Guitar Warga R Nait, Kiran Bajwa Mp3 Song Download
Get This Song
Play Online
Share This Song
Guitar Warga Song Lyrics
Hamਮਾਏ
ਕਾਸ਼ ਮੇਰੇ ਜੀਣ ਦੀ ਓਹ ਬਣ ਜੇ ਵਜ੍ਹਾ ਨੀ
ਦਿਲ ਕਰੇ ਜ਼ਿੰਦਗੀ ਲਵਾਂ ਓਹਦੇ ਨਾਂ ਨੀ
ਹਾਏ ਸੁਪਨਿਆਂ ’ਚ ਨਿੱਤ ਆਵਦੇ
ਕੋਠੀ ਵਾਂਗ ਮੇਰੇ ਖਿਆਲਾਂ ਨੂੰ ਉਡੇਰਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਜ਼ੋਰ ਤੇ ਜਵਾਨੀ ਪੱਲੇ ਨਸ਼ਾ ਪੱਤਾ ਜੀਰੋ ਏ
ਰੀਲਾਂ ਵਾਲਾ ਹੀਰੋ ਨੀ ਓਹ Real ’ਚ ਹੀਰੋ ਏ
ਜ਼ੋਰ ਤੇ ਜਵਾਨੀ ਪੱਲੇ ਨਸ਼ਾ ਪੱਤਾ ਤਾਂ ਜੀਰੋ ਏ
ਰੀਲਾਂ ਵਾਲਾ ਹੀਰੋ ਨੀ ਓਹ Real ’ਚ ਹੀਰੋ ਏ
ਨੀ ਮਸਲ ਵੀ ਪਾਉਂਦੇ ਬੋਲੀਆਂ
ਨਿੱਕੇ ਹੁੰਦੇਆਂ ਕਬੱਡੀ ਰਿਹਾ ਖੇਡਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਪਹਿਲੀ ਮੁਲਾਕਾਤ ਜਦੋਂ ਤੱਕਿਆ ਸੀ ਨੈੱਟ ਮੈਂ
ਸਾਰੀ ਦੀ ਸਾਰੀ ਹੀ ਸੱਚੀ ਹੋ ਗਈ Vibrate ਮੈਂ
ਪਹਿਲੀ ਮੁਲਾਕਾਤ ਜਦੋਂ ਤੱਕਿਆ ਸੀ ਨੈੱਟ ਮੈਂ
ਸਾਰੀ ਹੀ ਸੱਚੀ ਹੋ ਗਈ Vibrate ਮੈਂ
ਹਾਏ ਬੋਲੀ ਤੋਂ ਤਾਂ ਇੰਝ ਲੱਗਦਾ
ਮੁੰਡਾ ਹੋਵੇ ਜਿਵੇਂ ਮਾਨਸਾ ਦੇ ਨੇੜ ਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਹਾਏ ਗੱਬਰੂ ਗਿਟਾਰ ਵਰਗਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਮਾਏ ਦਿਲ ਦੀਆਂ ਤਾਰਾਂ ਰਹਿੰਦਾ ਛੇੜਦਾ
ਹੋ ਮੰਗ ਲੈ ਤੂੰ ਜਾਨ ਭਾਵੇਂ ਹੋਣੀ ਨਹੀਂ ਓ ਨਾਂ ਨੀ
ਹੋ ਉਦਾ ਤਾਂ Retire ਫੌਜੀ ਵਰਗਾ ਸਵਾਹ ਨੀ
ਹਾਏ ਮੇਰੇ ਹੁੰਦੇ ਹੋ ਗਈ ਹੋਰ ਦੀ
ਦੱਸ ਝੋਲੇ ਵਿਚ ਲਾਉਣਾ ਕੀ ਵਜੂਦ ਨੀ
ਤੂੰ ਲਾਚੀਆਂ ਦੇ ਬਾਗ ਵਰਗਾ ਫੇਲ ਕਰਦੀ Dubai ਵਾਲੀ Oud ਨੂੰ
ਤੂੰ ਲਾਚੀਆਂ ਦੇ ਬਾਗ ਵਰਗਾ
ਫੇਲ ਕਰਦੀ Dubai ਵਾਲੀ Oud ਨੂੰ
ਹੋ ਹੋਇਆ ਨਾ ਜੇ ਚਾਹ ਪੂਰਾ ਤੈਨੂੰ ਹਾਏ ਵੇ ਆਉਣ ਦਾ
ਫਾਇਦਾ ਕੀ ਆ ਵਿਲੋਂ ਮੇਰਾ ਦੁਨੀਆ ’ਤੇ ਆਉਣ ਦਾ
ਹੋ ਹੋਇਆ ਨਾ ਜੇ ਚਾਹ ਪੂਰਾ ਤੈਨੂੰ ਹਾਏ ਵੇ ਆਉਣ ਦਾ
ਫਾਇਦਾ ਕੀ ਆ ਵਿਲੋਂ ਮੇਰਾ ਦੁਨੀਆ ’ਤੇ ਆਉਣ ਦਾ
ਤੂੰ ਮਿੱਠਾ ਮਿੱਠਾ ਬੋਲੇ ਮਿੱਠੀਏ
ਮੁੰਡਾ ਹਿੱਕ ਵਿਚ ਸੰਭਦਾ ਬਾਰੂਦ ਨੂੰ
ਤੂੰ ਲਾਚੀਆਂ ਦੇ ਬਾਗ ਵਰਗਾ ਫੇਲ ਕਰਦੀ Dubai ਵਾਲੀ Oud ਨੂੰ
ਤੂੰ ਲਾਚੀਆਂ ਦੇ ਬਾਗ ਵਰਗਾ ਫੇਲ ਕਰਦੀ Dubai ਵਾਲੀ Oud ਨੂੰ
You May Also Like
» Jaqeen (Trending Version) [Talwiinder, Rish] » Dholla [Guri] » AAJA VEERE [Sargi Maan] » Punjab Wargi [Ranjit Bawa] » True Talks [Jassa Dhillon] » Sunakha [Zora Randhawa] » Badmash Begum [Shefali Alvares] » Kanga [Manjit Singh Sohi]FAQs for Guitar Warga
Who is singer of Guitar Warga song ?
Singer of R Nait, Kiran Bajwa.
Who is writer of Guitar Warga song ?
R Nait wrote this Song.
Who is the music director of Guitar Warga song ?
Guitar Warga is Tuned by Hammy Mangat.
Which label release Guitar Warga song ?
Guitar Warga is released under the label of R Nait Music.
Whats the playtime (duration) of Guitar Warga song ?
Playtime of song Guitar Warga is 03:32 minute.
How can I download Guitar Warga song ?
You can download Guitar Warga song via click above download links.