Big Cars Dulla Mp3 Song Download
Get This Song
Play Online
Share This Song
Big Cars Song Lyrics
ਸਿਰ, ਇਹ ਆਪਕੇ ਜੋ ਲੈਂਡਲਾਰਡ ਮਤਲਬ ਆਤੇ ਹੈਂ ਨਾ ਟੇਨੈਂਟਸ ਇਨਕੀ ਗਾੜੀਆਂ ਦਸ ਦਸ ਗਾੜੀਆਂ ਲਾਤੇ ਹੈਂ
ਮਤਲਬ ਏਕ, ਦੋ, ਤੀਨ, ਏਕ, ਏਕ ਪਾਰਕਿੰਗ ਹੋ ਸਕਤੀ ਹੈ, ਦੋ ਹੋ ਸਕਤੀ ਹੈਂ
ਦਸ ਦਸ ਗਾੜੀਆਂ ਲਾਕੇ, ਅਭੀ ਇਤਨੀ ਬੜੀ ਗਾੜੀਆਂ, ਗਾੜੀ ਮੇਂ ਕਿਉਂ ਨਹੀਂ ਰਹਤੇ ਯੇ ਲੋਗ?
Shah Play This Beat
ਸਾਡੇ ਘਰ ਦਾ ਮਾਹੌਲ ਵਹਿਮਾਂ ਭਰਮਾਂ ਵਾਲਾ ਨਹੀਂ
ਬੇਬੇ ਆਖਦੀ ਨਾ ਥੱਕੇ ਲੋਹਾ ਕਰਮਾ ਵਾਲਾ
ਹੋ ਕੁੜੇ ਮਾਰਦੀ ਚਮਕ ਰਾਣੋ ਵਾਂਗ ਦੇ ਵਾਂਗੂ ਨੀ
ਸਾਨੂੰ ਲੱਗਦੀ ਸਰੀਰ ਦੇ ਕੋਈ ਅੰਗ ਦੇ ਵਾਂਗੂ
ਮੁੱਲ ਮੋੜ ਦਿਆਂ ਕੁੜੇ ਸੜਕਾਂ ਤੇ ਛੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਟੈਂਕੀ ਡੀਸੀ ਤੱਕ ਤੁੰਨੀ ਹੁੰਦੀ ਫਿਊਲ ਨਾਲ ਨੀ
ਅਸੀਂ ਜ਼ਿੰਦਗੀ ਜਿਓਣੇ ਆ ਅਸੂਲ ਨਾਲ ਨੀ
ਨੀ ਤੂੰ ਦੱਸ ਜਰਾ ਰੇਸ ਲਾਈਏ ਕਿਹੜੀ ਨਾ ਕੁੜੇ ਨੀ
ਬਸ ਵੇਖੀ ਜਾ ਰਕਾਣੇ ਪਰ ਛੇੜੀ ਨਾ ਕੁੜੇ
ਆਫ ਰੋਡਿੰਗ ਤੇ ਢੋਹੀ ਦਾ ਏ ਜੋਰ ਨੀ
ਦੇਖ ਬੁੱਕ ਦੀਆ ਫੋਰ By ਫ਼ੋਰ ਨੀ
ਪਾਕੇ ਟੋਚਨ ਰਕਾਨੇ ਅਸੀਂ ਬਹੁਤ ਕੱਢਿਆ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਅੱਧੇ ਪੜ੍ਹਨ ਦੇ ਓਹ ਸਾਡੇ ਯਾਰ ਜਿਗਰੀ ਨੀ
ਯਾਦਾਂ ਦੇ ਗਏ ਰਕਾਨੇ ਨੀ Ba ਦੀ ਡਿਗਰੀ
ਓ ਲੈਵਲ ਰੱਖੀ ਦਾ ਸਦਾ Up ਚ ਕੁੜੇ ਨੀ
ਜੀ ਘਰ ਵਾਂਗੂ ਲੱਗਦਾ ਐ ਪੱਬ ਚ ਕੁੜੇ
ਫਿਊਲ ਲਾ ਲਈਏ ਰੋਲਕਾ ਸਟੂਸੀ ਵਲ ਰੂ ਨੀ
ਔਂਦੇ ਚੜ੍ਹ ਚੜ੍ਹ ਡਿੱਗਣ ਨਾ ਦਿੰਦੇ ਗੱਲ ਨੂੰ
ਆਕੇ ਮੈਨ ਮੋਹਾਲੀ ਨੀ ਰਾਜਿੰਦਰਾ ਵਾਲੇ ਨੀ
ਕੀਤੇ ਜੱਟਾਂ ਨੇ ਅਮੀਰ ਨੀ ਮਹਿੰਦਰਾ ਵਾਲੇ
ਲਚਕੀਲੇ ਨੇ ਸਰੀਰ ਜਿਵੇਂ ਤੂਤ ਨੀ
ਕੱਲਿਆਂ ਨੂੰ ਸੁਨਾ ਲੱਗੇ ਗੇੜੀ ਰੂਟ ਨੀ
ਤਾਈਓਂ ਹੁੰਦੀਆਂ ਰਕਾਣੇ ਯਾਰਾਂ ਨਾਲ ਲੱਧੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਓ ਬਿੱਲੋ ਚੜ੍ਹਦੀ ਜਵਾਨੀ ਪੈਰ ਲਾਉਂਦੀ ਨਾ ਥੱਲੇ ਨੀ
Side ਦਈਏ ਨਾ ਗੱਡੀ ਚ Sad Song ਨਾ ਚਲੇ
ਲੈਲਾ ਲਿਖਕੇ ਰਕਾਣੇ ਏ ਹੋ ਨਹੀਂ ਸਕਦਾ ਨੀ
ਗਾਣਾ ਬੁੱਲੇ ਦਾ ਚਲੇ ਤੇ ਨਾਲ ਧੌਣ ਦਾ ਹੱਲੇ
ਬਾਜੇ ਮਲਨੇ ਗੁਲਾਮ ਦਾ ਮੁੰਡਾ ਜੱਫੇ ਨੀ
ਨੀਲੀ ਛੱਤ ਵਾਲਾ ਦੇਈ ਜਾਂਦਾ ਕੱਪੇ ਨੀ
ਛੋਟੀ ਉਮਰ ਚ ਮੱਲਾਂ ਮਾਰ ਕੇ ਆਇਆ ਵੱਡਿਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
ਐਵਰੇਜ ਦੇ ਹਿਸਾਬ ਨਾਲ ਨੀ ਲੈਂਦੇ ਗੱਡੀਆਂ ਨੀ
ਐਵਰੇਜ ਦੇ ਹਿਸਾਬ ਨਾਲ ਨੀ
You May Also Like
» AK Cantalian [Himmat Sandhu] » Faggan [Nimrat Khaira] » Wrong Key [Kambi Rajpuria] » Out of Time [Harman Hundal] » Jaan [Kamal Khan] » S.O.A (Stare Of Affairs) [Jenny Johal] » GG [Gulab Sidhu] » Dil Ve Tera [Karam Brar]FAQs for Big Cars
Who is singer of Big Cars song ?
Singer of Dulla.
Who is writer of Big Cars song ?
Dulla wrote this Song.
Who is the music director of Big Cars song ?
Big Cars is Tuned by Shah Rehan.
Which label release Big Cars song ?
Big Cars is released under the label of On Top Studios.
Whats the playtime (duration) of Big Cars song ?
Playtime of song Big Cars is 03:05 minute.
How can I download Big Cars song ?
You can download Big Cars song via click above download links.