Barbadi Afsana Khan Mp3 Song Download
Get This Song
Play Online
Share This Song
Barbadi Song Lyrics
ਹਾਏ ਹਾਏ
ਓਹਨੇ ਇਸ਼ਕ ਦਾ ਰੁੱਖ ਹਾਏ ਵੱਡ ਦਿਤਾ
ਵੱਖ ਟਾਹਣੀ ਟਾਹਣੀ ਕਰ ਰਿਹਾ
ਓ ਦਰਿਆ ਦੇ ਕਿਨਾਰੇ ਬਹਿ ਕੇ ਵੀ
ਹਾਏ ਪਾਣੀ ਪਾਣੀ ਕਰ ਰਿਹਾ
ਕੇ ਹਸਰ ਐਸਾ ਹੋਇਆ ਸਾਡਾ
ਕਿਸੇ ਨੂੰ ਦੱਸਿਆ ਜਾਣਾ ਨਈਂ
ਗੱਲ ਬਸ ਇੱਥੇ ਮੁੱਕਦੀ ਏ
ਹੁਣ ਸੱਥੋਂ ਹੱਸਿਆ ਜਾਣਾ ਨਈਂ
ਸਾਡੀ ਬਰਬਾਦੀ ਕਰਕੇ ਹਾਏ
ਓ ਖ਼ਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਸਾਡੀ ਬਰਬਾਦੀ ਕਰਕੇ ਹਾਏ
ਓ ਖ਼ਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਮੈਨੂੰ ਪਤਾ ਮੁਹੱਬਤ ਸੌਖੀ ਨਈਂ
ਪਰ ਹੋਰ ਕਿੰਨਾ ਬਰਦਾਸ਼ਤ ਕਰਾਂ
ਹੋ ਪਤਾ ਮੁਹੱਬਤ ਸੌਖੀ ਨਈਂ
ਪਰ ਹੋਰ ਕਿੰਨਾ ਬਰਦਾਸ਼ਤ ਕਰਾਂ
ਸਾਰੀ ਦੁਨੀਆ ਝੂਠੀ ਲੱਗਦੀ ਏ
ਹੁਣ ਕੀਹਦੇ ‘ਤੇ ਵਿਸ਼ਵਾਸ਼ ਕਰਾਂ
ਮੇਰੀ ਤੜਪ ਕਿਸੇ ਨੂੰ ਨਹੀਂ ਦਿਖਦੀ
ਮੈਂ ਚੀਖਾਂ ਬਿਨਾ ਆਵਾਜ਼ ਤੋਂ
ਹੋ ਪਰਦੇ ਸਾਰੇ ਚਕ ਰਹਾ
ਬੇਸ਼ਰਮ ਬਿਨਾ ਲਿਹਾਜ਼ ਤੋਂ
ਸਾਡੀ ਬਰਬਾਦੀ ਕਰਕੇ ਹਾਏ
ਓ ਖ਼ਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਸਾਡੀ ਬਰਬਾਦੀ ਕਰਕੇ ਹਾਏ
ਓ ਖ਼ਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਬਸ ਅਬੀਰ ਅਬੀਰ ਬੜੀ ਹੋ ਗਈ
ਹੁਣ ਸੋਚ ਲਿਆ ਸਭ ਛੱਡਾਂਗੇ
ਉਹਦੇ ਨਾਮ ਦਾ ਮਿਲੇਆ ਕੋਈ ਜੇ
ਉਹਨੂੰ ਵੀ ਗਾਲਾਂ ਕੱਢਾਂਗੇ
ਹਾਂ ਹਜੇ ਵੀ ਕਿਧਰੇ ਬਾਕੀ ਏ
ਤੂੰ ਜ਼ਹਿਰ ਅੰਦਰ ਬਣ ਕੇ ਵੇ
ਗੱਲ ਸੱਚੀ ਹਾਏ ਚੁਭਦੀ ਹੋਣੀ
ਸੀਨੇ ਵਿਚ ਖੰਜਰ ਬਣ ਕੇ ਵੇ
ਹੁਸਨ ਨੂੰ ਵੇਖ ਤੁਸੀਂ ਤਾਂ ਜੀ
ਬੇਸਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਸਾਡੀ ਬਰਬਾਦੀ ਕਰਕੇ ਹਾਏ
ਓ ਖ਼ਬਰਾਂ ਦੇ ਵਿੱਚ ਹੋ ਗਏ
ਜੋ ਪੈਰ ਮੁਹੱਬਤ ਵਿੱਚ ਸੀ
ਹੁਣ ਓਹ ਕਬਰਾਂ ਦੇ ਵਿੱਚ ਹੋ ਗਏ
ਹਾਏ ਹਾਏ
You May Also Like
» Chann Labhya [Afsana Khan] » Naadaniyan [Afsana Khan] » Golden Hour [Afsana Khan, Rajakumari] » Baarish [Afsana Khan]FAQs for Barbadi
Who is singer of Barbadi song ?
Singer of Afsana Khan.
Who is writer of Barbadi song ?
Abeer wrote this Song.
Who is the music director of Barbadi song ?
Barbadi is Tuned by Oye Kunaal.
Which label release Barbadi song ?
Barbadi is released under the label of Afsana Khan.
Whats the playtime (duration) of Barbadi song ?
Playtime of song Barbadi is 03:04 minute.
How can I download Barbadi song ?
You can download Barbadi song via click above download links.