Aksar Lok Harbhajan Mann, Anuradha Paudwal Mp3 Song Download
Get This Song
Play Online
Share This Song
Aksar Lok Song Lyrics
ਅਕਸਰ ਲੋਕ ਏ ਪੁਛ ਲੇਂਦੇ ਨੇ ਦਸ ਜਗ ਵਾਲਿਆਂ ਨੂ ਕਿ ਕਹੀਏ
ਅਕਸਰ ਲੋਕ ਏ ਪੁਛ ਲੇਂਦੇ ਨੇ ਦਸ ਜਗ ਵਾਲਿਆਂ ਨੂ ਕਿ ਕਹੀਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਅਕਸਰ ਲੋਕ ਏ ਪੁਛ ਲੇਂਦੇ ਨੇ
ਦਸ ਜਗ ਵਾਲਿਆਂ ਨੂ ਕਿ ਕਹੀਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਜਿਸ ਰਿਸਤੇ ਦਾ ਨਾ ਨਾ ਕੋਈ
ਉਸ ਲਯੀ ਜੱਗ ਵਿਚ ਥਾਂ ਨਾ ਕੋਈ
ਜਿਸ ਰਿਸਤੇ ਦਾ ਨਾ ਨਾ ਕੋਈ
ਉਸ ਲਯੀ ਜੱਗ ਵਿਚ ਥਾਂ ਨਾ ਕੋਈ
ਧੁਪਾ ਵਿਚ ਕੁਮਲਾ ਜਾਂਦੇ ਨੇ
ਜਿਸ ਦੇ ਸਿਰ ਤੇ ਛਾ ਨਾ ਕੋਈ
ਆ ਜੀਦਗੀ ਦਾ ਸਚ ਸਮਝੀਏ
ਆ ਹੁਣ ਸੁਪਨੇਯਾ ਵਿਚ ਨਾ ਰਹੀਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਕੁਜ ਕਸਮਾ ਕੁਜ ਵਾਦੇ ਹੁੰਦੇ, ਵਾਦੇ ਦਿਲ ਦੇ ਚਾਹਿਦੇ ਹੁੰਦੇ
ਕੁਜ ਕਸਮਾ ਕੁਜ ਵਾਦੇ ਹੁੰਦੇ, ਵਾਦੇ ਦਿਲ ਦੇ ਚਾਹਿਦੇ ਹੁੰਦੇ
ਜੀਨ ਵਡੇਯਾ ਨੇ ਬੱਫਾ ਨੀ ਕਰਣੀ ਓ ਵਾਦੇ ਵ ਕਾਹਦੇ ਹੁੰਦੇ
ਹੈ ਆਪਣੀ ਅਨਕਹੀ ਕਹਾਣਿਕਹੀਏ ਤਾ ਫਿਰ ਕਿਸ ਨੂ ਕਹੀਏ
ਦੱਸ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਦੱਸ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਕਿਯੂ ਆਪਾ ਮਜਬੂਰ ਹੋਏ ਹਨ
ਨੇਹਰੇ ਹੋਕੇ ਡੋਰ ਹੋਏ ਹਨ
ਸਾਂਝ ਨੀ ਪੇਂਦੀ ਏਕ ਦੂਜੇ ਨੂ
ਕਾਹਤੋ ਮਜਬੂਰ ਹੋਏ ਹਨ
ਏਕ ਜੀ ਕ੍ਰਦਾ ਸਬ ਨੂ ਦਸੀਏ
ਏਕ ਜੀ ਕ੍ਰਦਾ ਚੁਪ ਹੋ ਰਹੀਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾਅ ਰਖ ਲਈਈਏ
ਅਕਸਰ ਲੋਕ ਏ ਪੁਛ ਲੇਂਦੇ ਨੇ ਦਸ ਜਗ ਵਾਲਿਆਂ ਨੂ ਕਿ ਕਹੀਏ
ਆ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਦੱਸ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
ਦੱਸ ਆਪਣੇ ਏਸ ਰਿਸ਼ਤੇ ਦਾ ਹੁਣ ਆਪਾ ਵ ਕੋਈ ਨਾ ਰਖ ਲਈਏ
You May Also Like
» Ishq Ishq [Harbhajan Mann] » Mawan Mawan [Harbhajan Mann, Jaspinder Narula] » Na Eh Hasda [Anuradha Paudwal, Harbhajan Mann] » Accha Tainu Sada [Harbhajan Mann] » Jaandi Jaandi [Harbhajan Mann] » Accha Tainu Saada [Harbhajan Mann] » Na Eh Hasda Ae [Harbhajan Mann, Alka Yagnik] » Na Eh Hasda Ae [Harbhajan Mann, Anuradha Paudwal]FAQs for Aksar Lok
Who is singer of Aksar Lok song ?
Singer of Harbhajan Mann, Anuradha Paudwal.
Who is writer of Aksar Lok song ?
Babu Singh Mann wrote this Song.
Who is the music director of Aksar Lok song ?
Aksar Lok is Tuned by Jaidev Kumar.
Which label release Aksar Lok song ?
Aksar Lok is released under the label of T-Series.
Whats the playtime (duration) of Aksar Lok song ?
Playtime of song Aksar Lok is 05:04 minute.
How can I download Aksar Lok song ?
You can download Aksar Lok song via click above download links.