Aise Des Sunanda Sharma Mp3 Song Download
Get This Song
Play Online
Share This Song
Aise Des Song Lyrics
ਜਿੱਥੇ ਕੋਈ ਮੈਲੀ ਸੋਚ ਨਾ ਮੇਰੇ ਦੁਸ਼ਮਣ ਵੇਖੇ
ਜਿੱਥੇ ਸੱਚਾ ਇਸ਼ਕ ਕਬੂਲ ਹੋਵੇ ਤੇ ਲੱਗ ਜਾਏ ਲੇਖੇ
ਜਿੱਥੇ ਹੀਰ ਦੇ ਕੇ ਚੰਮ ਨਾ ਵਿਕਦਾ ਗਲੀ ਗਲੀ ਵੇ
ਕਿੱਥੇ ਬਚਪਨ ਵਾਲੀ ਤਿਤਲੀ ਉੱਡ ਗਈ ਫੜੀ ਫੜੀ ਵੇ
ਹੋ ਜਿੱਥੇ ਖੇਡਾਂ ਟੱਪਾਂ ਰੋਵਾਂ ਹੱਸਾਂ ਮੇਰੀ ਮਰਜ਼ੀ ਨਾਲ
ਹਾਏ ਇਸ਼ਕ ਕਰਾਂ ਜਾਂ ਜੋਗਣ ਹੋ ਕੇ ਕੱਲੀ ਵੱਸਾਂ ਮਰਜ਼ੀ ਨਾਲ
ਹੋਏ ਜਿੱਥੇ ਮੂੰਹ ਤੇ ਨੀ ਲੱਗਦੇ Pace ਵੇ
ਮੈਂ ਜਾਣਾ ਉਸ ਦੇਸ ਵੇ
ਮੈਂ ਜਾਣਾ ਐ ਐਸੇ ਦੇਸ ਵੇ
ਵੇ ਮੈਂ ਜਾਣਾ ਐ ਐਸੇ ਦੇਸ
ਵੇ ਮੈਂ ਜਾਣਾ ਐ ਐਸੇ ਦੇਸ
ਖੋਲ੍ਹ ਆਵਾਂ ਮਾਂ ਮੇਰੀ ਦੇ ਵਿਹੜੇ ਬੰਨ੍ਹੇ ਖ਼ਵਾਬ ਕੁੜੇ
ਓਹਦੇ ਪੈਰਾਂ ਦੀ ਮਿੱਟੀ ਦੇ ਹੋ ਜਾਂਦੇ ਧੰਨਭਾਗ ਕੁੜੇ
ਓਹਦੀ ਉਂਗਲੀ ਫੜ ਕੇ ਸਿੱਖਿਆ ਉੱਡਣਾ ਵੇ
ਮੈਂ ਅੰਬਰਾਂ ਤੇ ਵਾਰੀ ਜਾਵਾਂ
ਜਿੰਨੇ ਮੇਰੀ ਸੋਚ ਨੂੰ ਲਾਈ ਜਾਗ ਕੁੜੇ
ਜਿੱਥੇ ਲਿਖਦੇ ਨੇ ਆਪੇ ਲੇਖ Les ਵੇ
ਮੈਂ ਜਾਣਾ ਐ ਐਸੇ ਦੇਸ ਵੇ
ਵੇ ਮੈਂ ਜਾਣਾ ਐ ਐਸੇ ਦੇਸ
ਵੇ ਮੈਂ ਜਾਣਾ ਐ ਐਸੇ ਦੇਸ
ਵੇ ਮੈਂ ਜਾਣਾ ਐ ਐਸੇ ਦੇਸ
ਰੱਖ ਸੁਪਨੇ ਵਿੱਚ ਤਰੇਲਾਂ ਪੀੜ ਗੁਆਡਾ ਮੇਲੇ ਵੇ
ਇਸ਼ਕ ਦਹੀਂ ਦਾ ਕੁੱਜਾ ਜੰਮੇ ਜਿੰਦ ਮੋੜਾਂ ਵਿੱਚ ਮੇਲੇ ਵੇ
ਹੋ ਗਈ ਕਹਾਣੀ ਚਰਖੇ ਬੁੱਟਾ ਕੂਕ ਪਵੇ ਵਿੱਚ
ਗਲੀਆਂ ਦੇ ਨਿੱਤ ਕੋਈ ਫੁੱਲ ਖਿੜਦਾ ਹੋਵੇ
ਚਾਰੋ ਜੰਗਲ ਬੇਲੇ ਵੇ
ਰਾਤੀਂ ਸੁਪਨੇ ਦਾ ਲੈ ਲਖੇਸ ਵੇ
ਮੈਂ ਜਾਣਾ ਐਸੇ ਦੇਸ ਵੇ
ਵੇ ਮੈਂ ਜਾਣਾ ਐ ਐਸੇ ਦੇਸ
ਵੇ ਮੈਂ ਜਾਣਾ ਐ ਐਸੇ ਦੇਸ
ਵੇ ਮੈਂ ਜਾਣਾ ਐ ਐਸੇ ਦੇਸ
You May Also Like
» 10-12 [Watan Sahi, Jasmeen Akhtar] » Heart Says [JayB Singh] » Gulab [Akhil] » Pair [Gurvinder Brar, Gurdas Sandhu] » Surma [Navv Inder] » 12 Saal [Bannie] » Badaa Karara Pudna [Daler Mehndi, Simran Bhardwaj] » Sohna Sohni [Sabba, Gurlez Akhtar]FAQs for Aise Des
Who is singer of Aise Des song ?
Singer of Sunanda Sharma.
Who is writer of Aise Des song ?
Raj Ranjodh wrote this Song.
Who is the music director of Aise Des song ?
Aise Des is Tuned by Raj Ranjodh.
Which label release Aise Des song ?
Aise Des is released under the label of Mic And Me.
Whats the playtime (duration) of Aise Des song ?
Playtime of song Aise Des is 03:12 minute.
How can I download Aise Des song ?
You can download Aise Des song via click above download links.