Back Gear Roop Bhullar, Inderpal Moga Mp3 Song Download
Get This Song
Play Online
Share This Song
Back Gear Song Lyrics
ਨਾ ਰੱਖਾ Phone ਕੋਲੇ, ਕਿੱਥੋਂ ਮਿਲ ਜੂ Number
ਦੋ Line ਆਂ ਮੱਲ ਤੁਰੇ ਜੱਟ ਦਾ Hummer
ਨਾ ਮਰਦ ਆ ਰੋਂਦੇ ਹੁੰਦੇ ਆ ਹੀਰਾ ਵਾਸਤੇ
ਅਸੀਂ ਜਾਨਾਂ ਵਾਰ ਦਿੰਦੇ ਆ ਜ਼ਮੀਰਾਂ ਵਾਸਤੇ
ਲਾਇਆ 45 ਨੂ 50 ਦਾ Drum ਨੱਕੋ ਨੱਕ
ਪਰ ਰੱਖਦਾ ਕਟੇਢਾ ਵਾਸਤੇ
ਹਾਂ ਕਿੱਦਾ ਵੀ ਖੱਬੀ ਖਾਂ ਪੰਗਾ, ਸੋਚ ਸਮਝ ਕੇ ਲੈਂਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ
ਜੱਟਾਂ ਦੇ ਪੁੱਤਾਂ ਦਾ
ਸਾਡੇ ਡੱਬਾ ਵਿਚ ਅਸਲੇ ਤੇ ਗੱਡੀਆਂ ਦੇ Tank ਬਿਲੋ ਭਰੇ ਹੋਣਗੇ
ਲੈਂਦੇ Feeling ਆ ਤੇ ਬੰਦੇ Star ਸਾਲੇ ਆਪਣੇ ਓਹ ਘਰੇ ਹੋਣਗੇ
ਜੱਟ ਬਣਿਆ Solid, ਸ਼ੇਤੀ ਤਾਂ ਕਿੱਥੇ ਤਾ ਭੁਰਦਾ ਨੀ
ਬਿਨਾਂ ਕਾਲੀ ਐਨਕ ਤੋਂ ਜੱਟੀਏ ਘਰੋਂ ਤੁਰਦਾ ਨੀ
ਜਿਵੇਂ ਭਰਿਆ ਸੀ Sidhu ਨੇ ਤੀਰਵੇ ਦਾ Cup
ਮੇਰੇ ਨਾਲ ਮੇਰੇ ਯਾਰ, ਨਾ ਹੋਰ ਕੋਈ Backup
12 Judge ਤੋਂ Crore Case ਹੋਏ ਰਫ਼ਾ ਦਫ਼ਾ
ਨੀ ਮਿੱਤਰਾਂ ਦੀ ਮਾਫ ਹੋਣ ਵਾਲੀ ਨਹੀਂ ਸੀ ਸਜ਼ਾ
ਯਾਰ Ilti ਆ, ਜਿੰਨਾ ਚਿਰ ਫੜਿਆ ਨਹੀਂ ਜਾਂਦਾ
ਬਿਲੋ ਨਹੀਂਓ ਦੱਬਦਾ
ਮੈਂ ਕਰਕੇ ਕਾਂਡ ਰਹਾਂ Google Map ਤੋਂ ਰਾਹ ਲੱਭਦਾ
ਮੈਂ ਮੰਨਦਾ ਇਕੋ ਬਾਬਾ ਜੀ ਦੇ ਹੱਥ ਵਿਚ ਤੀਰ ਸੀ ਰਹਿੰਦਾ
ਨੀ ਜੱਟਾ ਦੇ ਪੁੱਤਾਂ ਦਾ ਕਦੇ Back Gear ਨੀ ਪੈਂਦਾ
ਜੱਟਾ ਦੇ ਪੁੱਤਾਂ ਦਾ ਕਦੇ Back Gear ਨੀ ਪੈਂਦਾ ਨੀ
ਜੱਟਾ ਦੇ ਪੁੱਤਾਂ ਦਾ ਨੀ ਜੱਟਾ ਦੇ ਪੁੱਤਾਂ ਦਾ
ਜਾਂ ਬੰਦੇ ਨਾਲ ਹੁੰਦੀ ਨਾ ਕਾਰਾਂ ਨਾਲ ਨੀ
ਤੇ ਮੱਥਾਂ ਸਾਡਾ ਲੱਗਾ ਸਰਕਾਰਾਂ ਨਾਲ ਨੀ
ਪਿੰਡ Border ਤੇ, Goal ਮੇਰਾ ਤਾਰਾਂ ਨਾਲ ਨੀ
ਜਿਨੂੰ ਵੇਖ ਖਲੋ ਜੇ ਦੁਨੀਆ ਸਾਡੇ ਅੱਗੇ ਪੱਬਾਂ ਭਾਰ ਆ ਭੈਂਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ ਜੱਟਾਂ ਦੇ ਪੁੱਤਾਂ ਦਾ
ਕਿਸੇ ਕੌੜੀ ਦੇ ਨੀ, ਮਲ ਜਿਹਾ ਜੁੱਸਾ ਆ ਰਕਾਨੇ
ਕੋਈ ਵੱਲ ਵਿਂਗ ਨੀ ਪਾਉਂਦਾ ਏ ਭੁਲੇਖਾ, ਆਉਂਦਾ ਏ ਤੁਰਿਆ
ਲੱਗੇ ਜਿਓ ਏ ਤਾ Soul Singh ਨੀ
ਮੈਂ ਸ਼ੌਂਕ ਜਿਹੜੇ ਪੱਲੇ, ਓਹ Punjab ਵਿਚ ਬਣਨੇ
ਕਹਿੰਦੇ Balvir Singh ਪੂਠਾ ਏ ਓਹਨੂੰ ਜਿਹੜੇ ਮੁੰਡੇ Fan ਨੇ
ਜਿਹਦਾ ਬੰਦੇ ਵਿਚ Punjab ਦੇ ਫੇਰ ਓਹ ਰੋਹਬ ਰੁੱਬ ਰੁੱਬ ਨਾ ਸਹਿੰਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ
ਜੱਟਾਂ ਦੇ ਪੁੱਤਾਂ ਦਾ ਫੇਰ Back Gear ਨੀ ਪੈਂਦਾ ਨੀ ਜੱਟਾਂ ਦੇ ਪੁੱਤਾਂ ਦਾ
Yo, Wazir! Tell 'em Where You From, Man!
Wa-wa-wa-wazir In The Hood
You May Also Like
» Game Big [Romey Maan] » 2 Jhotte [Lopon Sidhu] » 11 Goliyan [Karan Sandhawalia] » Smg Cypher [Real Boss] » Malwa Belt [Sana Panesar] » Nawa Daur [Prince Narula, Paradox] » Raah [Gurjaan] » I Like That [Jigar, Nav Kaur Virdi]FAQs for Back Gear
Who is singer of Back Gear song ?
Singer of Roop Bhullar, Inderpal Moga.
Who is writer of Back Gear song ?
Chani Nattan wrote this Song.
Who is the music director of Back Gear song ?
Back Gear is Tuned by Wazir Patar.
Which label release Back Gear song ?
Back Gear is released under the label of Roop Bhullar.
Whats the playtime (duration) of Back Gear song ?
Playtime of song Back Gear is 02:58 minute.
How can I download Back Gear song ?
You can download Back Gear song via click above download links.