਣੀਏ ਜਦ ਜੁਲਫ ਹਟੌਣੀ ਏ
ਵੱਡੀ ਸੋਹਣੀ ਲੱਗਦੀ ਜਦ ਕੰਨਾਂ ਵਿੱਚ ਝੁਮਕੇ ਪੌਣੀ ਏ
ਮੱਥੇ ਉੱਤੋਂ ਸੋਹਣੀਏ ਜਦ ਜੁਲਫ ਹਟੌਣੀ ਏ
ਵੱਡੀ ਸੋਹਣੀ ਲੱਗਦੀ ਜਦ ਕੰਨਾਂ ਵਿੱਚ ਝੁਮਕੇ ਪੌਣੀ ਏ
ਓ ਲੱਗੇ ਵੱਡੀ ਕਮਾਲ ਬਿੰਦੀ ਲਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ
ਓ ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਓ ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਨੀ ਬਾਕਮਾਲ ਗੋਰੀਏ ਨੀ ਬਾਕਮਾਲ ਗੋਰੀਏ
ਨਜ਼ਰ ਜੀ ਦੀ ਨਜ਼ਰਾਂ ਨੂੰ
ਜਦੋਂ ਤੋਂ ਨਜ਼ਰ ਤੂੰ ਆਈ
ਨਜ਼ਰ ਜੀ ਦੀ ਨਜ਼ਰਾਂ ਨੂੰ
ਜਦੋਂ ਤੋਂ ਨਜ਼ਰ ਤੂੰ ਆਈ
ਤਦੋਂ ਤੋਂ ਨਜ਼ਰ ਜੀ ਨੇ
ਕਿਤੇ ਨਜ਼ਰ ਹੀ ਨਹੀਂ ਮਿਲਾਈ
ਤਦੋਂ ਤੋਂ ਨਜ਼ਰ ਜੀ ਨੇ
ਕਿਤੇ ਨਜ਼ਰ ਹੀ ਨਹੀਂ ਮਿਲਾਈ
ਕ਼ਯਾਮਤ ਐਸੀ ਤੂੰਨੇ ਢਾਈ
ਕ਼ਯਾਮਤ ਐਸੀ ਤੂੰਨੇ ਢਾਈ
ਹੋ ਗਿਆ ਇਸ਼ਕ ਨਾ ਹੋਈ ਪੜਾਈ
ਹੋ ਗਿਆ ਇਸ਼ਕ ਨਾ ਹੋਈ ਪੜਾਈ
ਤੇਰੇ ਲਈ ਮਾਰੇ Bunk ਮੈਂ ਸਾਰਾ ਸਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ
ਓ ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਸੁਰਮੇ ਵਾਲੇ ਨੈਣ ਤੇ ਖੁੱਲੇ ਵਾਲ ਗੋਰੀਏ
ਨੀ ਬਾਕਮਾਲ ਗੋਰੀਏ ਨੀ ਬਾਕਮਾਲ ਗੋਰੀਏ
You May Also Like
» Gali Gali [Gopi Longia] » Chhori [Gippy Grewal] » Jaiye Sajana Recreated [Satinder Sartaaj] » Zalma [Amrinder Gill] » Playboy [Lopon Sidhu] » Khrey Khrey [Hunar Sidhu, Gurlez Akhtar] » Aas [Nav Maan] » Sapere [Sukh Sandhu]FAQs for Bakamaal
Who is singer of Bakamaal song ?
Singer of Gurnazar.
Who is writer of Bakamaal song ?
Gurnazar wrote this Song.
Who is the music director of Bakamaal song ?
Bakamaal is Tuned by ShowKidd.
Which label release Bakamaal song ?
Bakamaal is released under the label of EYP Creations.
Whats the playtime (duration) of Bakamaal song ?
Playtime of song Bakamaal is 03:30 minute.
How can I download Bakamaal song ?
You can download Bakamaal song via click above download links.