Char Chann GKhan, Jasmeen Akhtar Mp3 Song Download
Get This Song
Play Online
Share This Song
Char Chann Song Lyrics
ਮੋਤੀ ਪੁੰਨ ਕੀਤੇ ਹੋਣੇ ਤੂੰ ਮੈਨੂੰ ਮਿਲੇ ਐਂ
ਖੁਸ਼ੀਆਂ ਦੇ ਬਾਗਾਂ ਵਿੱਚ ਫੁੱਲ ਬਣ ਖਿੜੇ ਐਂ
ਤੇਰੇ ਬੋਲ ਨੇ ਮਿਸ਼ਰੀ ਵਰਗੇ ਵੇ
ਕੁੜੀ ਦੇ ਸੱਚੀਂ ਮਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਆਇਆ ਚਾਰ ਚੰਨ ਲੱਗ ਗਏ ਤੂੰ ਆਇਆ ਚਾਰ ਚੰਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਆਇਆ ਚਾਰ ਚੰਨ ਲੱਗ ਗਏ ਤੂੰ ਆਇਆ ਚਾਰ ਚੰਨ ਲੱਗ ਗਏ
ਜ਼ਿੰਦਗੀ ਸਾਡੀ ਰੰਗ ਬਿਰੰਗੀ ਹੋ ਗਈ ਐ
ਸਿੱਧੀ ਸਾਡੀ ਜੱਟੀ ਜਦ ਨੂੰ ਮੋਹ ਗਈ ਐ
ਤੂੰ ਜੇ ਕਹਿ ਦੇਂ ਹੱਸ ਕੇ ਜਾਨ ਵੀ ਵਾਰ ਦਿਆਂ
ਹਰ ਸੋਹਣੀ ਲੱਗੀ ਜਾਵੇ ਨਜ਼ਰ ਉਤਾਰ ਦਿਆਂ
ਗੱਲ ਨੇੜੇ ਹੋ ਕੇ ਸੁਣ ਜੱਟੀਏ
ਕੰਧਾਂ ਦੇ ਹੁਣ ਕੰਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਮਿਲੀ ਚਾਰ ਚੰਨ ਲੱਗ ਗਏ ਤੂੰ ਮਿਲੀ ਚਾਰ ਚੰਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਮਿਲੀ ਚਾਰ ਚੰਨ ਲੱਗ ਗਏ ਤੂੰ ਮਿਲੀ ਚਾਰ ਚੰਨ ਲੱਗ ਗਏ
ਓ ਓ ਓ ਓ ਓ ਓ
ਤੂੰ ਕਿਸਮਤ ਦੇ ਨਾਲ ਮਿਲਿਆ ਕਰਮਾਂ ਵਾਲੇ ਆਵੇਂ
ਦਿਲ ਨੂੰ ਸਕੂਨ ਜਿਹਾ ਰਹਿੰਦਾ ਚੰਗਿਆਂ ਵਾਲੇ ਆਵੇਂ
ਜੋ ਥਾਂ ਥਾਂ ਤੇ ਦਿਲ ਲਾਉਂਦੇ ਉਹਨਾਂ ਵਰਗਾ ਨਹੀਂ
ਹੁਣ ਪਲ ਵੀ ਤੇਰੇ ਬਿਨਾਂ ਹੈ ਸਾਡਾ ਸਰਦਾ ਨਹੀਂ
ਤੈਨੂੰ ਸੋਚ ਸੋਚ ਕੇ ਰੂਹ ਮੇਰੀ
ਤੇ ਦੇਖ ਦੇਖ ਨੈਣ ਰੱਜ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਆਇਆ ਚਾਰ ਚੰਨ ਲੱਗ ਗਏ ਤੂੰ ਆਇਆ ਚਾਰ ਚੰਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਆਇਆ ਚਾਰ ਚੰਨ ਲੱਗ ਗਏ ਤੂੰ ਆਇਆ ਚਾਰ ਚੰਨ ਲੱਗ ਗਏ
ਮੇਰੀ ਕਿਸਮਤ ਤੋਂ ਕਈ Jealous ਹੁੰਦੇ ਹੋਣੇ ਆਂ
ਆਪਾਂ ਦੋਨੋਂ ਲੱਗਦੇ ਇਕੱਠੇ ਕਿੰਨੇ ਸੋਹਣੇ ਆਂ
ਤੇਰਾ ਹਾਸਾ ਤੋੜਿਆ ਮੇਰੇ ਸਾਰਿਆਂ ਦੁੱਖਾਂ ਦਾ
ਤੂੰ ਫਲ ਐਂ ਮੇਰੀ ਮਾਂ ਦੀਆਂ ਮੰਗੀਆਂ ਸੁੱਖਾਂ ਦਾ
ਚੱਲ ਹਾਜੀਪੁਰ ਨੂੰ ਚੱਲ ਜੱਟੀਏ
ਤੂੰ ਮੇਰੇ ਨਾਲ ਸੱਜ ਧੱਜ ਕੇ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਮਿਲੀ ਚਾਰ ਚੰਨ ਲੱਗ ਗਏ ਤੂੰ ਮਿਲੀ ਚਾਰ ਚੰਨ ਲੱਗ ਗਏ
ਜ਼ਿੰਦਗੀ ਤਾਂ ਪਹਿਲਾਂ ਹੀ ਸੋਹਣੀ ਸੀ
ਤੂੰ ਆਇਆ ਚਾਰ ਚੰਨ ਲੱਗ ਗਏ ਤੂੰ ਆਇਆ ਚਾਰ ਚੰਨ ਲੱਗ ਗਏ
ਓ ਓ ਓ ਓ ਓ ਓ
You May Also Like
» Pindan Aale [Ekam Chanoli] » News [Malle Ala Guri, Korala Maan] » Munda Gunda [Afsana Khan] » Black Berry [Waras] » Taama Jaama [Golden, Karam Brar] » Sikh Empire [Tippu Sultan] » Mundari Challa [Jugraj Sandhu] » Punjaban [Surjit Bhullar, Sudesh Kumari]FAQs for Char Chann
Who is singer of Char Chann song ?
Singer of GKhan, Jasmeen Akhtar.
Who is writer of Char Chann song ?
Kulshan Sandhu wrote this Song.
Who is the music director of Char Chann song ?
Char Chann is Tuned by Kulshan Sandhu.
Which label release Char Chann song ?
Char Chann is released under the label of One Music Records.
Whats the playtime (duration) of Char Chann song ?
Playtime of song Char Chann is 04:27 minute.
How can I download Char Chann song ?
You can download Char Chann song via click above download links.