Jawab Jaz Dhami Mp3 Song Download
Get This Song
Play Online
Share This Song
Jawab Song Lyrics
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚੋ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂ ਹੀ ਆਪੇ ਪੁੱਛੀ ਜਾਣਵਾਂ
ਤੇਰਾ ਕੀ, ਤੇਰਾ ਕੀ ਜਵਾਬ ਏ
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚੋ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂ ਹੀ ਆਪੇ ਪੁੱਛੀ ਜਾਣਵਾਂ
ਤੇਰਾ ਕੀ, ਤੇਰਾ ਕੀ ਜਵਾਬ ਏ
ਪੂਰਾ ਲੂਟਦੀ ਮਾਹੌਲ ਕਿਸੇ ਗੱਲ ਦੀ ਨਾ ਬੈਸ
ਜਿਹਦੀ ਕਰਮਾ ਚ ਅਸੀਂ, ਓਹਦੀ ਐਸ਼
ਐਲ-ਵੀ ਤੇ ਲੱਕ ਕੀਤਾ ਯੂ-ਏ-ਈ ਚ ਟੈਪ
ਕਾਰਡ ਹੁੰਦਾ ਏ ਸਵਾਈਪ, ਓਹਨਾ ਉੱਡਦਾ ਏ ਕੈਸ਼
ਡੇਢ ਘੰਟੇ ਤੋਂ ਰਕਾਨ
ਖੱਡੇ ਦੀਕੇ ਡਬਲ ਆਰ
ਲਾਈਟ ਜਿਹੀਆਂ ਅੱਡੀਆਂ ਨੇ
ਤੇ ਝਾਝਰਾ ਦਾ ਭਾਰ
ਗੱਡੀ ਪਾ ਲਈ ਅੱਪਾਂ ਹਿੱਲ ਨੀ
ਬਿਠਾ ਕੇ ਨਾਲ ਯਾਰ
ਮੁੰਡੇ ਫਿਕਰਾਂ ਤੋਂ ਪਾਸੇ ਰਹਿੰਦੇ
ਪੁੱਛਦੇ ਨੇ ਸਾਰ
ਓ ਕਾਲੀ ਕਾਲੀ ਮਿੱਤਰਾਂ ਨੇ ਖੜੀ ਇਨ ਕੇਸ
ਨੀ ਵੂਫਰਾਂ ਤੋਂ ਜ਼ਿਆਦਾ ਆਵੇ ਵੋਕਲ ਚ ਬੇਸ
ਨੀ ਬਿਗੜੇ ਹੋਏ ਨੂੰ ਨਾ ਤੂੰ ਟੇਢਾ ਟੇਢਾ ਵੇਖ
ਨੀ ਮਿੱਟੀ ਦੀਆਂ ਮੁਰਤਾਂ ਨੂ ਕਰ ਦੇਣਾ ਚੇਸ ਨੂ
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚੋ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂ ਹੀ ਆਪੇ ਪੁੱਛੀ ਜਾਣਵਾਂ
ਤੇਰਾ ਕੀ, ਤੇਰਾ ਕੀ ਜਵਾਬ ਏ
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚੋ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂ ਹੀ ਆਪੇ ਪੁੱਛੀ ਜਾਣਵਾਂ
ਤੇਰਾ ਕੀ, ਤੇਰਾ ਕੀ ਜਵਾਬ ਏ
ਕੋਈ ਵਿਲੀ ਨਾ ਹੈ ਜੇਹੜੀ ਜੇਹੜੀ ਕਹੇ ਮੈਨੂੰ Mine,
ਨਾਲ ਰਾ ਸਾਡੇ ਲਈ ਨਹੀਂ ਵੇਹਲੀਆਂ ਤੇ ਸਾਡੇ ਕੋਲ ਨਹੀਂ Time
Body ਵਾਮੀ ਕਾਗਾ Beat ਵਾਂਗੂ ਕਰੇ ਤੂੰ Design
ਅੱਖਾਂ ਵੇਲਿਆਂ ਚ ਚੱਕਾ ਜਿਵੇਂ Tire ਦਾਲਾ ਸਾਲ
ਓਹ! ਸੁਣਿਆ ਤਾ ਮੁੰਡਿਆਂ ਦੀ ਦਿਲ ਚੀਰੇ ਰੀਝ
ਨਾ ਕਦੇ ਤੈਨੂੰ ਪੁੱਛਿਆ ਤਾ ਪੁੱਛਾਂਗੇ ਤਮੀਜ਼ ਨਾ
Point To Point ਮੈਂ ਗੱਲਾਂ ਕਰਾਂਗਾ ਅਜੀਬ ਨਾ
ਪੱਕੇ ਪੈਰ ਮਿਲੋ ਦਿਲ ਦੇਣਾ ਏਹ On Lease ਨਾ
ਓਹ! ਕਾਲੀ ਕਾਲੀ ਮਿੱਟੀ ਰਾਣੀ ਖਾਢਣੀ ਕੇਸ ਨਹੀਂ
Woofer ਆ ਤੋਂ ਜ਼ਿਆਦਾ ਆਵੇ Vocal ਚ Bass ਨਹੀਂ
ਬਿਗੜੀ ਹੋਈਆਂ ਨੂੰ ਨਾ ਤੂੰ ਟੇਢਾ ਟੇਢਾ ਦੇਖਣੀ
ਮਿੱਟੀ ਦੀਆਂ ਇਹ ਮੂਰਤਾਂ ਨੂੰ ਕਰ ਦੇਣਾ Chase ਨਹੀਂ
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂੰ ਵੀ ਆਪੇ ਪੁੱਛੀ ਜਾਵਾਂ
“ਤੇਰਾ ਕੀ, ਤੇਰਾ ਕੀ ਜਵਾਬ ਹੈ?” (yeah)
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚ ਸਨੇਹਾ ਤੈਨੂੰ ਲਾਵਾਂ (ਤੈਨੂੰ ਲਾਵਾਂ)
ਮੈਂ ਖੁਦ ਨੂੰ ਵੀ ਆਪੇ ਪੁੱਛੀ ਜਾਵਾਂ
“ਤੇਰਾ ਕੀ, ਤੇਰਾ ਕੀ ਜਵਾਬ ਹੈ?”
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂੰ ਵੀ ਆਪੇ ਪੁੱਛੀ ਜਾਵਾਂ
“ਤੇਰਾ ਕੀ, ਤੇਰਾ ਕੀ ਜਵਾਬ ਹੈ?”
ਮੈਂ ਨਜ਼ਰ ਚ ਸੁਰਮੇ ਨੂ ਪਾਵਾਂ
ਮੈਂ ਅੱਖਾਂ ਚ ਸਨੇਹਾ ਤੈਨੂੰ ਲਾਵਾਂ
ਮੈਂ ਖੁਦ ਨੂੰ ਵੀ ਆਪੇ ਪੁੱਛੀ ਜਾਵਾਂ
“ਤੇਰਾ ਕੀ, ਤੇਰਾ ਕੀ ਜਵਾਬ ਹੈ?”
You May Also Like
» Kalam [Sandhu Jaurewala] » Blessed [Ammy Virk] » Ik Geda [Shipra Goyal] » Tell Me God Why [Deep Chahal] » Kudiyan Te Chidyan [Mannat Noor, Jasmeen Akhtar] » HITMEN [AP Dhillon, Shinda Kahlon] » Sikandar [Chandra Brar] » Jugni [Diljit Dosanjh, Diamond Platnumz]FAQs for Jawab
Who is singer of Jawab song ?
Singer of Jaz Dhami.
Who is writer of Jawab song ?
Karan Thabal wrote this Song.
Who is the music director of Jawab song ?
Jawab is Tuned by Amaar Baz.
Which label release Jawab song ?
Jawab is released under the label of Oneness Entertainment.
Whats the playtime (duration) of Jawab song ?
Playtime of song Jawab is 02:31 minute.
How can I download Jawab song ?
You can download Jawab song via click above download links.