Bai G Korala Maan Mp3 Song Download
Get This Song
Play Online
Share This Song
Bai G Song Lyrics
ਨਈ ਚਾਪਲੂਸੀ ਕਰਦੇ ਨੀ ਕੰਮ ਬਦਲੇ
ਕਾਹਦਾ ਬੰਦਾ ਵਿਕੇ ਜਿਹੜਾ ਚਮ ਬਦਲੇ
ਥਾਂ ਥਾਂ ਤੇ ਵੈਰ ਖਾਲੀ ਸ਼ਹਿਰ ਨੀ ਕੋਈ
ਪਿੰਡ ਟਿੱਬਿਆਂ ਚ, ਨੇੜੇ ਕੁਦੇ ਨਹਿਰ ਨੀ ਕੋਈ
ਓ ਸੱਚੀਆਂ ਸੁਣਾਇਆ ਕੁਦੇ ਮੁੰਹ ਤੇ ਯਾਰਾਂ ਨੇ
ਮਾਢੇ ਕੁਦੇ ਅਸੀਂ ਚਾਈ ਚਾਈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬੈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬੈ ਨੀ ਬਣੇ
ਓ ਜੀ ਜੀ ਹੁੰਦੀ ਨਾ ਨੀ ਭੋਰਾ ਜਾਣੇ ਮੇਰੀਏ
ਜੱਟ ਤੇਰਾ ਕਾਗਜ਼ ਹੈਗਾ ਕੋਰਾ ਜਾਣੇ ਮੇਰੀਏ
ਜਿਹਦੀ ਗਲੀ ਵਿੱਚ ਲੱਗ ਦਾਤ ਸਾਡੀ ਚਲਦੀ
ਓਹੀ ਗਲੀ ਰੱਖਾਂ ਫੇਰਾ ਤੋਰਾ ਜਾਣੇ ਮੇਰੀਏ
ਓ ਖੜੇ ਜਿਹੜੇ ਨਾਲ ਇਹੀ ਗੱਡੀ ਵਿੱਚ ਬਹਿੰਦੇ ਆ
ਕੁਝ ਕਾ ਬਠਿੰਦੇ ਕੁਝ ਸਰੇਈ ਵਿੱਚ ਰਹਿੰਦੇ ਆ
ਬੋਲ ਬਾਣੀ ਤੋਂ ਨਾ ਜੱਜ ਕਰੀ ਜਾਣ ਜੋਗੀਏ
ਚੰਗੀ ਵਾਲੀ ਗੱਲ ਸਾਰੀ ਕਾਲ ਦੇ ਕੇ ਕਹਿੰਦੇ ਆ
ਮਾਢੇ ਕੁਦੇ ਭੱਜਦੇ ਆ ਮਾਢੇ ਕਾਰੋਬਾਰ ਨੀ
ਜਿਬ ਦੇ ਮਿੱਠੇ ਦੇ ਸ਼ੁਦਾਈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬੈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬਾਈ ਨੀ ਬਣੇ
ਹੱਥ ਜਣੇ ਖਣੇ ਨਾਲ ਨੀ ਮਿਲਾਏ ਜਾਣਦੇ ਗੋਰੀਏ
ਵੈਰ ਤੇ ਪਿਆਰ ਨੀ ਭੁਲਾਏ ਜਾਣਦੇ ਗੋਰੀਏ
ਫਿਰਦੇ ਆ ਬੜੇ ਵਿਦਵਾਨ ਵਿੱਚ ਵੱਜਦੇ
ਮਨੋ ਲੈ ਗਏ ਸਾਥੋਂ ਨੀ ਬੁਲਾਏ ਜਾਣਦੇ ਗੋਰੀਏ
ਓ ਲੌੰਡਾ ਨੀ ਮੈਂ ਫੋਨ ਕੁਦੇ ਆਪ ਕਰੀ ਜਾਣਦੇ ਆ
ਨਾਲ ਨਾਲ ਤੀਨ ਚਾਰ ਪਾਪ ਕਰੀ ਜਾਣਦੇ ਆ
ਅੱਡੀਆਂ ਨੂੰ ਦਿੱਤਾ ਮੈਂ ਜਵਾਬ ਕਈ ਵਾਰ ਨੀ
ਧੱਕੇ ਨਾਲ ਨਿੱਕੀ ਦਾ ਨੀ ਸਾਕ ਕਰੀ ਜਾਣਦੇ ਆ
ਨੀ ਧੱਕੇ ਨਾਲ ਪੱਤੇ ਬਰ ਮੰਜ਼ਿਲਾਂ ਦੇ ਜੱਟ ਨੇ
ਲਿੰਕ ਲੂੰਕ ਮਿੱਤਰਾਂ ਦੇ ਤਾਏ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬਾਈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬੈ ਨੀ ਬਣੇ
ਪੰਜ ਚਾਰ ਮਿੱਤਰਾਂ ਦੇ ਯਾਰ ਗੋਰੀਏ
ਥਾਂ ਥਾਂ ਤੇ ਮਿੱਤਰਾਂ ਦੇ ਬੈ ਨੀ ਬਣੇ
You May Also Like
» Bewafa Naar [Babbu Maan] » My Mom (Tribute To Sidhu) [Harry Waraich] » Bande Nu Banda [Nirbhay Punia] » Tere Pyar Di Saunh [Sunil Mattu] » Zehar [Gunjazz] » BAIL OUT [Saabi Bhinder] » Mille Oh Kudi [Nawab] » Its Okay [Harnav Brar]FAQs for Bai G
Who is singer of Bai G song ?
Singer of Korala Maan.
Who is writer of Bai G song ?
Korala Maan wrote this Song.
Who is the music director of Bai G song ?
Bai G is Tuned by Star Boy X.
Which label release Bai G song ?
Bai G is released under the label of Korala Maan.
Whats the playtime (duration) of Bai G song ?
Playtime of song Bai G is 02:36 minute.
How can I download Bai G song ?
You can download Bai G song via click above download links.