Morche Jassa Dhillon Mp3 Song Download
Get This Song
Play Online
Share This Song
Morche Song Lyrics
ਨੀ ਪੁੱਤ ਪਿਆਰੇ ਹੁੰਦੇ ਸਿੰਘਾਂ ਦੀਆਂ ਮਾਵਾਂ ਨੂੰ
ਹੋ ਜਦੋਂ ਫੱਟੇ ਮੋਰਚੇ ਕਰਦੇ
ਫੱਟ ਕਹਿ ਕੇ ਵਾਹਿਗੁਰੂ ਚੜ੍ਹਦੇ
ਮਹਿੰਗੇ ਸਸਤੇ ਨ ਸਸਤੀਆਂ ਜਾਨਾਂ
ਮੰਗਦੀਆਂ ਰਹਿਣ ਖ਼ੂਨ ਕਿਰਪਾਨਾਂ
ਨਾ ਵਿੱਚ ਲੁਕੀਆਂ ਰਹਿਣ ਮੀਆਂ
ਨਾ ਬੰਨ ਦਰਿਆਵਾਂ ਨੂੰ
ਨੀ ਪੁੱਤ ਪਿਆਰੇ ਹੁੰਦੇ
ਸਿੰਘਾਂ ਦੀਆਂ ਮਾਵਾਂ ਨੂੰ
ਨੀ ਪੁੱਤ ਪਿਆਰੇ ਹੁੰਦੇ ਸਿੰਘਾਂ ਦੀਆਂ ਮਾਵਾਂ ਨੂੰ
ਨੀ ਪੁੱਤ ਪਿਆਰੇ ਹੁੰਦੇ ਸਿੰਘਾਂ ਦੀਆਂ ਮਾਵਾਂ ਨੂੰ
ਹੋ ਬਦਲੇ ਤੌਰ ਚੁੱਕੀ 47
ਚੜ੍ਹਕੇ ਆਉਂਦੇ ਲਸ਼ਕਰ ਭਾਰੀ
ਨਾ ਪੈਰ ਸਿੰਘਾਂ ਦੇ ਡੋਲਣ
ਕੰਮ ਦੀ ਧਰਤੀ ਦਿਸਦੀ ਸਾਰੀ
ਓ ਖਿੱਚ ਨੀ ਖਾਲਸੇ Full ਤਿਆਰੀ
ਮੌਤ ਦੀਆਂ ਰਾਹਾਂ ਨੂੰ
ਜੋ ਬਾਜ਼ਾਂ ਨਾਲ ਲੜਾਉਂਦੇ ਫਿਰਦੇ ਕਾਂਵਾਂ ਨੂੰ
ਜੋ ਬਾਜ਼ਾਂ ਨਾਲ ਲੜਾਉਂਦੇ ਫਿਰਦੇ ਕਾਂਵਾਂ ਨੂੰ
ਜੋ ਬਾਜ਼ਾਂ ਨਾਲ ਲੜਾਉਂਦੇ ਫਿਰਦੇ ਕਾਂਵਾਂ ਨੂੰ
ਅਕਾਲ ਹੀ ਅਕਾਲ ਹੈ ਨਾ ਦੂਜਾ ਕੋਈ ਸਵਾਲ ਹੈ
ਰਾਜ ਕਰੇਗਾ ਖਾਲਸਾ ਮੇਰਾ ਸੱਤ ਸਿਪਾਹੀ ਨਾਲ ਹੈ
ਨਿਰਮੋਹ ਹੈ, ਨਿਰਵੈਰ ਹੈ
ਨਾ ਜ਼ਾਲਿਮ ਦੀ ਹੁਣ ਖੈਰ ਹੈ
ਸਿੱਖ ਨੂੰ ਸਿੱਖ ਦੀ ਲੋੜ ਹੈ
ਨਾ ਧਰਮ ਕਿਸੇ ਨਾਲ ਵੈਰ ਹੈ
ਮੈਂ ਕੌਮ ਦੇ ਨਾਲੇ ਲਾ ਦੇਆਂ
ਏਹਨਾ ਸਾਹਾਂ ਨੂੰ
ਹੱਥ ਸੋਚ ਸਮਝ ਕੇ ਪਾਵੀ ਬਾਗ਼ੀ ਬਾਂਹਾਂ ਨੂੰ
ਹੱਥ ਸੋਚ ਸਮਝ ਕੇ ਪਾਵੀ ਬਾਗ਼ੀ ਬਾਂਹਾਂ ਨੂੰ
ਹੱਥ ਸੋਚ ਸਮਝ ਕੇ ਪਾਵੀ ਬਾਗ਼ੀ ਬਾਂਹਾਂ ਨੂੰ
ਹੱਥ ਸੋਚ ਸਮਝ ਕੇ ਪਾਵੀ ਬਾਗ਼ੀ ਬਾਂਹਾਂ ਨੂੰ
ਹੱਥ ਸੋਚ ਸਮਝ ਕੇ ਪਾਵੀ ਬਾਗ਼ੀ ਬਾਂਹਾਂ ਨੂੰ
You May Also Like
» Student Visa [Gurwinder Brar] » Vintage Gaddiyan [Afsar] » OBSESSED [Yuvraj, Karam Brar] » Mera Na Reha [Babbal Rai] » Firozpur Jail [Janta Toor] » Behgaya [Juss] » Naal Nachle [Gurlez Akhtar] » Bapu Chacha [Gurmanter]FAQs for Morche
Who is singer of Morche song ?
Singer of Jassa Dhillon.
Who is writer of Morche song ?
Jassa Dhillon wrote this Song.
Who is the music director of Morche song ?
Morche is Tuned by Josh Sidhu.
Which label release Morche song ?
Morche is released under the label of White Hill Music.
Whats the playtime (duration) of Morche song ?
Playtime of song Morche is 02:16 minute.
How can I download Morche song ?
You can download Morche song via click above download links.