Bande Ni Theek R Nait Mp3 Song Download
Get This Song
Play Online
Share This Song
Bande Ni Theek Song Lyrics
Mixsingh In The House
ਰੈੰਦਾ ਏਹ Love You Love You
ਓ ਨਖਰੋ ਤੇਰੇ ਬੁੱਲਾਂ ਤੇ
ਖੁੱਧ ਤਾਂ ਤੂ ਫੋਰਚੁਨਰ ਤੇ
ਓ ਕਾਟੋ ਮੇਰੀ ਫੁੱਲਾਂ ਤੇ
ਖੁੱਧ ਤਾਂ ਤੂ ਫੋਰਚੁਨਰ ਤੇ
ਓ ਕਾਟੋ ਮੇਰੀ ਫੁੱਲਾਂ ਤੇ
ਰੌਹਲੇ ਤੇਰੇ ਵੈਲ ਪੁਣੇ ਦੇ
ਪੈਂਦੀ ਆ ਚੀਖ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਓ ਬੰਦੇ ਨਹੀਂ ਠੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਓ ਬੰਦੇ ਨਹੀਂ ਠੀਕ ਕੁਡੇ
ਪਾਣੀ ਤੇ ਲੀਕਾਂ ਵਰਗੇ
ਓ ਵੇਲੀ ਦੇ ਪਿਆਰ ਕੁਡੇ
ਖੁੱਲ ਕੇ ਨਹੀਂ ਹਸਦੇ ਹੁੰਦੇ
ਓ ਬੰਦੇ ਖੁੰਖਾਰ ਕੁਡੇ
ਵੇ ਖੁੱਲ ਕੇ ਨਹੀਂ ਹਸਦੇ ਹੁੰਦੇ
ਹੋ ਬੰਦੇ ਖੁੰਖਾਰ ਕੁਡੇ
ਮਿਤ੍ਰਾਂ ਕੋਇ ਬੰਨ-ਦਾ ਛੱਲੇ ਨੂੰ
ਹੋ ਗਏ ਕਈ ਵੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਹਾਏ ਬੰਦੇ ਨਹੀਂ ਠੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਹਾਏ ਬੰਦੇ ਨਹੀਂ ਠੀਕ ਕੁਡੇ
ਖਬਰਾਂ ਕੋਈ ਗੋਲੀ ਕੱਟਾ
ਓ ਲੰਗ ਗਏ ਕਦੋਂ ਠੇਕੇ ਨਹੀਂ
ਟੈਂਸ਼ਨ ਵੀ ਟੈਂਸ਼ਨ ਦੇ ਵਿੱਚ
ਮਿਤ੍ਰਾਂ ਨਾਲ ਰਹ ਕੇ ਨਹੀਂ
ਟੈਂਸ਼ਨ ਵੀ ਟੈਂਸ਼ਨ ਦੇ ਵਿੱਚ
ਮਿਤ੍ਰਾਂ ਨਾਲ ਰਹ ਕੇ ਨਹੀਂ
ਕਿੰਨੇ ਵਾਰੀ ਹੋ ਕੇ ਮੁੜਿਆ
ਮੌਤ-ਓ ਨਜ਼ਦੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਹੋ ਬੰਦੇ ਨਹੀਂ ਠੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਆਏ ਬੰਦੇ ਨਹੀਂ ਠੀਕ ਕੁਡੇ
ਮਿਲਣਾ ਏ ਕਦੋਂ ਮੋਮ ਡੈਡ ਨੂੰ
ਓ ਨਖਰੋ ਬੱਸ ਤਿਆਰੀ ਏਹ
ਆਉਣੀ ਜਾਣੀ ਸੇਹਡੋ ਵਾਲਕੋ
ਓ ਖੋੱਸੇ ਨਾਲ ਯਾਰੀ ਏਹ
ਆਉਣੀ ਜਾਣੀ ਸੇਹਡੋ ਵਾਲਕੋ
ਓ ਖੋੱਸੇ ਨਾਲ ਯਾਰੀ ਏਹ
ਕਿੱਡਾ ਦੇ ਗਾਣੇ ਸੁਣਦਾ ਏਹ
ਚਲਦਾ ਸਟ੍ਰੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਹੋ ਬੰਦੇ ਨਹੀਂ ਠੀਕ ਕੁਡੇ
ਤੇਰੇ ਬਾਰੇ ਪਤਾ ਮੈਂ ਕਰੇਆ
ਆਏ ਬੰਦੇ ਨਹੀਂ ਠੀਕ ਕੁਡੇ
Mixsingh In The House
ਓ ਬੰਦੇ ਨਹੀਂ ਠੀਕ ਕੁਡੇ
ਓ ਬੰਦੇ ਨਹੀਂ ਠੀਕ ਕੁਡੇ
You May Also Like
» Kuwari [R Nait] » Black Business [R Nait]FAQs for Bande Ni Theek
Who is singer of Bande Ni Theek song ?
Singer of R Nait.
Who is writer of Bande Ni Theek song ?
R Nait wrote this Song.
Who is the music director of Bande Ni Theek song ?
Bande Ni Theek is Tuned by Mix Singh.
Which label release Bande Ni Theek song ?
Bande Ni Theek is released under the label of White Hill Music.
Whats the playtime (duration) of Bande Ni Theek song ?
Playtime of song Bande Ni Theek is 02:55 minute.
How can I download Bande Ni Theek song ?
You can download Bande Ni Theek song via click above download links.