Frank amp Jesse Romey Maan Mp3 Song Download
Get This Song
Play Online
Share This Song
Frank amp Jesse Song Lyrics
Balcony ਵਿਚ ਖੜੀ ਤੈਨੂੰ ਚੇਤੇ ਕਰਦੀ
ਦਿਲ ਠੰਡੇ ਹੌਂਕੇ ਭਰੇ ਮੇਰੀ ਰੂਹ ਸੜਦੀ
Balcony ਵਿਚ ਖੜੀ ਤੈਨੂੰ ਚੇਤੇ ਕਰਦੀ
ਦਿਲ ਠੰਡੇ ਹੌਂਕੇ ਭਰੇ ਮੇਰੀ ਰੂਹ ਸੜਦੀ
ਰੋ ਰੋ ਕੇ ਹੰਜੂ ਕਾਲੇ ਤਿਲ ਤਕ ਆਏ
ਵੇ ਮੈਂ ਲੋਕਾਂ ਤੋਂ ਲੁਕਾਵਾਂ ਦੁੱਖ ਭੈੜਾ ਹੀ ਲੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਚੰਨ ਵਰਗਾ ਸੀ ਤਾਰਿਆਂ ਨੂੰ ਝੂਠਾ ਪਾ ਗਿਆ
ਜਿਸਮਾਂ ਦੀ ਭੁੱਖ ਸੀ ਨੀ ਰੋਮ ਰੋਮ ਖਾ ਗਿਆ
ਰਾਤਾਂ ਨੂੰ ਹੀ ਮਿਲਣ ਆਉਂਦਾ ਸੀ ਬਸ ਮੌਜ ਲਈ
ਮੇਰਿਆਂ ਸਵੇਰਿਆਂ ਨੂੰ ਕਾਲ ਹੀ ਬਣਾ ਗਿਆ ਹੋ
ਮੈਨੂੰ ਹਾਸੇ ਵਾਲੀ ਗੱਲ ਕਿਥੇ ਚੰਗੀ
ਮੇਰੇ ਚਾਵਾਂ ਖੁਸ਼ੀਆਂ ਨੂੰ ਸੱਚੀ ਤਾਲਾ ਹੀ ਲੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਸੋਹਣੀਆਂ ਸੀ ਗੱਲਾਂ ਸੋਹਣਾ ਤਾਂ ਸੀ ਓ ਰੱਜ ਕੇ
ਝੂਠ ਬੋਲਦਾ ਸੀ ਜਾਨ ਆਖਦਾ ਸੀ ਭੱਜ ਕੇ
ਦਿਲ ਦਾ Nice ਸੀ ਹੋਣਾ ਹੋਰਾਂ ਕੁੜੀਆਂ ਦੇ ਲਈ ਓ
ਮੈਂ ਤਾਂ ਮੁੜੀ ਓਹਦੇ ਰੁੱਖੇ ਪੱਤਰਾਂ ਨਾਂ ਵੱਜ ਕੇ
ਮੇਰਾ ਓਹਨੇ ਸੋਚਿਆ ਨਾਂ ਇਕ ਵਾਰ ਵੀ
ਚੁੱਪ ਚਾਪ ਖੜੇ ਪੈਰੀ ਮੈਨੂੰ ਛੱਡ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
ਮੈਨੂੰ ਮੇਰੇ ਦਿਲ ਵਿਚ ਰਹਿਣ ਵਾਲਾ ਹੀ ਠੱਗ ਗਿਆ
ਰੱਬ ਨਾਲ ਗਿਲੇ ਸ਼ਿਕਵੇ ਹਾਂ ਕਰਦੀ
You May Also Like
» Khayal [Parry Sidhu] » Gedi [Jaura Phagwara] » Somebody [Mickey Singh, Karan Bhargava] » Waheguru [Prabh Gill] » Tera Mera Saath [Gurwinder Brar] » Challange To You [Kambi Rajpuria, Guraada] » Jadon Di Nazar [Harbhajan Mann] » Talk [Harvy Sandhu]FAQs for Frank amp Jesse
Who is singer of Frank amp Jesse song ?
Singer of Romey Maan.
Who is writer of Frank amp Jesse song ?
Romey Maan wrote this Song.
Who is the music director of Frank amp Jesse song ?
Frank amp Jesse is Tuned by Sulfa.
Which label release Frank amp Jesse song ?
Frank amp Jesse is released under the label of Romey Maan.
Whats the playtime (duration) of Frank amp Jesse song ?
Playtime of song Frank amp Jesse is 01:58 minute.
How can I download Frank amp Jesse song ?
You can download Frank amp Jesse song via click above download links.