Chann Labhya Afsana Khan Mp3 Song Download
Get This Song
Play Online
Share This Song
Chann Labhya Song Lyrics
ਬੇਪਨਾਹ, ਬੇਸ਼ੁਮਾਰ, ਬੇਵਜ੍ਹਾ ਹੀ ਜਾਇਆ
ਬੇਵਫ਼ਾ ਨੇ ਬੇਹਯਾ ਬੜਾ ਤੜਪਾਇਆ
ਬੇਪਨਾਹ, ਬੇਸ਼ੁਮਾਰ, ਬੇਵਜ੍ਹਾ ਹੀ ਜਾਇਆ
ਬੇਵਫ਼ਾ ਨੇ ਬੇਹਯਾ ਬੜਾ ਤੜਪਾਇਆ
ਓਹਨੂੰ ਸ਼ਰਮ ਨਾ ਆਈ ਓਹਨੇ ਕੀਤੀ ਬੇਵਫ਼ਾਈ
ਓ ਮੈਨੂੰ ਪਤਾ ਲੱਗਿਆ
ਸਾਰੇ ਸ਼ਹਿਰਾਂ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
ਸਾਰਿਆਂ ਨੂੰ ਤਾਰਿਆਂ ਨੂੰ ਆਯਾ ਲਾਰੇ ਲਾ ਕੇ
ਹਸਦਾ ਏ ਵਸਦਾ ਏ ਸਾਨੂੰ ਤੜਪਾ ਕੇ
ਕਰ ਕੇ ਗੁਨਾਹ ਹੋਇਆ ਮੌਤ ਵਾਲੇ ਰਾਹ
ਇਹਨੇ ਕਰ ਕੇ ਗੁਨਾਹ ਹੋਇਆ ਮੌਤ ਵਾਲੇ ਰਾਹ
ਹੁਣ ਮੁੜ ਨਹੀਓ ਹੋਣਾ ਓਥੇ ਪੈਰਾਂ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
ਰਈਸ ਵੇ ਰਈਸ ਵੇ ਰਈਸ ਤੂੰ ਕੀ ਚੀਜ਼ ਐਂ
ਦਿਲ ਤੋੜ ਕੇ ਤੂੰ ਹਸੇ
ਕਿੰਨਾ ਬਤਮੀਜ ਏ
ਖੇਡ ਗਿਆ ਚੰਗੀ ਚਾਲ
ਕੀਤਾ ਮੇਰਾ ਬੁਰਾ ਹਾਲ
ਖੇਡ ਗਿਆ ਚੰਗੀ ਚਾਲ
ਕੀਤਾ ਮੇਰਾ ਬੁਰਾ ਹਾਲ
ਮੈ ਮੰਗਿਆ ਸੀ ਤੈਨੂੰ ਰੱਬ ਘਰਾਂ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
ਨੀ ਮੈਨੂੰ ਚੰਨ ਲੱਭਿਆ ਅੱਜ ਗੈਰਾ ਕੋਲੋਂ
You May Also Like
» Barbadi [Afsana Khan] » Naadaniyan [Afsana Khan] » Golden Hour [Afsana Khan, Rajakumari] » Baarish [Afsana Khan]FAQs for Chann Labhya
Who is singer of Chann Labhya song ?
Singer of Afsana Khan.
Who is writer of Chann Labhya song ?
Raees wrote this Song.
Who is the music director of Chann Labhya song ?
Chann Labhya is Tuned by Oye Kunaal.
Which label release Chann Labhya song ?
Chann Labhya is released under the label of Afsana Khan.
Whats the playtime (duration) of Chann Labhya song ?
Playtime of song Chann Labhya is 01:50 minute.
How can I download Chann Labhya song ?
You can download Chann Labhya song via click above download links.