Bhabho Kendi Ae Sunanda Sharma, Harshdeep Kaur Mp3 Song Download
Get This Song
Play Online
Share This Song
Bhabho Kendi Ae Song Lyrics
ਭਾਬੋ ਕਹਿੰਦੀ ਏ ਬਲਵੰਤ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਬਲਵੰਤ ਸਿੰਘਾਂ ਵੇਲਣਾ ਲਿਆ
ਵੇਲਣਾ ਲਿਆ ਵੇ ਅੜਿਆ ਵੇਲਣਾ ਲਿਆ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਕਲ ਵਿਆਹੀ ਸੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਜਿਹੜੀ ਸਾੜੇ ਸੜਦੀ -ਓ ਕਿਹੜੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਕਹਿੰਦੀ ਏ ਓ ਭਾਬੋ ਕਹਿੰਦੀ ਏ
ਕਹਿੰਦੀ ਏ ਵੇਲਣਾ ਲਿਆ
ਭਾਬੋ ਕਹਿੰਦੀ ਏ ਵੇ ਜਿੰਦਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਵੇ ਜਿੰਦਰ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਨੱਥ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਨੱਥ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਿਹੜੀ
ਜਿਹੜੀ ਕੱਲ ਵਿਹਾਈ ਸਹੀ – ਓ ਕਿਹੜੀ
ਜਿਹੜੀ ਸੌਕਣ ਮੇਰੀ – ਓ ਕਿਹੜੀ
ਜਿਹੜੀ ਸਾੜੇ ਸੜਦੀ – ਓ ਕਿਹੜੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ
ਉਹ ਭਾਬੋ ਕਹਿੰਦੀ ਏ
ਉਹ ਭਾਬੋ ਕਹਿੰਦੀ ਏ ਵੇਲਣਾ ਲਿਆ
ਉਹ ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
You May Also Like
» Madhaniyan [Sunanda Sharma] » Jutti Meri Jandiye [Sunanda Sharma, Harshdeep Kaur] » Sithniyan [Sunanda Sharma, Harshdeep Kaur] » O Tera Bhra Si [Madan Bala Sindhu] » Chidiyan Da Chamba Traditional [Runa Laila] » Lado Meriye [Balbir Chand] » Wah Wah Ni Gharholi [Harshdeep Kaur] » Bajre Di Rakhi [Radhika Chopra]FAQs for Bhabho Kendi Ae
Who is singer of Bhabho Kendi Ae song ?
Singer of Sunanda Sharma, Harshdeep Kaur.
Who is writer of Bhabho Kendi Ae song ?
Veet Baljit wrote this Song.
Who is the music director of Bhabho Kendi Ae song ?
Bhabho Kendi Ae is Tuned by Jatinder Shah.
Which label release Bhabho Kendi Ae song ?
Bhabho Kendi Ae is released under the label of Music Today.
Whats the playtime (duration) of Bhabho Kendi Ae song ?
Playtime of song Bhabho Kendi Ae is 03:59 minute.
How can I download Bhabho Kendi Ae song ?
You can download Bhabho Kendi Ae song via click above download links.