Amigoo Sippy Gill Mp3 Song Download
Get This Song
Play Online
Share This Song
Amigoo Song Lyrics
Hey Yo Akhil
ਤਿੰਨ ਤਿੰਨ ਲੱਗੇ ਹਾਲੇ ਬੱਜੀ ਪਈ ਏ
ਤੇਰੇ ਵਾਂਗੂੰ ਹੱਡਾਂ ਵਿਚ ਰਚੀ ਪਈ ਏ
ਪੇਗ ਚੱਕ ਪੇਗ ਚੱਕ ਕਰੀ ਜਾਂਦੇ ਨੇ
ਬੱਸ ਇਸੇ ਮਸਲੇ ਤੇ ਲੜੀ ਜਾਂਦੇ ਨੇ
ਗੱਲ ਮੁੱਕ ਦੀ ਮਕਾਲਾ ਜਿੱਥੇ ਮਰਜ਼ੀ ਅੜਾ ਲੈ
ਜਿਹੜਾ ਜੰਮੇ ਆ ਪੰਜਾਬ ਜਿੱਥੇ ਮਰਜ਼ੀ ਖੜਾ ਲੈ
ਖੜੇ ਇਕ ਦੋ ਹੀ ਲੱਗਣ ਹਜ਼ਾਰਾ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਬੈਰੀਆਂ ਦੀ ਬਦਰੀ ਬਣਾਈ ਜਾਂਦੇ ਆ
ਗੱਡੀਆਂ ਕਸੌਲ ਨੂੰ ਭਜਾਈ ਜਾਂਦੇ ਆ
ਪੁੱਤਨ ਦੇ ਵਾਂਗੂੰ ਰੱਖਦੇ ਸਟੈਂਡ ਨੀ
ਚੱਲਦੇ ਆ ਸਾਡੇ ਨਾਮ ਦੇ ਬ੍ਰੈਂਡ ਨੀ
By Birth ਦਲੇਰ ਨਿਰਾ ਸੋਨੇ ਦਾ ਢੇਰ
ਅੱਜ ਯਾਰਾਂ ਨਾਲ ਬਿਜ਼ੀ ਤੈਨੂੰ ਮਿਲਾਂ ਕਦੇ ਫਿਰ
ਕੇਮ ਰਤਬੇ ਮਝੈਲ ਸਰਦਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ
ਯਾਰਾਂ ਵਰਗੇ ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ
ਯਾਰਾਂ ਵਰਗੇ ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਮਹਿੰਗੀਆਂ ਬ੍ਰੈਂਡਾਂ ਦੀ ਨੀ ਢੂਈ ਮਾਰ ਦੇ
ਸਿਰ ਹੀ ਕਮਾਉਣਾ ਆਖੇ ਲੱਗ ਯਾਰ ਦੇ
ਜੇ ਮਿਕਸ ਨਾ ਕਰਾਂ ਦਾਰੂ ਚੜਦੀ ਨਹੀਂ
ਕੱਲੇ ਮੁਹਰੇ ਬੋਤਲ ਤਾ ਖੜ ਦੀ ਨਹੀਂ
ਓਹ ਛੱਡ ਦੇਵਾਂ ਮਹਿਫ਼ਿਲ ਏਹੋ ਨਹੀਂ ਸਕਦਾ
ਇੰਨਾ ਬਿਨਾ ਟਾਈਮ ਵੀ ਖਲੋ ਨਹੀਂ ਸਕਦਾ
ਲੈਕੇ ਆਏ ਪੇਟੀਆਂ ਮੁਕਾਉਣੀਆਂ ਵੀ ਪੈਣੀਆਂ
ਰੀਲਾ ਤੇ ਸਨੈਪਾਂ ਵੀ ਬਣਾਉਣੀਆਂ ਨੇ ਪੈਣੀਆਂ
ਆਲਰਾਊਂਡਰ ਓ ਜੱਟ ਬਿਲੋ ਥਾਰਾ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਯਾਦਾਂ ਵਿਚ ਸਾਂਭ ਰੱਖੀਆਂ ਸਹੇਲੀਆਂ
ਅੱਜ ਵੀ ਨੀ ਜੱਟਾ ਸਾਰੀਆਂ ਪਹਿਲੀਆਂ
ਕਾਲਜ ਦੇ ਰਾਹ ਕਦੇ ਵੀ ਨਹੀਂ ਭੁੱਲਦੇ
ਰੂਹਾਂ ਵਿਚ ਬਸੇਆਂ ਸ਼ਬਾਬ ਡੁੱਲ ਦੇ
ਜਿਵੇਂ ਅੱਜ ਵੀ ਓਹ ਯਾਦ ਰਹੇ ਇਸ਼ਕ ਅਬਾਦ
ਓਹ ਗੱਲ ਨਹੀਓ ਬਣਦੀ ਜੱਟਾ ਓਹਦੇ ਜਾਣ ਤੋਂ ਬਾਅਦ
ਹੋਣ ਮੁਕਰੇ ਨਹੀਂ ਦਿੰਦੇ ਓਹਨਾ ਨਾਰਾਂ ਵਰਗੇ
ਓਹ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਕਿਸੇ ਦੇ ਨਹੀਂ ਹੋਣੇ ਮੇਰੇ ਯਾਰਾਂ ਵਰਗੇ
ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ
ਯਾਰਾਂ ਵਰਗੇ ਨੀ ਯਾਰ ਕਿਸੇ ਦੇ ਨਹੀਂ ਹੋਣੇ
ਓਹ ਕਿਸੇ ਦੇ ਨਹੀਂ ਹੋਣੇ ਮੇਰੇ
ਯਾਰਾਂ ਵਰਗੇ ਨੀ ਯਾਰ ਕਿਸੇ ਦੇ ਨਹੀਂ ਹੋਣੇ
You May Also Like
» Surname [Sartaj Virk] » Moon Calling [Gur Sidhu, Neha Kakkar] » Sohneya [Sunidhi Chauhan, Happy Raikoti] » Supreme [Shubh] » Craze [Prince Bhullar] » Tola [Jasmine Sandlas] » Unsaid Talks [Gurnazar] » No Doubt [Navjeet]FAQs for Amigoo
Who is singer of Amigoo song ?
Singer of Sippy Gill.
Who is writer of Amigoo song ?
Sippy Gill wrote this Song.
Who is the music director of Amigoo song ?
Amigoo is Tuned by The Kidd.
Which label release Amigoo song ?
Amigoo is released under the label of Sippy Gill.
Whats the playtime (duration) of Amigoo song ?
Playtime of song Amigoo is 02:55 minute.
How can I download Amigoo song ?
You can download Amigoo song via click above download links.