Ambar Sukhan Verma Mp3 Song Download
Get This Song
Play Online
Share This Song
Ambar Song Lyrics
ਤੂ ਰਾਤ ਚਾਨਣੀ ਜਈ
ਮੈਂ ਧੂਪ ਹਾਂ ਤਿੱਖੀ ਨੀ
ਮੈਂ ਤੇਰੀ ਤੂੰ ਮੇਰੀ
ਕਿਸਮਤ ਚ ਲਿਖੀ ਨਈ
ਦਿਲ ਖਿੜਨ ਸੁਪਨੇ ਬੰਜਰ
ਫੂਲ ਨਈ ਖਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਮਰਦੀ ਮੁਹੱਬਤ ਨੂ
ਕਿਸ ਦੀ ਦੁਆ ਲੱਗੇ
ਤੂੰ ਮੰਜਿਲ ਬਣ ਗਈ
ਜਿਨੂੰ ਨਾ ਰਾਹ ਲੱਗੇ
ਤੂੰ ਮੰਜਿਲ ਬਣ ਗਈ
ਜਿਨੂੰ ਨਾ ਰਾਹ ਲੱਗੇ
ਮੈਂ ਪਾਪੀ ਤੂੰ ਮੰਦਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਹਸਦੇ ਹੋਏ ਨੈਨਾ ਨੂ
ਖਬਰਾ ਕੀ ਰੋਣ ਦਿਆਂ
ਰੀਝਾਂ ਹੀ ਰਹਿ ਚੱਲੀਆਂ
ਸਾਨੂੰ ਤੇਰੇ ਹੋਣ ਦਿਆ
ਰੀਝਾਂ ਹੀ ਰਹਿ ਚੱਲੀਆਂ
ਸਾਨੂੰ ਤੇਰੇ ਹੋਣ ਦਿਆਂ
ਹਾਏ ਦਰਦਾਂ ਦਾ ਮਨਜ਼ਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਮਿੱਟੀ ਦੇ ਹਵਾਲੇ ਨੀ
ਲੈ ਮੇਰਾ ਜਿਸਮ ਹੋਇਆ
ਤੇਰੇ ਤੋਂ ਸ਼ੁਰੂ ਹੋਕੇ
ਮੈ ਤੇਰੇ ਤੇ ਖਤਮ ਹੋਇਆ
ਤੇਰੇ ਤੋਂ ਸ਼ੁਰੂ ਹੋਕੇ
ਮੈ ਤੇਰੇ ਤੇ ਖਤਮ ਹੋਇਆ
ਮੁੱਕੀ ਤੜਫਣ ਸੀ ਜੋ ਅੰਦਰ
ਨਹੀਂ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
ਤੂੰ ਧਰਤੀ ਮੈਂ ਅੰਬਰ
ਨਈ ਮਿਲ ਸਕਦੇ ਸੱਜਣਾ
You May Also Like
» Opposite [Sheera Jasvir] » Bamb Circle [Jung Sandhu] » Veham [Harf Cheema, Gurlez Akhtar] » Baapu [Gulab Sidhu] » Aakhri Saah [Meet Brar] » Dafan [Dhaliwal] » Ok Reportaan [Gulab Sidhu] » Fame [Gurvinder Guri]FAQs for Ambar
Who is singer of Ambar song ?
Singer of Sukhan Verma .
Who is writer of Ambar song ?
Singhjeet wrote this Song.
Who is the music director of Ambar song ?
Ambar is Tuned by Nik D Gill.
Which label release Ambar song ?
Ambar is released under the label of Speed Records.
Whats the playtime (duration) of Ambar song ?
Playtime of song Ambar is 03:44 minute.
How can I download Ambar song ?
You can download Ambar song via click above download links.