Lala Lala Sabba Mp3 Song Download
Get This Song
Play Online
Share This Song
Lala Lala Song Lyrics
Laddi Gill ਦੀ Beat ਤੇ
ਹਾਏ ਆਇਆ ਕਦੇ ਤੌਰ ਦੇ ਕਡੇਲ ਕੱਡ ਕੇ
ਕਾਲਜੇ ਚੋ ਲੈ ਗਿਆ ਮੇਰੇ ਦਿਲ ਕਢ ਕੇ
ਆਇਆ ਕਦੇ ਤੌਰ ਦੇ ਕਡੇਲ ਕੱਡ ਕੇ
ਕਾਲਜੇ ਚੋ ਲੈ ਗਿਆ ਮੇਰੇ ਦਿਲ ਕਢ ਕੇ
ਵੇ ਖੌਰੇ ਕੀ ਪਿਲਾ ਗਿਆ ਘੋਲ ਕੇ
ਵੇ ਕੁੜੀ ਕਰੀ ਤੂ ਸ਼ੁਦਾਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਹਾਏ ਕਲ ਨਾ ਲੱਗੂ ਤੇ ਅੱਜ ਵੀ ਨਾ ਲੱਗੇ
ਘਰ ਨੇ ਲੱਗੇ ਤੇ ਬਾਹਰ ਵੀ ਨਾ ਲੱਗੇ
ਮੇਰੇ ਨਾਮ ਪਿਛੇ ਜੀ ਜੀ ਲਾਉਣ ਵਾਲੇਯਾ
ਵੇ ਤੇਰੇ ਬਿਨਾ ਅਲਹਦ ਦਾ ਜੀ ਨਾ ਲੱਗੇ
ਤੂ ਮਿਲਣ ਬੁਲਾਇਆ ਪਹਿਲੀ ਵਾਰ
ਕੁੜੀ ਹੋਈ ਸੌਂ ਸ਼ਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਹਾਂ ਗੁਰੂ ਮੰਨਦੇ ਜੋ ਨਵੇਂ ਵੈੱਲੀ ਸ਼ੌਰ ਜੇ ਉਥੇ
ਤੂ ਆਰ ਪਾਰ ਲਿਖਵਾਇਆ 32 ਬੋਰੇ ਦੇ ਉਤੇ
ਵੇ ਚਾਰ ਪੰਜ ਮੇਰੇ ਨਾਲ ਦੀਆਂ ਸੈਂਟੀ ਨੇ
ਵੇ ਤੇਰੀ ਵੈਲਪੁਨੇ ਆਲੀ ਤੌਰ ਦੇ ਉਤੇ
ਤੂ Done ਕਰਕੇ ਹੀ ਮੁੜੇਏ
ਵੇ ਤੇਰੀ ਜਿਸੇ ਜਿਸੇ ਟਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਹਾਏ ਦਿਸੇ ਸਾਰੇਆਂ ਚੋਂ ਵੱਖ ਵੇ ਤੂ 6 ਫੁੱਟੇਆ
ਓਹਨਾ ਲੁੱਟਦਾ ਤੂ ਦਿਲ ਨਾ ਪਤੰਗ ਲੁੱਟੇਆ
ਹਾਏ ਲੋਕਾਂ ਨੂ ਮਾਰਨਾ ਵਾਲਾ ਈਜ਼ੀ ਲੱਗਦਾ
ਵੇ ਸੱਬਾ ਸੱਬਾ ਨਾਮ ਕਹਿਦਾ ਸੌਖਾ ਉਥੇਆ
ਵੇ ਤੇਰੀ ਜੇਹਦੀ ਐਂਟੀ ਪਾਰਟੀ
ਤੂ ਗੋਲੀ ਬੀਪੀ ਦੀ ਤੇ ਲੈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
ਵੇ ਲਾਲ ਲਾਲ ਅੱਖ ਵਾਲੇਯਾ
ਤੂ ਲਾਲਾ ਲਾਲਾ ਕਰਵਾਈ ਪਈ ਆ
You May Also Like
» Tere Pyaar Ne [Harbhajan Mann] » Heater [Inderpal Moga, AR Paisley] » Reejh [Manraj] » Ek Tara [Dj Harpz, Karam Brar] » Never Ending [Himmat Sandhu] » Trip To LA [Bhalwaan] » Ruger [Simiran Kaur Dhadli] » Yaar Khade Honge [Amantej Hundal]FAQs for Lala Lala
Who is singer of Lala Lala song ?
Singer of Sabba.
Who is writer of Lala Lala song ?
Sabba wrote this Song.
Who is the music director of Lala Lala song ?
Lala Lala is Tuned by Laddi Gill.
Which label release Lala Lala song ?
Lala Lala is released under the label of T-Series Apna Punjab.
Whats the playtime (duration) of Lala Lala song ?
Playtime of song Lala Lala is 02:36 minute.
How can I download Lala Lala song ?
You can download Lala Lala song via click above download links.