Competition Virasat Sandhu, Gurlez Akhtar Mp3 Song Download
Get This Song
Play Online
Share This Song
Competition Song Lyrics
ਕੁੜੀਆਂ ਤਾਂ ਹੋਰ ਵੀ ਸੁਣੱਖੀਆਂ ਤੇ ਸੋਹਣੀਆਂ ਨੀ
ਤੇਰੇ ਜਿਹੀਆਂ ਕਿਸੇ ਕੋਲੋ ਰੀਸਾਂ ਕਿੱਥੇ ਹੋਣੀਆਂ
ਜੋਰ ਲਾਉਂਦਿਆ ਬਥੇਰਾ ਜੱਟਾ ਕਿਸੇ ਦਾ ਨੀ ਜੇਰਾ
ਮੇਰੇ ਨਾਲ Competitionਚ ਆਉਣ ਦਾ
ਨੀ ਠੇਕਾ ਕੱਲਾ ਤੂੰ ਹੀ ਲਿਆ ਅੱਤ ਕਰਵਾਉਣ ਦਾ
ਨੀ ਠੇਕਾ ਕੱਲਾ ਤੂੰ ਹੀ ਲਿਆ ਅੱਤ ਕਰਵਾਉਣ ਦਾ
ਜਿਵੇਂ ਸ਼ੇਖਾਂ ਦਿਆਂ ਦੇਸ਼ਾਂ 'ਚ ਦਿਰਹਾਮ ਚਲਦਾ
ਸੁਣਿਆ ਮੈਂ ਜੱਟਾ ਤੇਰਾ ਨਾਮ ਚਲਦਾ
ਇਕੱਠ ਮੰਤਰੀਆਂ ਨਾਲੋ ਵੱਧ ਕਾਫਲੇ 'ਚ ਹੁੰਦਾ
ਵਿਚ ਝੂਲ ਝੂਲ ਤੁਰੇ ਜਿਵੇਂ ਸਾਹ ਚਲਦਾ
ਹੌਂਸਲਾ ਵੀ ਚਾਹੀਦਾ ਐ ਕਿੱਥੋ ਲੈ ਕੇ ਆਯੁ
ਕੋਈ ਸਾਡੇ ਨਾਲ ਅੱਖ ਨੂੰ ਮਿਲਾਉਣ ਦਾ
ਵੇ ਠੇਕਾ ਇਕੱਲਾ ਤੂੰ ਹੀ ਲਿਆ ਸਿਰਾ ਕਰਵਾਉਣ ਦਾ
ਵੇ ਠੇਕਾ ਇਕੱਲਾ ਤੂੰ ਹੀ ਲਿਆ ਸਿਰਾ ਕਰਵਾਉਣ ਦਾ
ਓ ਸੂਟਾਂ ਦੇ ਡਿਜ਼ਾਈਨ ਖੋਰੇ ਕਿੱਥੋਂ ਲੱਭਦੀ
ਪਰੀਆਂ ਦੀ ਭੈਣ ਨੈ ਤੂੰ ਪਰੀਂ ਲੱਗਦੀ
ਅੱਜ-ਕੱਲ੍ਹ ਅੱਖ ਜਿਹੀ ਬਚਾਵੇ ਸਭ ਤੋਂ
ਅੱਖ ਸੰਦੂਆਂ ਦੇ ਮੁੰਡੇ ਨਾਲ ਲੜੀ ਲੱਗਦੀ
ਜਿਹੜਾ ਮੇਰੇ ਰਾਹੀ ਆਵੇ ਹੱਥ ਜਾਨ ਤੋਂ ਗਵਾਏ
ਓਹਦਾ ਚਾਂਸ ਨੈ ਬਚਣ-ਬਚਾਉਣ ਦਾ
ਨੀ ਠੇਕਾ ਕੱਲਾ ਤੂੰ ਹੀ ਲਿਆ ਅੱਤ ਕਰਵਾਉਣ ਦਾ
ਨੀ ਠੇਕਾ ਕੱਲਾ ਤੂੰ ਹੀ ਲਿਆ ਅੱਤ ਕਰਵਾਉਣ ਦਾ
ਰਖਾ ਚਸ਼ਮਾ ਟਿਕਾ ਕੇ ਅੱਖਾਂ ਬਿੱਲੀਆਂ ਦੇ ਉੱਤੇ
ਵੇ ਮੈਂ ਅੱਖ ਨਾ ਮਿਲਾਵਾ ਐਰਗੈਰ ਨਾਲ
ਇੱਕੋ ਸ਼ਰਤ ਜੱਟੀ ਦੀ ਜੇ ਤੂੰ ਨਾਲ ਐ ਬਿਠਾਉਣਾ
ਪੂਰਾ ਨਖਰਾ ਰੱਖੂਗੀ ਝਾੜ੍ਹਾ ਪੈਰ ਨਾਲ
ਹੋ ਮਰਜੀ ਦੇ ਮਾਲਕ ਆ ਮਹਿਫ਼ਲਾਂ ਨੇ ਫਾਰਮ ਤੇ
ਸਾਡੀ ਨਾ ਰੂਟੀਨ ਬਿਲੋ ਚਲਦੀ ਅਲਾਰਮ ਤੇ
ਖੇਤਾਂ ਦੇ ਓ ਰਾਜੇ ਤੁਸੀਂ ਰਾਣੀਆਂ ਵਿਆਹੋਂਦੇ ਓ ਵੇ
ਸਰਕਲ 'ਚ Same ਗੱਡੀਆਂ ਲਿਆਉਂਦੇ ਓ ਵੇ
ਸ਼ੌਂਕ ਨੀ ਪਗੋਨੇ ਜੇ ਨੀ ਆਪਣੇ ਤੇ ਲੋਣੇ
ਫਿਰ ਫਾਇਦਾ ਕੀ ਐ ਸੋਹਣੀਏ ਕਮਾਉਣ ਦਾ
ਵੇ ਠੇਕਾ ਕੱਲਾ ਤੂੰ ਹੀ ਲਿਆ ਸਿਰਾ ਕਰਵਾਉਣ ਦਾ
ਵੇ ਠੇਕਾ ਕੱਲਾ ਤੂੰ ਹੀ ਲਿਆ ਸਿਰਾ ਕਰਵਾਉਣ ਦਾ
ਵੇ ਠੇਕਾ ਕੱਲਾ ਤੂੰ ਹੀ ਲੈ ਲਿਆ
ਸੋਹਣੀਆ ਵੇ ਸਿਰਾ ਕਰਵਾਉਣ ਦਾ
You May Also Like
» Ready [Kadir Thind, Gurlez Akhtar] » Salaam [Gopi Waraich] » Jatt De Lehaji [Harmeet Aulakh] » Fiance [Guri Lahoria] » FACE OFF [Mani Longia, Gurlez Akhtar] » Ranjha [Manavgeet Gill] » Dil Jeha Nahi Manda [Gulab Sidhu] » Das Raniye [Nav Dolorain]FAQs for Competition
Who is singer of Competition song ?
Singer of Virasat Sandhu, Gurlez Akhtar.
Who is writer of Competition song ?
Virasat Sandhu wrote this Song.
Who is the music director of Competition song ?
Competition is Tuned by Guri Nimana.
Which label release Competition song ?
Competition is released under the label of T-Series Apna Punjab.
Whats the playtime (duration) of Competition song ?
Playtime of song Competition is 02:28 minute.
How can I download Competition song ?
You can download Competition song via click above download links.