Alcatraz Jazzy B, Inderpal Moga Mp3 Song Download
Get This Song
Play Online
Share This Song
Alcatraz Song Lyrics
ਨੀ ਜੇ ਪੜਚੀਆਂ ਵਿਚ ਹੁੰਦੇ ਮਿਲਦੇ ਮੈਡਲ ਤੇ
ਮੈਂ Fifa ਵਾਲਾ Cup ਵੀ ਫਿਰ ਜਿੱਤ ਜਾਣਾ ਸੀ
ਚਲਦਾ ਜੇ 2005 ਹੁੰਦਾ ਕਿਤੇ ਕਰ ਪੂਜਾ ਨਾਲ ਜਾਣਾ ਤੇ ਓਹ Hit ਜਾਣਾ ਸੀ
ਸਾਰੇ ਚੌਕ ਹੀ ਨਾ ਲੈਣ ਸਿਧੇ Accounts ਵਿਚੋਂ ਨੀ
ਦੋ ਸਾਲ ਹੋ ਗਏ Tax ਨੀ ਤਾਰਿਆ ਲੈ ਗਿਆ Stage
ਜੱਟਾ ਕਦਰ ਨੀ ਪਈ ਨਾ ਪਤਾ ਭਾਈ Nijjar ਨੂ ਕਿਨੇ ਮਾਰਿਆ
ਮੇਰੇ ਕਾਰੋਬਾਰ ਬਾਰੇ ਬਾਰੇ ਪੁੱਛਣਾ ਸਵਾਲ
ਮੇਰੀ Life ਹਾਂ ਤੇਰੀ ਕੋਈ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਫਿਰ ਖੋਲ ਦਿਓ Alcatraz ਨੀ
ਤੇਰੀ Forever Beauty ਰਹਿਣੀ ਸੋਹਣੀਏ
ਰਹਿਣੀ ਆ ਏ ਜਿਵੇਂ Mona Lisa ਵਰਗੀ
ਸਾਰੀ ਦੁਨੀਆ ਮੈਂ ਦੇਖ ਲਏ ਆ ਘੁੰਮ ਕੇ
ਕੋਈ ਰੀਸ ਨਹੀਂ ਯੋ Suri ਦੀਓ Pizze ਵਰਗੀ
ਸਾਰੇ ਮੰਗਦੇ ਆ Time ਨਾਲੇ
ਲੌਂਦੇ ਆ Scheme ਆ ਨਾਲੇ
ਲੌਂਦੇ ਆ Scheme ਆ Game ਵਿਚ ਆਉਣ ਨੂ
ਇੱਕ Phone ਚਾਹੀਦਾ ਤੇ
ਇੱਕ Charger ਬਿਲੋ
ਤੇਰੇ ਜੱਟ ਨੂ ਏ ਦੁਨੀਆ ਹਿਲਾਉਣ ਨੂ
ਦੇਖ ਦੇਖ Narcos Inspire ਹੋ ਗਿਆ
ਮਾਰ ਮਾਰ ਛੁੱਟੀਆਂ ਵਿਚ Job ਆ Fire ਹੋ ਗਿਆ
ਸਾਡੀ ਸਿੱਧੀ ਸਾਧੀ ਬੋਲੀ ਜਿਹੀ ਸੁਣ ਕੇ
ਕਹਿੰਦੀਆਂ ਨੇ Borne ਕੇ ਲੱਗਦੀ ਆ Rijni
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ
ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਅਸੀਂ Battery ਨੂ ਆਖਦੇ ਆਂ Cell ਕੁੜੀਏ
ਦਿੰਦੇ ਨੀ Divorce ਦਿੰਦੇ ਦਿਲ ਕੁੜੀਏ
ਵਕੀਲ ਮੇਰੇ ਬਿਲੋ ਪੈਣ ਦਿੰਦੇ ਨਾ ਤਰੀਕਾਂ
ਟੁੱਟਣ ਨਾ ਦਿੰਦੇ Snap ਤੇ Streakan
ਹੋਇਆ Fire ਸਾਰੀ ਪਿੰਡ ਨਖਰੋ
ਨਾਮ ਖ਼ਬਰਾਂ ਚ ਬੋਲ ਗਿਆ Khid ਨਖਰੋ
ਕਚਹਿਰੀ ਆ ਫਿਰ ਠੋਕਣੇ ਆ ਵੈਰੀ
ਚਿੱਟੇ ਕੁੜਤੇ ਪੈਜਾਮੇ ਮੇਰੇ ਜੇ Pants ਨੀਲੇ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
ਨੀ ਜੇ ਜੱਟਾਂ ਦੀਆਂ ਮੁੰਡਿਆਂ ਨੂ ਬੰਦ ਕਰਨਾ ਤੇ ਫਿਰ ਖੋਲ ਦਿਓ Alcatraz ਨੀ
You May Also Like
» Baba Sukh Rakhe [Upkar Sandhu] » All in [Harnav Brar] » Sikhi [Balraj, Sandhu Surjit, Dhadi Tarsem Singh Moranwali] » Gal Pyaar Di [Jugraj Sandhu] » Apna Dil [Miel] » Paniyan Nu Agg [Dhammi Gill] » Sabar [Gopi Waraich] » Still [Nirvair Pannu]FAQs for Alcatraz
Who is singer of Alcatraz song ?
Singer of Jazzy B, Inderpal Moga.
Who is writer of Alcatraz song ?
Chani Nattan wrote this Song.
Who is the music director of Alcatraz song ?
Alcatraz is Tuned by Dr Zeus.
Which label release Alcatraz song ?
Alcatraz is released under the label of Chani Nattan.
Whats the playtime (duration) of Alcatraz song ?
Playtime of song Alcatraz is 02:07 minute.
How can I download Alcatraz song ?
You can download Alcatraz song via click above download links.