Aundi Jandi The PropheC Mp3 Song Download
Get This Song
Play Online
Share This Song
Aundi Jandi Song Lyrics
ਨੀ ਆਉਂਦੀ ਜਾਂਦੀ ਤੂੰ, ਜਾਂਦੀ ਤੂੰ, ਕਰਦੇ ਇਸ਼ਾਰਾ ਇਕ ਵਾਰ,
ਅਸੀਂਤਾ ਸੱਚੀ ਬਿਹ ਗਏ ਹਾਂ, ਬਿਹ ਗਏ ਹਾਂ
ਬਿਹ ਗਿਆ ਤੇਰੇ ਤੋੰ ਦਿਲ ਹਾਰ
ਨੀ ਆਉਂਦੀ ਜਾਂਦੀ ਤੂੰ, ਜਾਂਦੀ ਤੂੰ, ਕਰਦੇ ਇਸ਼ਾਰਾ ਇਕ ਵਾਰ
ਅਸੀਂਤਾں ਸੱਚੀ ਬਿਹ ਗਏ ਹਾਂ, ਬਿਹ ਗਏ ਹਾਂ
ਬਿਹ ਗਿਆ ਤੇਰੇ ਤੋੰ ਦਿਲ ਹਾਰ
ਨੀ ਆਉਂਦੀ ਜਾਂਦੀ ਤੂੰ, ਜਾਂਦੀ ਤੂੰ
ਗਲੀ ਸਾਡੀ ਵਿਚ ਗੇਡੀਆਂ ਵੀ ਲਾਵੇ
ਵੇਖੀ ਜਾਵੇ ਨਾਲ, ਨਜ਼ਰਾਂ ਚੁਰਾਵੇ
ਸਿੱਧੀ ਆਕੇ ਗੱਲ ਕਰ ਸਾਡੇ ਨਾਲ ਨੀ
ਮਿਲੂਗਾ ਨਹੀਂ ਸਭ ਤੈਨੂੰ ਜੋ ਜੋ ਤੂੰ ਚਾਹਵੇ
ਨਖਰੇ ਦਾ ਮੁੱਲ ਪਾਉਣ ਲਈ ਹੀ ਬੈਠੇ ਆਂ
ਰੀਝਾਂ ਤੇਰੀਆਂ ਪੂਗਾਉਣ ਲਈ ਹੀ ਬੈਠੇ ਆਂ
ਕਮੀ ਹੋਣ ਨਹੀਂ ਦੇਣੀ ਮਹਿਸੂਸ ਕੋਈ
ਅਸੀਂ ਬੱਸ ਤੈਨੂੰ ਚਾਉਣ ਲਈ ਹੀ ਬੈਠੇ ਆ
ਗਲੀ ਆਕੇ ਖੜ੍ਹ ਗਈਆਂ
ਖੜ੍ਹ ਗਈਆਂ, ਖੜ੍ਹ ਗਈ ਆਧ ਵਿਚ ਕਾਰ
ਅਸੀਂਤਾ ਸੱਚੀ ਬਿਹ ਗਏ ਹਾਂ, ਬਿਹ ਗਏ ਹਾਂ
ਬਿਹ ਗਿਆ ਤੇਰੇ ਤੋੰ ਦਿਲ ਹਾਰ
ਨੀ ਆਉਂਦੀ, ਜਾਂਦੀ ਤੂੰ
ਨੀ ਆਉਂਦੀ, ਜਾਂਦੀ ਤੂੰ
ਸਮਝ ਨਾ ਆਵੇ ਤੈਨੂੰ ਕਿੰਝ ਮੈਂ ਸੁਣਾ ਵਾਂ
ਦਿਲ ਆਪਣੇ ਦਾ ਹਾਲ ਕੁੜੇ
ਹੱਥ ਫੜ ਤੇਰਾ ਨੀ ਮੈਂ ਘੁਮਾ ਸਾਰਾ ਸ਼ਹਿਰ
ਆਉਂਦੇ ਐਸੇ ਐਸੇ ਨੇ ਖ਼ਿਆਲ ਕੁੜੇ
ਖ਼ਵਾਬ ਤੈਨੂੰ ਮੇਰੇ ਆਉਂਦੇ, ਹੁਣ ਦੱਸ ਦੇ
ਸੁਣਨੀ ਪਈ ਹੂੰ ਬੁੱਲ ਤੇਰੇ ਹੱਸ ਦੇ
ਜ਼ੁਲਫ਼ਾਂ ਨੂੰ ਨਾ ਤੂੰ ਖੋਲ ਖੋਲ ਸੋਇਆ ਕਰ
ਤੇਰੇ ਤੇ ਆ ਐਦਾਂ ਨਹੀਂ ਜਾਲ ਵਿਚ ਫ਼ਸਦੇ
ਦਿਲ ਸਾਰਾ ਤਰ ਗਈ, ਤਰ ਗਈ ਏ
ਕਰ ਗਈ ਨਾ ਬੇਕਰਾਰ
ਅਸੀਂਤਾ ਸੱਚੀ ਬਿਹ ਗਏ ਹਾਂ, ਬਿਹ ਗਏ ਹਾਂ
ਬਿਹ ਗਿਆ ਤੇਰੇ ਤੋੰ ਦਿਲ ਹਾਰ
ਨੀ ਆਉਂਦੀ, ਜਾਂਦੀ ਤੂੰ
ਨੀ ਆਉਂਦੀ, ਜਾਂਦੀ ਤੂੰ
ਦੋ ਪਲ ਬਿਹ ਜਾ ਕੋਲ, ਕੁਝ ਤਾਂ ਬੋਲ
ਕਰਦੇ ਆ ਜਾ ਗੱਲਾਂ ਬਾਤਾਂ
ਸੱਬ ਕੁਝ ਤੇਰੇ ਨਾਮ ਜੇ ਕਰਦੇ ਹਾਂ
ਕੱਠੇ ਦੇਖਾਂਗੇ ਕਿੱਥੇ ਰਾਤਾਂ
ਹੋਰ ਕਿੰਨਾ ਟਾਈਮ ਕੱਟਣਾ ਐ ਸੰਗ ਕੇ
ਸਾਨੂੰ ਰੱਖਿਆ ਇਸ਼ਕ ਚ ਰੰਗ ਕੇ
ਮੁੰਹ ਬੋਲ ਕਿਧਰੇ ਉਮਰ ਨਾ ਲੱਗ ਜਾਏ
ਐਵੇਂ ਰੋਜ਼ ਰੋਜ਼ ਬੱਸ ਕੋਲੋਂ ਕੋਲੋਂ ਲੰਘ ਕੇ
ਅਬੀਰ ਨੂੰ ਕਹਿ ਦੇ ਤੂੰ, ਕਹਿ ਦੇ ਤੂੰ
ਕਰਦੀ ਆ ਕਰਦੀ ਆ ਪਿਆਰ
ਅਸੀਂਤਾ ਸੱਚੀ ਬਿਹ ਗਏ ਹਾਂ, ਬਿਹ ਗਏ ਹਾਂ
ਬਿਹ ਗਿਆ ਤੇਰੇ ਤੋੰ ਦਿਲ ਹਾਰ
ਨੀ ਆਉਂਦੀ, ਜਾਂਦੀ ਤੂੰ
ਨੀ ਆਉਂਦੀ, ਜਾਂਦੀ ਤੂੰ
You May Also Like
» Grace Mode [Shivjot] » Shareek [Balkar Ankhila, Manjinder Gulshan] » On Point [Mani Longia] » Hollywood [Nirvair Pannu] » Yaaran Di Marhi [Gurjas Sidhu] » Jiju [Joban Sandhu, Deepak Dhillon] » Jatt Anthem 2.0 [Gippy Grewal] » Online [Himmat Sandhu]FAQs for Aundi Jandi
Who is singer of Aundi Jandi song ?
Singer of The PropheC.
Who is writer of Aundi Jandi song ?
Abeer wrote this Song.
Who is the music director of Aundi Jandi song ?
Aundi Jandi is Tuned by Desi Trap.
Which label release Aundi Jandi song ?
Aundi Jandi is released under the label of Desi Melodies.
Whats the playtime (duration) of Aundi Jandi song ?
Playtime of song Aundi Jandi is 02:22 minute.
How can I download Aundi Jandi song ?
You can download Aundi Jandi song via click above download links.