Ik Vaada Arijit Singh Mp3 Song Download
Get This Song
Play Online
Share This Song
Ik Vaada Song Lyrics
ਇੱਕ ਵਾਅਦਾ ਕਰ ਤੂੰ ਆਖ਼ਰੀ
ਅੱਖੀਆਂ ਨੂੰ ਕਹਿ ਯਾਰਾਂ ਵੇ ਰੋਣਾ ਨਹੀਂ
ਰੂਹ ਦਾ ਪਿਆਰ ਜਿਸਮਾਂ ਦਾ ਨਹੀਂ
ਜੁਦਾ ਰੱਬ ਵੀ ਕਰੇ ਯਾਰਾਂ ਵੇ ਹੋਣਾ ਨਹੀਂ
ਹਾਏ ਮੈਂ ਤਾਂ ਸਦਾ
ਤੇਰੇ ਨਾਲ ਹੀ ਰਹੂੰ
ਹੋ ਯਕੀਨ ਯਾਰ ਜੇ ਛੋੜਾ ਨਹੀਂ
ਅੱਖੀਆਂ ਨੂੰ ਕਹਿ ਯਾਰਾਂ ਵੇ ਰੋਣਾ ਨਹੀਂ
ਆ
ਵੇ ਦਿਲ ਦੀਆਂ ਗੱਲਾਂ ਨੂੰ
ਦਿਲ ਤੋਂ ਸੁਣੀਦਾ
ਦਿਲ ਤੋਂ ਸੁਣੀਦਾ
ਦਿਲ ਤੋਂ ਸੁਣੀਦਾ
ਇਸ਼ਕ ਤੇ ਯਾਰ ਵਿਚ ਉਹ
ਯਾਰ ਨਹੀਂ ਚੁਣੀਦਾ
ਯਾਰ ਨਹੀਂ ਚੁਣੀਦਾ
ਯਾਰ ਨਹੀਂ ਚੁਣੀਦਾ
ਟੁੱਟ ਜੂਗਾ ਦਿਲ ਅਣਮਾਣਾ
ਜੇ ਤੂੰ ਰੋਇਆ ਮੈਂ ਸੱਚੀ ਚਲੇ ਜਾਵਾਂ
ਤੂੰ ਤਾਂ ਮੇਰਾ ਹੋਂਸਲਾ
ਤੋੜੀ ਨਾ ਯਕੀਨ ਮੇਰਾ ਸੋਣਿਆ ਵੇ ਯਾਰਾ
ਇਤਬਾਰ ਨੂੰ ਯਾਰਾਂ ਵੇ ਖੋਣਾ ਨਹੀਂ
ਅੱਖੀਆਂ ਨੂੰ ਕਹਿ ਯਾਰਾਂ ਵੇ ਰੋਣਾ ਨਹੀਂ
ਇੱਕ ਵਾਅਦਾ ਕਰ ਤੂੰ ਆਖ਼ਰੀ
ਅੱਖੀਆਂ ਨੂੰ ਕਹਿ ਯਾਰਾਂ ਵੇ ਰੋਣਾ ਨਹੀਂ
ਲਾਈਆਂ ਵੇ ਯਾਰਾ ਲਾਈਆਂ ਵੇ
ਸਦਾ ਦੇ ਤੇਰੇ ਨਾਲ ਲਾਈਆਂ ਵੇ
ਫ਼ਿਕਰ ਨਾ ਕੋਈ ਚੰਨਾ
ਤੇਰੇ ਨਾਲ ਮੈਨੂੰ
ਤੇਰੇ ਨਾਲ ਮੈਂ ਲਾਈਆਂ ਵੇ
ਲਾਈਆਂ ਵੇ ਯਾਰਾ ਲਾਈਆਂ ਵੇ
ਸਦਾ ਦੇ ਤੇਰੇ ਨਾਲ ਲਾਈਆਂ ਵੇ
ਫ਼ਿਕਰ ਨਾ ਕੋਈ ਚੰਨਾ
ਤੇਰੇ ਨਾਲ ਮੈਨੂੰ
ਤੇਰੇ ਨਾਲ ਮੈਂ ਲਾਈਆਂ ਵੇ
You May Also Like
» Barks [Wazir Patar] » Whenever [Amrit Maan] » Morni [Jordan Sandhu] » Dildarian [Kambi Rajpuria] » Taadiyan [Amar Noori, Jaswinder Brar] » Naam Jatt Da [Janta Toor] » Nanke [Dj Flow, Gurlez Akhtar] » Ratt Vich Chanddi [Simiran Kaur Dhadli]FAQs for Ik Vaada
Who is singer of Ik Vaada song ?
Singer of Arijit Singh.
Who is writer of Ik Vaada song ?
Happy Raikoti wrote this Song.
Who is the music director of Ik Vaada song ?
Ik Vaada is Tuned by Shankar, Ehsaan Loy.
Which label release Ik Vaada song ?
Ik Vaada is released under the label of Tips Punjabi.
Whats the playtime (duration) of Ik Vaada song ?
Playtime of song Ik Vaada is 03:47 minute.
How can I download Ik Vaada song ?
You can download Ik Vaada song via click above download links.