Jutti Meri Jandiye Sunanda Sharma, Harshdeep Kaur Mp3 Song Download
Get This Song
Play Online
Share This Song
Jutti Meri Jandiye Song Lyrics
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਜੁੱਤੀ ਮੇਰੀ...
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ
ਵੰਗਾਂ ਤੇ ਪਾਨੀਆਂ ਹੱਥਾਂ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਦੂਜੀ-ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ
ਦੂਜੀ-ਦੂਜੀ ਵਾਰ ਮੈਨੂੰ ਜੇਠ ਲੈਣ ਆ ਗਿਆ
ਜੇਠ ਲੈਣ ਆ ਗਿਆ ਤੇ ਕੈਂਠਾ ਪਵਾ ਗਿਆ
ਕੈਂਠਾ ਤੇ ਪਾਨੀਆਂ ਗਲੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਤੀਜੀ-ਤੀਜੀ ਵਾਰ ਮੈਨੂੰ ਦਿਓਰ ਲੈਣ ਆ ਗਿਆ
ਤੀਜੀ-ਤੀਜੀ ਵਾਰ ਮੈਨੂੰ ਦਿਓਰ ਲੈਣ ਆ ਗਿਆ
ਦਿਓਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਚੌਥੀ-ਚੌਥੀ ਵਾਰ ਮੈਨੂੰ ਆਪ ਲੈਣ ਆ ਗਿਆ
ਚੌਥੀ-ਚੌਥੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੈਣ ਆ ਗਿਆ, ਦੋ ਬੋਲ ਸੁਣਾ ਗਿਆ
ਬੋਲ ਮੈਂ ਸੁਣਨੀ ਆਂ ਕੰਨਾਂ ਦੇ ਨਾਲ
ਤੇ ਠੁਮਕ-ਠੁਮਕ ਜਾਨੀਆਂ ਮਾਹੀਏ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਇਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
ਜੁੱਤੀ ਮੇਰੀ... (ਓਏ-ਹੋਏ-ਹੋਏ)
ਪੌਲਾ ਮੇਰਾ... (ਓਏ-ਹੋਏ-ਹੋਏ)
You May Also Like
» Nikki Nikki Boondi [Harshdeep Kaur] » Chidiyan Da Chamba [Sunanda Sharma] » Kala Sha Kala [Runa Laila] » Rata Rata Rangla Churha [Sunanda Sharma] » Naag Chhed Ke [Jasbir Jassi] » Puchhdi Puchhdi Malan [Radhika Chopra] » Matthe Te Chamkanwaal [Radhika Chopra] » Wah Wah Ni Gharholi [Harshdeep Kaur]FAQs for Jutti Meri Jandiye
Who is singer of Jutti Meri Jandiye song ?
Singer of Sunanda Sharma, Harshdeep Kaur.
Which label release Jutti Meri Jandiye song ?
Jutti Meri Jandiye is released under the label of Music Today.
Whats the playtime (duration) of Jutti Meri Jandiye song ?
Playtime of song Jutti Meri Jandiye is 04:27 minute.
How can I download Jutti Meri Jandiye song ?
You can download Jutti Meri Jandiye song via click above download links.