Yaar Baitha R Nait Mp3 Song Download
Get This Song
Play Online
Share This Song
Yaar Baitha Song Lyrics
It's Syphr
ਮਾਡਾ ਬੰਦਾ ਹੁੰਦਾ ਬਿਲੋ ਡਰ ਜਾਣਾ ਸੀ
ਜ਼ਿੰਦਗੀ ਤੋਂ ਇੱਕ ਪਾਸਾ ਕਰ ਜਾਣਾ ਸੀ
ਜਿੱਥਾ ਦੇ ਰਾਕਾਣੇ ਮੈਨੂੰ ਸੱਪ ਟੱਕਰੇ
ਨੀ ਕੋਈ ਮੇਰੀ ਜਗ੍ਹਾ ਹੁੰਦਾ ਸੱਚੀ ਮਰ ਜਾਣਾ ਸੀ
ਨੀ ਕਾਪੀ ਤੇ ਕਲਮ ਚੱਕ ਲੈ
ਤੈਨੂੰ ਹੱਡ ਬੀਤੀ ਆਪਣੀ ਸੁਣਾਵਾਂ
ਨੀ ਜਿੱਥੇ ਤੇਰਾ ਯਾਰ ਬੈਠਾ
ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਓਹ ਬੱਡੇ ਆਏ ਰੋਹਲੇ ਜ਼ਿੰਦਗੀ ਦੇ ਰੂਟ ਤੇ
ਨੀ ਬਾਪੂ ਫੱਟੇ ਹੋਏ ਪਜਾਮੇ ਤੋਂ ਆ ਟ੍ਰੈਕ ਸੂਟ ਤੇ
ਤੱਕ ਮੁੰਡੇ ਗਲੋ ਨੂ ਥੋਡਾ ਗੌਰ ਨਾਲ ਕੁੜੇ
ਨੀ ਦਿਲ ਸੁੱਟਦੀ ਆ La ਦੀ ਬੌਰਨ ਆਂ ਕੁੜੇ
ਹਾਏ ਨਚਣਾ ਨਾ ਆਵੈਂ ਖੁਦ ਨੂ
ਪਰ ਉੰਗਲਾਂ ਤੇ ਦੁਨੀਆ ਨਚਾਵਾਂ
ਨੀ ਜਿੱਥੇ ਤੇਰਾ ਯਾਰ ਬੈਠਾ
ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ
ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਪਾਵੇਂ ਘੁਮਾ ਸੰਸਾਰ ਮੇਰਾ ਮਾਨਸਾ ਹੀ ਜ਼ਿਲਾ ਹੋ
ਹੋ ਬੀਚ ਦੇ ਕਿਨਾਰੇ ਨੀ ਦੁਬਈ ਵਿੱਚ ਵੇਲਾ ਹੋ
ਤੈਨੂੰ ਗਲੇ ਨਾਲ ਲਾ ਕੇ ਮੈਂ ਮਨਾਵਾਂ ਮਰ ਜਾਨੀਏ
ਨੀ ਜੋ ਵੀ ਮੇਰੇ ਨਾਲ ਤੇਰਾ ਸ਼ਿਕਵਾ ਜ਼ਿਆ ਗਿਲਾ ਹੋ
ਹੋ ਜਿੱਤ ਕੇ ਰਕਾਣੇ ਦੁਨੀਆ
ਮੇਰੀ ਅੰਮੀ ਦੇ ਪੈਰਾਂ ਚ ਟਿਕਾਵਾਂ
ਨੀ ਜਿੱਥੇ ਤੇਰਾ ਯਾਰ ਬੈਠਾ
ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ
ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
ਸੌਂਹ ਲੱਗੇ ਮੈਨੂੰ ਬੱਡੀ ਬੇਬੇ ਦੀ ਕੁੜੇ
ਜੇ ਤੈਨੂੰ ਜ਼ਿੰਦਗੀ ਵਿੱਚ ਤੈਨੂੰ ਕਦੇ ਹਾਈਡ ਕਰਾਂ
ਰੱਖਾਂ ਤੇਰੇ ਤੇ ਧਿਆਨ ਮੈਂ ਸ਼ਿਕਾਰੀ ਚੀਤੇ ਵਾਂਗ
ਇੱਕ ਮਿੰਟ ਨਾ ਡਿਵਾਈਡ ਕਰਾਂ
ਓਹ ਤੇਰੇ ਮੋਮ ਡੈਡ ਨੂੰ ਮਨਾਉਣ ਲਈ ਮੈਂ ਬਿਲੋ
ਇੱਕ ਤੇਰੇ ਸ਼ਹਿਰ ਵੱਡਾ ਕੰਸਰਟ ਕਰਾਂ
ਨੀ ਓੱਥੇ ਜੋ ਕਮਾਈ ਹੋਵੇਗੀ
ਮੈਂ ਗਰੀਬਾਂ ਦੀ Help ਉੱਤੇ ਲਾਵਾਂ
ਨੀ ਜਿੱਥੇ ਤੇਰਾ ਯਾਰ ਬੈਠਾ ਓੱਠੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਠੇ ਬੈਠਦਾ ਰਕਾਣੇ ਟਾਂਵਾ ਟਾਂਵਾ
ਨੀ ਜਿੱਥੇ ਤੇਰਾ ਯਾਰ ਬੈਠਾ ਓੱਥੇ ਬੈਠਦਾ ਰਕਾਣੇ ਟਾਂਵਾ ਟਾਂਵਾ
You May Also Like
» Dilla [Danny] » Tau Bhau [Nadha Virender] » Nanak Naam Mile Tan Jeevan [Nav Dolorain] » Jhooth Keha [Juss] » Bulle Bachde [Arjan Dhillon] » Beshak Chhad De [Mani Bhawanigarh] » Vaal Vi Vinga [Amantej Hundal ] » Humsafar [Jasmeen Akhtar, Angad]FAQs for Yaar Baitha
Who is singer of Yaar Baitha song ?
Singer of R Nait.
Who is writer of Yaar Baitha song ?
R Nait wrote this Song.
Who is the music director of Yaar Baitha song ?
Yaar Baitha is Tuned by Syphr.
Which label release Yaar Baitha song ?
Yaar Baitha is released under the label of R Nait.
Whats the playtime (duration) of Yaar Baitha song ?
Playtime of song Yaar Baitha is 02:46 minute.
How can I download Yaar Baitha song ?
You can download Yaar Baitha song via click above download links.