Akhiyan Prabh Gill Mp3 Song Download
Get This Song
Play Online
Share This Song
Akhiyan Song Lyrics
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਹੱਮ ਹੱਮ
It's Ary B Baby
ਹੋ ਲਾਇਆ ਗੱਲਾਂ ਤੇ ਗਲਾਲ ਮੁੱਠੀ ਭਰ ਕੇ ਆਵੇਂ ਸੁਰਮੇ ਦੀ ਡੱਬੀ ਖਾਲੀ ਕਰਕੇ
ਮੂਨ ਕੰਨਾਂ ਦੀਆਂ ਵਾਲੀਆਂ 'ਚੋ ਦਿਸਦਾ ਹਰ ਸ਼ਾਇਰ ਤਾਰੀਫ਼ ਤੇਰੀ ਲਿਖਦਾ
ਹੱਥ ਲਾ ਉੱਗਣ ਲਾ ਦੇਵੇ ਇਕਰਾਂ ਉੱਤੇ ਗਲਬੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਆ ਆ ਆ ਆ
ਨੀ ਇਤਰਾਂ ਦੀ ਬਾਰਿਸ਼ ਚ ਨਹੋਣੀ ਏ ਨੀ ਕੁੜੀਏ
ਕੋਇਲਾਂ ਦੇ ਵਰਗਾ ਤੂੰ ਗੌਨੀ ਏ ਨੀ ਕੁੜੀਏ
ਲੱਕ ਤੇਰਾ ਤਿਤਲੀਆਂ ਨਾਲੋਂ ਹੌਲਾ ਜਾਪਦਾ
ਕਲਰ ਬਰਾਈਟ ਜੇ ਪਾਉਣੀ ਏ ਨੀ ਕੁੜੀਏ
ਸ਼ਰਟਾਂ ਤੋਰ ਤੇ ਲੱਗੀਆਂ ਦੇਵੇਂ ਕਲਾਸਾਂ ਮੋਹਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਓ ਸਾਦਗੀ ਤੇਰੇ ਤੋਂ ਜਾਂਦੀ ਵਾਰੇ ਤਾਰੀਫ਼ ਤੇਰੀ ਕਰਦੇ ਆ ਸਾਰੇ
ਗਾਲਿਬ ਦੇ ਸ਼ੇਰ ਚੇਤੇ ਆਉਂਦੇ ਆ ਨੀ ਤੈਨੂੰ ਦੇਖ ਦੇਖ ਮੱਟਿਆਰੇ
ਨਜ਼ਰਾਂ ਨਾਲ ਦਿਲ ਖੋ ਕੇ ਛੱਡਤਾ ਪਿੱਛੇ ਤੂੰ ਚੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਨੀ ਰੈਂਡਮਲੀ ਕਰਕੇ ਸਮਾਈਲ ਜਾਵੇ ਜਦ ਵੀ
ਰੂਹ ਜਾਂਦੀ ਰੱਜ ਨਾਲੇ ਹੋ ਜੇ ਸਾਡਾ ਹੱਜ ਵੀ
ਮਿੱਠਾ ਪਾਏ ਪੀਣਾ ਕਾਫੀ ਤੇਰੇ ਨਾਲ ਪੀਣ ਨੂੰ
ਸੋਹਣੀਏ ਫਰੀਦ ਗੁਰਜੀਤ ਗੇਲੇ ਆ
ਦੱਸ ਦੇ ਜੇ ਕੋਕਾ ਪਾਉਣਾ ਆਰਡਰ ਦੇ ਦਵਾ ਸਫੋਰਾ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
ਜਿਨਾਂ ਅੱਖੀਆਂ ਤੈਨੂੰ ਤੱਕ ਲਿਆ ਫਿਰ ਉਹ ਨੀ ਤੱਕਦੀਆਂ ਹੋਰਾਂ ਨੂੰ
You May Also Like
» Kafla [Watan Sahi, Sarika Gill] » Dil Tu Jaan Tu [Gurnazar] » Tere Warga [Miss Pooja] » Teri Meri [Simar Sethi] » Jhalli [Deep Karan] » 12am In The Bz [Jashan, Sunny Malton] » Kai Bande [Karamjit Anmol] » New Bars [Wazir Patar]FAQs for Akhiyan
Who is singer of Akhiyan song ?
Singer of Prabh Gill.
Who is writer of Akhiyan song ?
Gurjit Gill wrote this Song.
Who is the music director of Akhiyan song ?
Akhiyan is Tuned by Ary B.
Which label release Akhiyan song ?
Akhiyan is released under the label of Prabh Gill Music.
Whats the playtime (duration) of Akhiyan song ?
Playtime of song Akhiyan is 02:20 minute.
How can I download Akhiyan song ?
You can download Akhiyan song via click above download links.