Chhade Ga R Nait Mp3 Song Download
Get This Song
Play Online
Share This Song
Chhade Ga Song Lyrics
ਹਮ ਹਮਮ ਹਮਮ ਹਮਮ
ਹਾਏ ਕਈ ਦਿਨਾਂ ਤੋਂ ਗੱਲਾਂ
ਨਵੀਆਂ ਨਵੀਆਂ ਲੱਭਣ ਲੱਗੀਆਂ ਏ
ਵੇ ਕਿਉਂ ਮੇਰੇ ਵਿੱਚੋਂ ਹਾਨ ਦੀਆ
ਤੂੰ ਕਮੀਆਂ ਲੱਭਣ ਲੱਗੀਆਂ ਏ
ਹਾਏ ਲੌਂਦਾ ਨਹੀਂ ਤੂੰ ਪਾਰ ਕਿਨਾਰੇ
ਭੱਜੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਹਮ ਹਮਮ ਹਮਮ ਹਮਮ
ਹਾਏ ਵੇਖਦੇ ਆਂ ਜਦੋਂ ਕੋਈ ਵਗਾਨੀ Mercedi
ਫਿਰ ਖੁਦ ਦੀ ਗੱਡੀ ਵੀ ਗੱਡਾ ਲੱਗਦੇ
ਹਾਏ ਆਖਦੇ ਸਿਆਣੇ ਹੁੰਦੇ ਸੱਚ ਮਿੱਤਰਾ ਵੇ
ਲੱਡੂ ਦੂਜੇ ਦੀ ਥਾਲੀ ਚ ਵੱਡਾ ਲੱਗਦੇ
ਹਾਏ ਆਖਦੇ ਸਿਆਣੇ ਹੁੰਦੇ ਸੱਚ ਮਿੱਤਰਾ ਵੇ
ਲੱਡੂ ਦੂਜੇ ਦੀ ਥਾਲੀ ਚ ਵੱਡਾ ਲੱਗਦੇ
ਹਾਏ ਹੱਟਦਾ ਨੀ ਕੋਈ ਵੰਝ ਬਰਾਬਰ ਗੱਡੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਹਾਏ ਫਿਰ ਕੀ ਹੋਇਆ ਜੇ ਮੇਰਾ ਸਾਵਲਾ ਜਾ ਰੰਗ
ਕਦੇ ਇਹ ਤਾਂ ਵੇਖ ਕਿ ਕਿੰਨਾ ਤੇਤੇ ਮਾਰਦੀ
ਕੋਈ ਮੋਟੀ ਸਾਮੀ ਆ ਕੇ ਈਵੇ ਮਾਰਜੇ ਨਾ ਬਾਜੀ
ਬਸ ਏਨਾਂ ਹੀ ਗੱਲਾਂ ਤੋਂ ਰਹਿੰਦੀ ਡਰਦੀ
ਕੋਈ ਮੋਟੀ ਸਾਮੀ ਆ ਕੇ ਈਵੇ ਮਾਰਜੇ ਨਾ ਬਾਜੀ
ਬਸ ਏਨਾਂ ਹੀ ਗੱਲਾਂ ਤੋਂ ਰਹਿੰਦੀ ਡਰਦੀ
ਤੂੰ ਮੇਰੇ ਜਿੰਨਾ ਨਾ ਹੋਰ ਕਿਸੇ ਨੂੰ ਫੱਬੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਮੈਨੂੰ ਐਦਾਂ ਕਿਉਂ ਲੱਗਦਾ ਰਹਿੰਦਾ
ਜਿਵੇਂ ਤੂੰ ਮੈਨੂੰ ਛੱਡੇਂਗਾ ਵੇ
ਹਾਏ ਵੇ ਤੇਰੇ ਬਿਨਾ ਜਿੰਦਗੀ Imagine ਨੀ ਕਿੱਤੀ
ਮੈਂ ਤਾਂ ਹੁਣ ਤਕ ਬੈਠੀ ਇਸੇ ਆਸ ਨਾਲ ਵੇ
ਹਾਏ ਮੇਰੀ ਰੂਹ ਨਾਲ ਲਾਵਾਂ ਤਾਂ ਤੂੰ ਲਈ ਬੈਠਾ ਕਦੋਂ ਦਾ
ਕੋਈ ਹੋਰ ਤਾਂ ਲਾਊਗਾ ਮੇਰੀ ਲਾਸ਼ ਨਾਲ ਵੇ
ਮੇਰੀ ਰੂਹ ਨਾਲ ਲਾਵਾਂ ਤਾਂ ਤੂੰ ਲਈ ਬੈਠਾ ਕਦੋਂ ਦਾ
ਕੋਈ ਹੋਰ ਤਾਂ ਲਾਊਗਾ ਮੇਰੀ ਲਾਸ਼ ਨਾਲ ਵੇ
ਹਾਏ ਦੱਸ ਦੇ Nait ਤੂੰ ਭਰੇ ਮੇਲੇ ਚੋ ਕੀ ਲੱਭੇਂਗਾ ਵੇ ਆ ਆ
You May Also Like
» Overlord [Tarna] » Gal Vadh Gyi Ae [Bilal Saeed] » Ambran De Haani [Ranjit Bawa] » Naam Jatt Da [Davi Singh] » YouTube Blast [R Nait] » Lashkare [Yo Yo Honey Singh] » 12 Ladke [Tony Kakkar,Neha Kakkar] » Door Hona [Abraam]FAQs for Chhade Ga
Who is singer of Chhade Ga song ?
Singer of R Nait.
Who is writer of Chhade Ga song ?
R Nait wrote this Song.
Who is the music director of Chhade Ga song ?
Chhade Ga is Tuned by Kulshan Sandhu.
Which label release Chhade Ga song ?
Chhade Ga is released under the label of R Nait.
Whats the playtime (duration) of Chhade Ga song ?
Playtime of song Chhade Ga is 03:03 minute.
How can I download Chhade Ga song ?
You can download Chhade Ga song via click above download links.