Already Sohni Jazzy B Mp3 Song Download
Get This Song
Play Online
Share This Song
Already Sohni Song Lyrics
ਤੇਰਾ ਨੱਕ ਨੀਧਰ ਮੈ ’ਚ ਖੜਿਆ ਪਿਆ
ਤੇਰੀ ਅੱਖ ਤੇ ਰਕਾਨੇ ਜੱਟ ਮਰਿਆ ਪਿਆ
ਤੇਰਾ ਲੱਕ Globe ਤੋਂ ਵੀ ਗੋਲ ਪਤਲੋ
ਕੇਸ ਲੱਖ ਪੂਰੇ ਕਰ ਗਿਆ ਮੋਲ ਪਤਲੋ
ਪੌਣੇ ਲੱਖ ਦਾ ਆਉਂਦਾ ਏ Suit ਤੇਰਾ
ਤੇ ਬਾਂਹ ਰੱਖੇ ਪਾਉਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
ਅੱਜ ਚੰਨ ਨੇ ਵੀ ਚਾਨਣ ਜਾ ਕਰਿਆ ਪਿਆ
ਤੇਰੀ Absence ਦੇ ਸਿਰ ਚੜ੍ਹਿਆ ਪਿਆ
ਆਜਾ La ਦਿਖਾ ਦੇ ਇਹਨੂੰ ਤਾਰੇ ਪਤਲੋ
ਤੇਰੇ ਲੱਕ ਤੇ ਸ਼ਰਾਰੇ ਰੂ ਨਜ਼ਾਰੇ ਪਤਲੋ
ਤੇਰੇ ਨਖਰੇ ਦਾ Rate ਮਰਜਾਣੀਏ
ਜੱਟਾਂ ਦੀ ਹਾੜੀ ਸੋਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
ਅੱਖ ਅੱਧੀ Inch ਚੱਕੀ ਤਾਂ ਸ਼ਰਾਬੀ ਹੋ ਗਿਆ
ਤੇਰਾ ਗੋਰਾ ਗੁੱਟ ਫੜਿਆ ਗੁਲਾਬੀ ਹੋ ਗਿਆ
ਕਿਉਂ ਬਠਿੰਡੇ ਤੋਂ ਮੰਗਾਉਣ ਗਈ ਪਤਲੋ
ਚੁੰਨੀ ਨਵੇਂ ਜੇ Style ਨਾਲ ਲਈ ਪਤਲੋ
ਕਿੱਥੋਂ ਸਿੱਖੀ ਐ ਖਜੂਰੀ ਗੁੱਤ ਕਰਨੀ
ਤੇ ਗਿੱਧੇ ਚ ਘੁਮਾਉਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
ਤੇਰੀ ਚਿੱਟੀ ਮੁਰਗਾਬੀ ਵਾਲੀ ਤੋਰ ਨਖਰੋ
ਦੇਖ ਕਾਲੇ ਪੀਲੇ ਹੋ ਗਏ ਨੀਲੇ ਮੋਰ ਨਖਰੋ
ਅੱਜ ਕੱਲ੍ਹ ਤੂੰ ਕਰੇ ਕੱਲਾ ਕਹਿਰ ਪਤਲੋ
ਨੀ ਸੱਪ Rent ਤੇ ਮੰਗਾਂ ਤੇਥੋਂ ਜ਼ਹਿਰ ਪਤਲੋ
ਕਪਤਾਨ ਕਪਤਾਨ ਦੇ Cross Line ਖੜੇ
ਤੇ ਪ੍ਰੌਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
Ready ਹੋਣ ਤੇ ਤਾਹੀਂ ਨੀ Time ਲਾਉਂਦੀ
ਤੂੰ Already ਸੋਹਣੀ ਜੱਟੀਏ
You May Also Like
» Ready [Kadir Thind, Gurlez Akhtar] » Appa [Navv Inder, Gurlez Akhtar] » Sone Te Suhaga [Lakhi Ghuman, Jasmeen Akhtar] » Sawa Lakh [Satkar Sandhu] » Kad Ja Jaan [Abraam] » Shehar Patia [Karan Randhawa, Gurlej Akhtar] » Encounter [Lopon Sidhu, Harf Kaur] » Precioso [Guri]FAQs for Already Sohni
Who is singer of Already Sohni song ?
Singer of Jazzy B.
Who is writer of Already Sohni song ?
Kaptaan wrote this Song.
Who is the music director of Already Sohni song ?
Already Sohni is Tuned by Black Virus.
Which label release Already Sohni song ?
Already Sohni is released under the label of Jass Records.
Whats the playtime (duration) of Already Sohni song ?
Playtime of song Already Sohni is 03:01 minute.
How can I download Already Sohni song ?
You can download Already Sohni song via click above download links.