Chitta Again Jaggi Sidhu, Sikander Kahlon Mp3 Song Download
Get This Song
Play Online
Share This Song
Chitta Again Song Lyrics
Killa Man
Whassup
Jaggi
Trappy 808
ਓ ਤੇਰੇ ਫੀਮ ਰੰਗੇ ਸੂਟ ਉੱਤੇ ਸੋਨੇ ਦੀ ਕਢਾਈ
ਜਿਵੇਂ ਮੈਗਜ਼ੀਨ ਭਰੀ ਆ ਗਲੌਕ ਦੀ
ਤੂੰ ਪਾ ਕੇ Jimmy Choo ਮੜਕ ਨਾਲ ਤੁਰੇ
ਜਿਵੇਂ ਵੱਡੀ ਸੂਈ ਘੁੰਮਦੀ Clock ਦੀ
ਓ ਉਮਰ ਨਿਆਣੀ ਮੱਸਾ ਹੋਇਆ ਸੀ ਜਵਾਨ
ਤੇਰੇ ਗੱਲਾਂ ਦੇ ਡਿੰਪਲ ਗਏ ਪੱਟ ਬੱਲੀਏ
ਓ ਜੱਟ ਨੂੰ ਨਸ਼ਾ ਏ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਗੱਬਰੂ ਨੂੰ ਨਸ਼ਾ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਤੇਰੇ ਟਾਊਨ ਨਾਲ ਵੈਰ ਤੇਰੇ ਕਰਕੇ
Dashboard ਚ ਬਰੇਟਾ ਤਾਂਹੀ ਕਾਇਮ ਆ
ਜਾਮ ਛੱਕ ਕੇ ਬ੍ਰੇਡਨ ਨਾਲ ਜੱਟ ਘੇਰਨਾ ਨੀ
ਨੀ ਮੁੰਡੇ ਰੰਨਾ ਜਿਹੇ ਪਾਲੀ ਬੈਠੇ ਵਹਿਮ ਆ
ਤੇਰੇ ਬੈਚ ਦੇ ਲਫੰਗੇ ਜਦੋਂ 5-7 ਟੰਗੇ
ਤੂੰ ਵੀ ਸੋਚਣਾ ਕੀ ਕਰਦੇ ਆ ਜੱਟ ਬੱਲੀਏ
ਓ ਜੱਟ ਨੂੰ ਨਸ਼ਾ ਏ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਗੱਬਰੂ ਨੂੰ ਨਸ਼ਾ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਗੱਬਰੂ ਨੂੰ ਨਸ਼ਾ ਬਿਲੋ ਤੇਰੀ ਅੱਖ ਦਾ
ਤਾਂਹੀ ਤਾਂ ਏ ਮਾਲ 2 ਗੁਣਾ ਸ਼ੱਕ ਦਾ
ਦੱਸ Circumference ਬਿਲੋ ਤੇਰੇ ਲੱਕ ਦਾ
ਸਾਂਭ ਮੇਰੀ ਤੂੰ ਕਮਾਈ ਕਰੀ ਨਾ ਘਪਲਾ
ਨਾਲੇ ਮੇਰੇ ਚਿਪਕੇ ਮੋਬਾਈਲ ਤੋਂ ਵੀ ਜ਼ਿਆਦਾ
ਨਜ਼ਰਾਂ ਤੋਂ ਐਸਾ ਤੇਰਾ ਲਾਈਨ ਤੋਂ ਵੀ ਜ਼ਿਆਦਾ
ਕ੍ਰਸ਼ ਕਰੇ ਦਿਲ ਮੇਰਾ ਰੋਲ ਕਰੇ ਤੂੰ
ਸਿੱਧੀ ਜੇਹੀ ਗੱਲ ਨੂੰ ਗੋਲ ਕਰੇ ਤੂੰ
ਕਹਿੰਦੀ ਦੇ ਫੁੱਲ ਨਾਲ ਦੇਦੇ ਤੂੰ ਸ਼ਨੇਲ
Rapper ਆ ਤੂੰ ਸੋਣੀ ਕਾਹਤੋਂ ਭਾਲਦੀ ਗ਼ਜ਼ਲ
ਤੇਥੋ ਦੂਰ ਰਹਿਣ ਲਈ ਮੈਂ ਜਾਵਾਂ ਰਿਹੈਬ
ਜਾਦੀ ਦੇਰ ਲਈ ਨੀ I Will Be Back
Coka Coka ਇੰਨਾ ਵਰਗੀ ਲੱਗੇ ਹਸੀਨਾ
ਦਾਰਾ ਸਿੰਘ ਜੱਟ ਮੇਰੀ ਬਣ ਜਾ ਸਕੀਨਾ
ਵੈਰੀਆਂ ਨੂੰ ਦਿੰਦਾ ਨਈ ਬੱਕ ਬੱਲੀਏ
ਸੁਣ ਚੱਲ ਚੱਲੀਏ ਨਾਲੇ ਛੱਤ ਚੱਲੀਏ
ਖਿੱਲ
ਫਿਲਮਾਂ ਦੇ ਤੱਕ ਮੇਰਾ ਸੀਮਤ ਨੀ ਪਿਆਰ
ਅੱਜ ਤੇਰੇ ਨਾਲ ਕੱਲ੍ਹ ਕਿਸੇ ਹੋਰ ਨਾਲ
ਹੁਣ ਕਰ ਲੈ ਪਰਖ ਕੱਲੀ ਕੱਲੀ ਗੱਲ ਦੀ ਨੀ
ਤੇਰੇ ਨਾਲ ਹੀ ਬਿਤੌਣੀ ਲਾਈਫ ਟੌਰ ਨਾਲ
ਨਾ ਕਰਕੇ ਨਾ ਚਿੱਟੇ ਉੱਤੇ ਲਾ ਦਈ ਗੱਬਰੂ
ਨੀ ਔਖੀ ਭਰਦੀ ਆ ਦਿਲਾਂ ਵਾਲੀ ਸੱਟ ਬੱਲੀਏ
ਓ ਜੱਟ ਨੂੰ ਨਸ਼ਾ ਏ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਗੱਬਰੂ ਨੂੰ ਨਸ਼ਾ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਸਾਡੀ ਵੀ ਰੋਯਲ ਲੁੱਕ ਮਿੱਠੀਏ
ਜੇ ਤੇਰੇ ਨਖਰੇ ਦਾ ਏਰੀਆ ਚ Fame ਆ
ਜੰਮਾ ਜੱਠਾ ਚੋ ਪੱਟੂਗਾ ਤੇਰੇ ਜਲਵੇ
ਜੱਟ ਦਾ ਵੀ ਮਾਣ ਸਰਨੇਮ ਆ
ਮੇਰੇ ਘਰ ਦੀਆਂ ਸਾਂਭ ਲਈ ਕਾਬਿਲਦਾਰੀਆਂ
ਨੀ Harry ਡੋਲੀ ਪਾ ਕੇ ਲੈਜੂ ਫਟਾਫਟ ਬੱਲੀਏ
ਓ ਜੱਟ ਨੂੰ ਨਸ਼ਾ ਏ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
ਗੱਬਰੂ ਨੂੰ ਨਸ਼ਾ ਬਿਲੋ ਤੇਰੀ ਅੱਖ ਦਾ ਨੀ
ਬਾਪੂ ਕਰੀ ਜਾਂਦਾ ਚਿੱਟੇ ਆਲਾ ਸ਼ੱਕ ਬੱਲੀਏ
You May Also Like
» Way Ahead [Hrmxn Sidhu] » True Stories [Ap Dhillon, Shinda Kahlon] » Patola [Sifat, Gurlez Akhtar] » Desi Boys [Gippy Grewal] » Baby No [Deep Jandu, Gurlez Akhtar] » Maar Maari [Garry Benipal, Deepak Dhillon] » Chann Chanani [Raja Sandhu] » Mille Oh Kudi [Nawab]FAQs for Chitta Again
Who is singer of Chitta Again song ?
Singer of Jaggi Sidhu, Sikander Kahlon.
Who is writer of Chitta Again song ?
Harry Maan wrote this Song.
Who is the music director of Chitta Again song ?
Chitta Again is Tuned by Trappy 808.
Which label release Chitta Again song ?
Chitta Again is released under the label of White Hill Music.
Whats the playtime (duration) of Chitta Again song ?
Playtime of song Chitta Again is 03:28 minute.
How can I download Chitta Again song ?
You can download Chitta Again song via click above download links.