Charged Up Gurinder Gill Mp3 Song Download
Get This Song
Play Online
Share This Song
Charged Up Song Lyrics
ਹੋ ਗਿਜਿਯਾ ਚ ਫੀਮਾਂ, ਪੈਣ ਗੱਡੀਆਂ ਚ ਟੀਮਾਂ
ਲੌਣ ਸ਼ਰਤਾ ਨੂ ਪਾਰ, ਕਾਬੂ ਕਰਦੇ ਸਕੀਮਾਂ
ਅੱਖ ਪੂਰੀ ਲਾਲੀ ਫੜੇ, ਦਿਲ ਦੇ ਡਰੰਮਾ ਵਿੱਚ ਭਰੇ ਹੋਏ ਨੇ ਰੋਂਦ ਬੜੇ
ਆਣ ਕੇ ਨਾ ਮੂਹਰੇ ਅੱਡੇ
ਜੇ ਕੋਈ ਰਡਾਰ ਚੜ੍ਹੇ, ਕਰਕੇ ਮਦਾਨ ਰੜੇ
ਨਾਲ ਜਿੰਨੇ ਰੱਖਾ ਸਾਰੇ, ਨਾ ਕੋਈ ਤੁੱਕਾ ਸਾਰੇ
ਪੀਰਾ ਹਰੌਂਦੇ ਤਕਦੀਰਾ, ਸੜਦੀ ਮਡੀਰ ਆ , ਨਾ ਲਾਲ ਕੋਈ ਲੀਰ ਆ
ਤਿਲਾਂ ਵਿੱਚ ਤੇਲ ਕੀਦੇ, ਹੱਥ ਸਾਨੂੰ ਪਾਵੇ
ਰੱਖਾ ਡੱਬਾ ਨਾ ਟੂਲ, ਜੇਹੜਾ ਕਾਹ ਨੂੰ ਡਰਾਵੇ
ਨਰਕਾਂ ਦੀ ਧਰਤੀ ਤੇ ਸੱਦਿਆ ਜਾਈ ਨਾ
ਐਵੇਂ ਕਾਕਾ ਬਿਨਾ ਸੋਚੇ ਵੈਰ ਨੀ ਪਾਈ ਦਾ
ਭੁੱਲ ਤੇ ਭਲੇਖੇ ਕਿੱਥੇ ਵੱਡਿਆ ਜਾਈ ਨਾ
ਏਰੀਆ ਬਗਾਨੇ ਵਿੱਚ ਪੈਰ ਨੀ ਪਾਈ ਦਾ
ਦੇਖੀ ਕਿਤੇ ਧਰਤੀ ਚ ਗੱਡਿਆ ਜਾਈ ਨਾ
ਐਵੇਂ ਕਾਕਾ ਬਿਨਾ ਸੋਚੇ ਵੈਰ ਨੀ ਪਾਈ ਦਾ
ਹੱਥ ਗਨ ਦਾ ਖੜਾਕ , ਸਾਡੇ ਜਾਣੇ ਨੇ ਜਵਾਕ
ਜੇਹੜਾ ਚੜ੍ਹ ਚੜ੍ਹ ਆਵੇ, ਚੰਗੀ ਦਇ ਦੀ ਖੁਰਾਕ
ਵਾਂਗ ਬਕਰੇ ਹਲਾਕ, ਬੰਦ ਕੱਲ ਦਾ ਬਲਾਕ
ਲੱਭੇ ਪੁਲਿਸ ਸਰੀ ਚ, ਪਾਲੀ ਮੈਂ ਤੇ ਸਿਟਾਕ
ਮੂੰਹ ਬੰਨੇ ਹੱਥ ਘੜੀਆਂ ਚ, ਬਨੇ ਜਾਣੇ ਨੀ
ਡੱਬੇ ਚਲੇ ਆ ਪਾਲੀ ਨੂੰ, ਸੀ ਕੇ ਖੰਨੇ ਜਾਣੇ ਨੀ
ਜੇਹੜਾ ਬੈਰੀ ਦਬਕਾਈਏ , ਮੋਨਾ ਪਿੰਡ ਨਾਲ ਪਾਈਏ
ਫਿਰ ਗਿੱਲ ਹੋਣੀ ਪਿੰਡ ਵਿੱਚੋਂ ਮੰਨੇ ਜਾਣੇ ਨੀ
ਅੱਖਾਂ ਵਿੱਚ ਰੜਕ ਨਾ ਗੱਲਾਂ ਬੁਰੀਆਂ
ਐਵੇਂ ਸਾਹਾਂ ਵਾਲੀ ਡੋਰ ਵਿੱਚੋਂ ਕੱਢਿਆ ਜਾਈ ਨਾ
ਤਿਲਾਂ ਵਿੱਚ ਤੇਲ ਕੀਦੇ, ਹੱਥ ਸਾਨੂੰ ਪਾਵੇ
ਰੱਖਾ ਡੱਬਾ ਨਾ ਟੂਲ, ਜੇਹੜਾ ਕਾਹ ਨੂੰ ਡਰਾਵੇ
ਨਰਕਾਂ ਦੀ ਧਰਤੀ ਤੇ ਸੱਦਿਆ ਜਾਈ ਨਾ
ਐਵੇਂ ਕਾਕਾ ਬਿਨਾ ਸੋਚੇ ਵੈਰ ਨੀ ਪਾਈ ਦਾ
ਭੁੱਲ ਤੇ ਭਲੇਖੇ ਕਿੱਥੇ ਵੱਡਿਆ ਜਾਈ ਨਾ
ਏਰੀਆ ਬਗਾਣੇ ਵਿੱਚ ਪੈਰ ਨੀ ਪਾਈ ਦਾ
ਦੇਖੀ ਕਿੱਥੇ ਧਰਤੀ ਚ ਗੱਡਿਆ ਜਾਈ ਨਾ
ਐਵੇਂ ਕਾਕਾ ਬਿਨਾ ਸੋਚੇ ਵੈਰ ਨੀ ਪਾਈ ਦਾ
You May Also Like
» Duniya [Amrit Maan] » Channa [Jasleen Royal] » Dunali [Jasmine Sandlas, Jay Worthy] » Ruthless [Diljit Dosanjh] » Chobbar [Diljit Dosanjh] » You [Gurnazar] » Rooh [Jassie Gill] » No Hook [Jordan Sandhu]FAQs for Charged Up
Who is singer of Charged Up song ?
Singer of Gurinder Gill.
Who is writer of Charged Up song ?
Manna Datte Aala wrote this Song.
Who is the music director of Charged Up song ?
Charged Up is Tuned by Intense.
Which label release Charged Up song ?
Charged Up is released under the label of Intense.
Whats the playtime (duration) of Charged Up song ?
Playtime of song Charged Up is 02:25 minute.
How can I download Charged Up song ?
You can download Charged Up song via click above download links.