Laggi Wale Alka Yagnik, Harbhajan Mann Mp3 Song Download
Get This Song
Play Online
Share This Song
Laggi Wale Song Lyrics
ਇਸ਼੍ਕ਼ ਜਿਨਾ ਦੇ ਹੱਡੀ ਰਚਿਆ
ਉਨ੍ਹਾ ਟਾਂਗ ਸੱਜਣ ਦੀ ਰਿਹੰਦੀ
ਖੁੱਲੇ ਰਿਹਣ ਨੈਣ ਦੇ ਬੂਹੇ
ਲੋਕੋ ਇਕ ਪਲ ਨੀਂਦ ਨਾ ਪੇਂਦੀ
ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਯੀ
ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਯੀ
ਨੀ ਤੇਰੀ ਕਿਵੇਂ ਅੱਖ ਲੱਗ ਗਯੀ
ਅੱਖ ਲੌਂਦੇ ਜੋ ਸਡਾ ਪਛਤੌਂਦੇ
ਅੱਖ ਲੌਂਦੇ ਜੋ ਸਡਾ ਪਛਤੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੱਸੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੇਯਾ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਆ ਹੋ
ਸੁੱਟੀ ਸੋਹਣੀ ਨਾਲ ਜ਼ੁਲਮ ਕਮਾਇਆ ਸੀ
ਪੱਕੇ ਘੜੇ ਨਾਲ ਕੱਚੇ ਨੂ ਵਟਾ ਸੀ
ਸੋਹਣੀ ਦਿਲ ਭੀ ਝਨਾ ਚ ਹਾਰਵਾਯਾ ਸੀ
ਬੇਤਾ ਦੂਸਰੇ ਕਿਨਾਰੇ ਮਹੀਵਾਲ ਵਾਜਾਂ ਮਰੇ
ਬੇਤਾ ਦੂਸਰੇ ਕਿਨਾਰੇ ਮਹੀਵਾਲ ਵਾਜਾਂ ਮਰੇ
ਡੁੱਬੀ ਅਧ ਵਿਚਕਾਰੇ
ਕੱਚੇ ਘੜੇ ਨਾ ਕਦੇ ਵੀ ਪਾਰ ਲੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੱਸੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੇਯਾ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੁੱਟੀ ਸੱਸੀ ਨਾਲ ਹੋਯ ਕੁਜ ਹੋਰ ਸੀ
ਸੁੱਟੀ ਸੱਸੀ ਨਾਲ ਹੋਯ ਕੁਜ ਹੋਰ ਸੀ
ਲੇ ਕੇ ਉਠਾਨ ਵਾਲੇ ਲੁਟ ਕੇ ਭਂਬੋਰ ਸੀ
ਤਾ ਤੇ ਰੱਬ ਦੀ ਲਿਖੀ ਤੇ ਕਾਹਦਾ ਜ਼ੋਰ ਸੀ
ਵਗੇ ਕਿਹੜ ਦੀ ਹਨੇਰੀ ਸੱਸੀ ਮੌਤ ਨੇ ਆ ਘੇਰੀ
ਵਗੇ ਕਿਹੜ ਦੀ ਹਨੇਰੀ ਸੱਸੀ ਮੌਤ ਨੇ ਆ ਘੇਰੀ
ਕਿਹੰਦੀ ਪੁੰਨ੍ਹਆ ਮੇ ਤੇਰੀ
ਘੂਮੇਹ ਥੱਲਂ ਚ ਬਲੋਚ ਨਾ ਤੇਔਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੱਸੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੇਯਾ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਜ਼ੋਰ ਨੀਂਦ੍ਰੇ ਨੇ ਪਾਯਾ ਜੱਟ ਸੂ ਗੇਯਾ
ਜ਼ੋਰ ਨੀਂਦ੍ਰੇ ਨੇ ਪਾਯਾ ਜੱਟ ਸੂ ਗੇਯਾ
ਲਾਂਬਈ ਵਾਟ ਦਾ ਤਕਯਾ ਜੱਟ ਸੂ ਗੇਯਾ
ਭੇੜੀ ਮੌਤ ਦਾ ਬੁਲਾਯਾ ਜੱਟ ਸੂ ਗੇਯਾ
ਸਹਿਬਾ ਵਾਸ੍ਤੇ ੜੀ ਪੌਂਦੀ ਪਿਛੇ ਵਾਰ ਚੜੀ ਔਂਦੀ
ਸਹਿਬਾ ਵਾਸ੍ਤੇ ੜੀ ਪੌਂਦੀ ਪਿਛੇ ਵਾਰ ਚੜੀ ਔਂਦੀ
ਟੁੱਟੇ ਤੀਰ ਨਾ ਕਦੇ ਵੀ ਕਮ ਔਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਲਗੀ ਵਾਲੇ ਤਾਂ ਕਦੇ ਨਈ ਅੱਖ ਲੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਯੀ
ਅੱਖ ਲੌਂਦੇ ਜੋ ਸਡਾ ਪਛਤੌਂਦੇ
ਅੱਖ ਲੌਂਦੇ ਜੋ ਸਡਾ ਪਛਤੌਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੱਸੀਏ
ਨੀ ਤੇਰੀ ਕਿਵੇਂ ਅੱਖ ਲੱਗ ਗਈ
ਸੋਹਣੇਯਾ
ਨੀ ਤੇਰੀ ਕਿਵੇਂ ਅੱਖ ਲੱਗ ਗਈ
You May Also Like
» Maan Watna Da [Harbhajan Mann] » Aksar Lok [Harbhajan Mann, Anuradha Paudwal] » Accha Tainu Saada [Harbhajan Mann] » Jaandi Jaandi [Harbhajan Mann] » Mawan Mawan [Harbhajan Mann, Jaspinder Narula] » Na Eh Hasda [Alka Yagnik, Harbhajan Mann] » Mawan Mawan [Jaspinder Narula, Harbhajan Mann] » Accha Tainu Sada [Harbhajan Mann]FAQs for Laggi Wale
Who is singer of Laggi Wale song ?
Singer of Alka Yagnik, Harbhajan Mann.
Who is writer of Laggi Wale song ?
Babbu Maan wrote this Song.
Who is the music director of Laggi Wale song ?
Laggi Wale is Tuned by Jaidev.
Which label release Laggi Wale song ?
Laggi Wale is released under the label of T-Series.
Whats the playtime (duration) of Laggi Wale song ?
Playtime of song Laggi Wale is 05:20 minute.
How can I download Laggi Wale song ?
You can download Laggi Wale song via click above download links.