Chobbar Diljit Dosanjh Mp3 Song Download
Get This Song
Play Online
Share This Song
Chobbar Song Lyrics
Intense
ਚੜ੍ਹਦੀ ਤੇਰੀ ਲੋਡ
ਤੇ ਲੱਗਦੀ ਤੋੜ ਗੋਰੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋੜ ਗੋਰੀਏ ਨੀ
ਇਥੇ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਵੈਰੀ ਦਾ ਵੀ ਅਸੀਂ ਬਣਾਈਏ ਮੋਰ ਗੋਰੀਏ ਨੀ
ਚਿੱਲ ਤੇ ਵੀ ਆ ਸਾਡਾ ਰਹਿੰਦਾ ਮੋੜ ਗੋਰੀਏ ਨੀ
ਲੇ ਕੇ ਚਲਦਾ ਛੋਬਰ ਨਾ ਕੋਈ ਲੋਡ ਗੋਰੀਏ ਨੀ
ਫਾਲੋ ਕਰਦੇ ਸ਼ੋਰ ਜੇ ਜੇਹੜਾ ਦੌਰ ਤੋੜੀਏ ਨੀ
ਪੱਕੇ ਯਾਰ ਦੀ ਕਦੇ ਅਸੀਂ ਨਾ ਗੱਲ ਮੋੜੀਏ ਨੀ
ਅਸੀਂ ਤੋੜੀਏ ਗੁਰੂਰ
ਤੈਨੂੰ ਦੱਸਾਂਗੇ ਜ਼ਰੂਰ
ਸਾਡੀ ਅੱਖ ਵਾਲੀ ਘੂਰ
ਕਿੱਥੇ ਕਿੰਨੇ ਵੈਰੀ ਚੂਰ
ਮਾਈਂਡ ਕਰਦੀਏ ਸ਼ਟ ਜਿੱਥੇ ਵੀ ਦਿਲ ਜੋੜੀਏ ਨੀ
ਪੱਕੇ ਯਾਰ ਦੀ ਕਦੇ ਅਸੀਂ ਕਦੇ ਨਾ ਗੱਲ ਮੋੜੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਸਾਡੇ ਜੇਹੜੇ ਠਿਕਾਣੇ ਬਿਲੋ
ਟਾਵਾਂ ਟਾਵਾਂ ਕੋਈ ਜਾਣੇ ਬਿਲੋ
ਗਿਣਤੀ ਦੇ ਤਾ ਸਾਹ ਨੇ ਬਿਲੋ
ਸਾਰੇ ਹੀ ਤੇਰੇ ਨਾਮ ਨੇ ਬਿਲੋ
ਜਿਮ ਵਿੱਚ ਲੌਂਦਾ ਛੋਬਰ ਪੂਰਾ ਜ਼ੋਰ ਗੋਰੀਏ ਨੀ
ਮੱਸਲ ਤੇਰੇ ਵੀ ਰਹਿੰਦੇ ਉੱਤੇ ਸੌਰ ਗੋਰੀਏ ਨੀ
ਮਾਈਂਡ ਕਰਦੀਏ ਸ਼ਟ ਜਿੱਥੇ ਵੀ ਦਿਲ ਜੋੜੀਏ ਨੀ
ਪੱਕੇ ਯਾਰ ਦੀ ਕਦੇ ਅਸੀਂ ਕਦੇ ਨਾ ਗੱਲ ਮੋੜੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਘਰੋਂ ਤੇ ਦਿਲੋਂ ਵੀ ਚੰਗੇ ਆ
ਬਸ ਥੋੜੇ ਜਾਏ ਪੰਗੇ ਆ
ਸਿਰ ਥੋੜੇ ਜਾਏ ਪਰਚੇ ਨੇ
ਥੋੜੇ ਜਾਏ ਵੱਧ ਖਰਚੇ ਨੇ
ਚਿਹਰੇ ਤੇ ਵੀ ਨੂਰ ਆ
ਚਰਚੇ ਵੀ ਤਾਂ ਪੂਰੇ ਆ
ਕਿੱਥੇ ਵੱਡੇ ਮੈਂ ਦੋਰੇ ਆ
ਬਹੁਤ ਲਾਏ ਮੁਹੜੇ ਆ
ਫਾਲੋ ਕਰਦੇ ਕਾਪ ਜੇਹੜਾ ਵੀ ਮੋੜ ਮੋੜੀਏ ਨੀ
ਪੱਕਾ ਜੋੜੀਏ ਜੇਹੜਾ ਵੀ ਅਸੀਂ ਜੋੜ ਜੋੜੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਚੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਵੈਰੀ ਦਾ ਵੀ ਅਸੀਂ ਬਣਾਈਏ ਮੋਰ ਗੋਰੀਏ ਨੀ
Follow ਕਰਦੇ ਸ਼ੋਰ ਜੇ ਜੇਹੜਾ ਦੌੜ ਤੋੜੀਏ ਨੀ
ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ
You May Also Like
» You [Gurnazar] » No Hook [Jordan Sandhu] » Duniya [Amrit Maan] » Charged Up [Gurinder Gill] » Channa [Jasleen Royal] » Dunali [Jasmine Sandlas, Jay Worthy] » Rooh [Jassie Gill] » Ruthless [Diljit Dosanjh]FAQs for Chobbar
Who is singer of Chobbar song ?
Singer of Diljit Dosanjh.
Who is writer of Chobbar song ?
Harpreet Sran wrote this Song.
Who is the music director of Chobbar song ?
Chobbar is Tuned by Intense.
Which label release Chobbar song ?
Chobbar is released under the label of Intense.
Whats the playtime (duration) of Chobbar song ?
Playtime of song Chobbar is 03:01 minute.
How can I download Chobbar song ?
You can download Chobbar song via click above download links.