Blight Harvi Mp3 Song Download
Get This Song
Play Online
Share This Song
Blight Song Lyrics
Jind Universe
ਮੋਢੇ ਦਿੱਤੇ ਨੀ ਕਿਸੇ ਨੂੰ ਰੱਖ ਕੇ ਚਲਾਉਣ ਨੂੰ ਨੀ
ਬਸ ਸਾਂਭ ਕੇ ਹੀ ਰੱਖੇ ਆ ਤੋਪਾਂ ਥੱਲੇ ਦਾਉਣ ਨੂੰ
ਮੇਰਾ ਅੱਜ ਤੱਕ ਈਸੇ ਗੱਲੋਂ ਝੁਕਿਆ ਨਾ ਸਿਰ
ਮੁੱਲ ਵੱਧ ਕੇ ਪਊਗਾ ਜੇ ਕੋਈ ਆਇਆ ਪਾਉਣ ਨੂੰ
ਹੋ ਮੇਰੀ ਫਿਰਦੀ ਸਹੇਲੀਆਂ ਨੂੰ ਦੱਸਦੀ ਰਕਾਨ ਕਹਿੰਦੀ
ਸੁਪਨੇ 'ਚ ਆਵੇ ਜੱਟ ਸਮਝ ਨਾ ਆਵੇ ਨੀ
ਮੈਂ ਸਣੇ ਕਲੇਜੇ ਧੌਣ ਮਰਾ ਲਾ ਕੇ ਰਕਾਨੇ
ਕੋਈ ਮਿੱਤਰਾਂ ਦੇ ਨਾਲ ਟੇਢਾ ਚੱਲ ਕੇ ਵਿਖਾਵੇ
ਸਾਨੂੰ ਦੁਨੀਆ ਤੋਂ ਤੋੜਨੇ ਦੀ ਕਰਦੇ ਆ ਗੱਲ ਕੁੜੇ
ਨਿਕਲੇ ਨੀ ਹਾਲੇ ਜਿਹੜੇ ਆਂਡਿਆਂ ਚੋਂ ਬਾਹਰ ਵੀ
ਬੀਬਾ ਦੋ ਵਾਲੇ ਰੱਖਦੇ ਆ ਸ਼ਹਿਰ ਤੇਰੇ ਗੇੜਾ
ਇੱਕ ਟੇਪਰ ਆ ਫੇਰ ਕੁੜੇ ਦੂਜਾ ਸਰਦਾਰ ਕੁੜੇ
ਠੇਹ ਕਰ ਦਈਏ ਪੇਸ਼ ਪੈ ਜਾਈਏ ਜਿਹਦੇ
ਬੋਹਤੇ ਸਾਡੇ ਨਾਲੋਂ ਕੈਂਟ ਜਿਹੜੇ ਸਾਨੂੰ ਤਾਂ ਨੀ ਦਿਸਦੇ
ਆ ਕੇ ਸਾਨੂੰ ਦੇਣ ਮੱਤਾਂ ਸਾਲੇ ਅਕਲਾਂ ਦੇ ਕੱਚੇ ਕੁੜੇ
ਜੱਬ ਨੂੰ ਫੜ੍ਹਿਆ ਲਾ ਕੇ ਮਿੱਤਰਾਂ ਨਾਲ ਮੱਥੇ ਆ
ਟੋਪ ਦਿਆਂ ਗਿੱਝਾਂ ਵਿੱਚ ਆਉਣ ਲੱਗਿਆ ਮੈਂ
ਦੇਖ ਸਾਨਾ ਨਾਲ ਹੁਣ ਮੱਥੇ ਲਾਉਣ ਲੱਗਿਆ ਕੋਈ
ਬਰਾਬਰ ਦਾ ਭੇਜ ਧੌਣ ਫੜੇ ਜਿਹੜਾ ਮੇਰੀ
ਆਖਾਂ ਰੱਬ ਨੂੰ ਮੈਂ ਰੋਜ਼ ਰਾਤੀ ਸੌਣ ਲੱਗਿਆ
ਹਾਲੇ ਜੰਮਿਆ ਨੀ ਜਿਹੜਾ ਸਾਨੂੰ ਇੰਚ ਵੀ ਹਿਲਾਜੇ
ਅਸੀਂ ਪੈਰਾਂ ਤੇ ਹੋਏ ਆਂ ਦੁਨੀਆ ਹਲਾਉਣ ਨੂੰ
ਮੋਢੇ ਦਿੱਤੇ ਨੀ ਕਿਸੇ ਨੂੰ ਰੱਖ ਕੇ ਚਲਾਉਣ ਨੂੰ ਨੀ
ਬਸ ਸਾਂਭ ਕੇ ਹੀ ਰੱਖੇ ਆ ਤੋਪਾਂ ਥੱਲੇ ਦਾਉਣ ਨੂੰ
ਮੇਰਾ ਅੱਜ ਤੱਕ ਈਸੇ ਗੱਲੋਂ ਝੁਕਿਆ ਨਾ ਸਿਰ
ਮੁੱਲ ਵੱਧ ਕੇ ਪਊਗਾ ਜੇ ਕੋਈ ਆਇਆ ਪਾਉਣ ਨੂੰ
Yeah
ਨੀ ਆਉਂਦੇ ਰਾਸ ਜਿਹੜੇ ਸਾਡੇ ਤੱਕ ਪੈਂਦੇ ਲੰਬੇ ਉਹਨਾਂ ਦੇ
ਨੀ ਰਾਹਵਾਂ ਵਿੱਚ ਮਰੀ ਮੁੱਕੀ ਵੈਰੀ ਜਾਂਦੀ ਆ ਨੀ
ਬੈਠੇ ਮੋਢਿਆਂ ਤੇ ਮੇਰੇ ਦੋ ਫਰਿਸ਼ਤੇ ਰਕਾਨੇ
ਜਿਹੜੇ ਲੇਖਾ ਜੋਖਾ ਲਿਖੀ ਮੇਰਾ ਡੇਲੀ ਜਾਂਦੇ ਆ
ਲੋਕ ਜਿੰਨਾ ਦੀਆਂ ਪੂਛਾਂ ਕੋਲੋਂ ਰਹਿੰਦੇ ਡਰ ਕੇ ਨੀ
ਧੌਣ ਉਹਨਾਂ ਦੀ ਦੇ ਉੱਤੇ ਗੋਡਾ ਧਰੀ ਬੈਠੇ ਆ ਨੀ
ਕੁੜੇ ਸਾਡੇ ਬਿਨਾਂ ਜੱਚਣਾ ਨੀ ਕਿਸੇ ਉੱਤੇ ਇਹਨਾਂ
ਲੀੜੇ ਕੱਪੜੇ ਨਾਲ ਪੱਕੀ ਸੰਧੀ ਕਰੀ ਬੈਠੇ ਆ
ਓ ਗੋਲੀ ਛੱਡ ਹਵਾ ਵੀ ਨਾ ਲੰਘਣ ਦਈਏ ਨੀ
ਏਦਾਂ ਰਾਹਾਂ ਵਿੱਚ ਅੱਡ ਕੇ ਖਲੋਤੇ ਆ ਅਸੀਂ
ਜਿਹੜੇ ਡੰਗ ਦੇ ਸਹਾਰੇ ਖੜੀ ਲੱਤ 'ਤੇ ਸੌਣ ਲੈਂਦੇ ਸੀ ਕੁੜੇ
ਐਸੇ ਬਾਬਿਆਂ ਦੇ ਪੁੱਤ ਪੋਤੇ ਆ ਅਸੀਂ
ਕਰੇ ਬੋਰ ਜਿੱਦਾਂ ਮੁੱਛ ਖੜੀ ਮੋਢਿਆਂ ਦੇ ਨਾਲ ਹੀ
ਇੱਕ ਲੋਹੇ ਦੀ ਲੇ ਆਓ ਸਾਡੇ ਅੱਗੇ ਲਾਉਣ ਨੂੰ
ਮੋਢੇ ਦਿੱਤੇ ਨੀ ਕਿਸੇ ਨੂੰ ਰੱਖ ਕੇ ਚਲਾਉਣ ਨੂੰ ਨੀ
ਬਸ ਸਾਂਭ ਕੇ ਹੀ ਰੱਖੇ ਆ ਤੋਪਾਂ ਥੱਲੇ ਦਾਉਣ ਨੂੰ
ਮੇਰਾ ਅੱਜ ਤੱਕ ਈਸੇ ਗੱਲੋਂ ਝੁਕਿਆ ਨਾ ਸਿਰ
ਮੁੱਲ ਵੱਧ ਕੇ ਪਊਗਾ ਜੇ ਕੋਈ ਆਇਆ ਪਾਉਣ ਨੂੰ
ਓ ਪੁੱਗ ਜੇ ਜਣੇ ਖਣੇ ਬੰਦੇ ਓਹਨੀ ਜੇਹ ਜ਼ੁਬਾਨ ਦੇਣ
ਸਾਡੇ ਨਾਲੋਂ ਜ਼ਿਆਦਾ ਕਾਹਦਾ ਖੁਦ ਤੇ ਧਿਆਨ ਦੇਣ
ਸੁਣੀ ਜਾਵਾਂ, ਹੱਸੀ ਜਾਵਾਂ, ਵੇਖੀ ਜਾਵਾਂ ਮੂੰਹਾਂ ਵੱਲ
ਦੋ ਜੀਹਦੇ ਚੱਲ ਜਾਂਦੇ ਬਹਿਜ ਵੇ ਗਿਆਨ ਦੇਣ
ਓਹ ਰੇਂਜ ਉਹਦੇ 'ਚ ਜਦੋਂ ਦਾ ਨੀ ਮੈਂ ਰਹਿਣ ਲੱਗਿਆ ਨੀ
ਮੇਰੇ ਹੱਕ ਵਿੱਚ ਕਾਇਨਾਤ ਸਾਰੀ ਹੋਈ ਆ
ਹੁਣ ਗਾਣੇ ਗੂਣੇ ਲਿਖਣੇ ਔਖਾ ਲੱਗਦਾ ਨੀ ਜ਼ੋਰ
ਅਸੀਂ ਰੱਬ ਉੱਤੇ ਛੱਡੀ ਕਲਾਕਾਰੀ ਹੋਈ ਆ ਨੀ
ਅਸੀਂ ਰੱਬ ਉੱਤੇ ਛੱਡੀ ਕਲਾਕਾਰੀ ਹੋਈ ਆ ਨੀ
ਅਸੀਂ ਰੱਬ ਉੱਤੇ ਛੱਡੀ ਕਲਾਕਾਰੀ ਹੋਈ ਆ
You May Also Like
» Naa Sajna Naa [Angad] » King [Preet Harpal] » Reel [Deep Jandu, Simar Kaur] » Ishqan De Rog 2 [Deep Chambal] » Ranjha [Raees] » Bout Her [Jassa Dhillon] » Zamana [Darsh Dhaliwal] » Yaar Bandookhan Varge [Sandhu Surjit]FAQs for Blight
Who is singer of Blight song ?
Singer of Harvi.
Who is writer of Blight song ?
Harvi wrote this Song.
Who is the music director of Blight song ?
Blight is Tuned by Jind.
Which label release Blight song ?
Blight is released under the label of Bang Music.
Whats the playtime (duration) of Blight song ?
Playtime of song Blight is 02:51 minute.
How can I download Blight song ?
You can download Blight song via click above download links.