Black Business R Nait Mp3 Song Download
Get This Song
Play Online
Share This Song
Black Business Song Lyrics
Mad Mix
ਬਡੀ ਦੁਨੀਆਦਾਰੀ ਕੁੱਤੀ ਏ
ਹੋ ਗਈ ਖੋਪੜੀ ਪੁੱਠੀ ਏ
ਜਿਦੀ ਕਾਇਮ ਰੱਖਣੇ ਜੁੱਤੀ ਏ
ਓਹੀ ਬੰਦੇ ਪਾਉਂਦੇ ਖੁੱਤੀ ਏ
ਪਹਿਲਾਂ ਜਾਣ ਜਾਣ ਕੇ ਕਹਿੰਦਾ ਨੀ
ਬਸ ਗੱਲ ਮੈਨੂੰ ਹੀ ਪੈਂਦਾ ਨੀ
ਜੱਟ ਪਾ ਲੈਂਦਾ ਏ ਲੰਮਾ ਕੁੜੇ
ਹੋ ਚੰਗੇ ਦੇ ਨਾਲ ਚੰਗਾ ਕੁੜੇ
2 ਨੰਬਰ ਦਾ ਧੰਦਾ ਕੁੜੇ
ਧੰਦੇ ਚੋਂ Mustang ਲਈ
Mustang ਦੀ ਡਿੱਗੀ ਵਿਚ ਬੰਦਾ ਕੁੜੇ
ਹੋ ਚੰਗੇ ਦੇ ਨਾਲ ਚੰਗਾ ਕੁੜੇ 2 ਨੰਬਰ ਦਾ ਧੰਦਾ ਕੁੜੇ
ਧੰਦੇ ਚੋਂ Mustang ਲਈ Mustang ਦੀ ਡਿੱਗੀ ਵਿਚ ਬੰਦਾ ਕੁੜੇ
ਅਸੀਂ ਸੌਦਾਗਰ Death ਦੇ ਆ ਨੀ
ਨਾ ਪਿੱਛੇ ਮੇਰੇ ਆਈ ਨੀ
ਆਹੀ ਬਾਹ ਕਿਸੇ ਦੀ ਫੜਦੇ ਨੀ
ਕੋਈ ਰੁੱਲ ਜੂ ਬਗਾਨੀ ਜਾਂਈ ਨੀ
ਉੱਤੋਂ ਨਾਮ ਤੇਰਾ ਮੁਸਕਾਨ ਕੁੜੇ
ਨੀ ਸਾਥੋਂ ਹੋ ਜੂ ਕੋਈ ਨੁਕਸਾਨ ਕੁੜੇ
ਨੀ ਤੈਨੂੰ ਕਹਿਣਾ ਕਿਸੇ ਨੇ ਜਾਨ ਕੁੜੇ
ਨੀ ਸਾਥੋਂ ਕੁਟੀਆ ਜਾਓ ਕਰ ਨੰਗਾ ਕੁੜੇ
ਹੋ ਚੰਗੇ ਦੇ ਨਾਲ ਚੰਗਾ ਕੁੜੇ
2 ਨੰਬਰ ਦਾ ਧੰਦਾ ਕੁੜੇ
ਧੰਦੇ ਚੋਂ Mustang ਲਈ
Mustang ਦੀ ਡਿੱਗੀ ਵਿਚ ਬੰਦਾ ਕੁੜੇ
ਜਦੋ ਜਿਗਰੇ ਵੱਡੇ ਹੁੰਦੇ ਆ
ਦਸ ਖਾ ਕੇ ਟਮਾਟਰ ਸੌਸ ਕੁੜੇ
ਸਾਡਾ ਕੋਈ Boss ਨਹੀਂ ਹਾਂ ਦਈਏ
ਅਸੀਂ ਬੌਸਾਂ ਦੇ ਬੌਸ ਕੁੜੇ
ਜਦੋ ਘੁੰਮਦੀ ਮੇਰੀ ਕਾਲ ਕੁੜੇ
ਬਸ ਸਮਝ ਲਈ ਮਾਲਾ ਮਾਲ ਕੁੜੇ
ਟੀਵੀ ਤੇ ਮਚੇ ਬਵਾਲ ਕੁੜੇ
ਨੀ ਕੱਠਾ ਕਰਦੇ ਫਿਰਦੇ ਚੰਦਾ ਕੁੜੇ
ਹੋ ਚੰਗੇ ਦੇ ਨਾਲ ਚੰਗਾ ਕੁੜੇ 2 ਨੰਬਰ ਦਾ ਧੰਦਾ ਕੁੜੇ
ਧੰਦੇ ਚੋਂ Mustang ਲਈ Mustang ਦੀ ਡਿੱਗੀ ਵਿਚ ਬੰਦਾ ਕੁੜੇ
ਹੋ ਚੰਗੇ ਦੇ ਨਾਲ ਚੰਗਾ ਕੁੜੇ 2 ਨੰਬਰ ਦਾ ਧੰਦਾ ਕੁੜੇ
ਧੰਦੇ ਚੋਂ Mustang ਲਈ Mustang ਦੀ ਡਿੱਗੀ ਵਿਚ ਬੰਦਾ ਕੁੜੇ
What Are You Staring At? Pick Him Up
What Do I Do With Him?
Put Him In The Car, You Gotta Get Rid Of It Anyhow
It's Hot And So Is He, No Loose Ends, Boys
You May Also Like
» Kuwari [R Nait] » Bande Ni Theek [R Nait]FAQs for Black Business
Who is singer of Black Business song ?
Singer of R Nait.
Who is writer of Black Business song ?
R Nait wrote this Song.
Who is the music director of Black Business song ?
Black Business is Tuned by Mad Mix.
Which label release Black Business song ?
Black Business is released under the label of White Hill Music.
Whats the playtime (duration) of Black Business song ?
Playtime of song Black Business is 02:22 minute.
How can I download Black Business song ?
You can download Black Business song via click above download links.