Ah Mere Lakk Ne Jasmeen Akhtar Mp3 Song Download
Get This Song
Play Online
Share This Song
Ah Mere Lakk Ne Song Lyrics
ਮੇਰਾ ਨਾ ਉਹਦੇ ਬੁੱਲਾਂ ਉੱਤੇ ਆ
ਮੇਰੀ ਹਾਂ ਮਹਿੰਗੇ ਮੁੱਲਾਂ ਉੱਤੇ ਆ
ਹਲਕੀ ਮੈਂ ਪਤਲੀ ਪਤੰਗ ਮੁੰਡਿਆ
ਤਿਤਲੀ ਵੇ ਜਿਵੇਂ ਕੋਈ ਫੁੱਲਾਂ ਉੱਤੇ ਆ
ਉਹਨੇ ਦੁਨੀ ਦੇ ਪਹਾੜੇ ਵਾਂਗੂ
ਨਾਮ ਮੇਰਾ ਰੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਨਖਰੇ ਦਾ High Voltage ਸੋਹਣਿਆ
ਅੱਖਾਂ ਚ ਸ਼ਰਾਬ Homemade ਸੋਹਣਿਆ
ਮੈਂ ਜਦੋਂ ਹੋਵਾ ਹੌਲੀ ਹੌਲੀ ਪੱਬ ਚੱਕਦੀ
ਕਰ ਦੇਵਾ Heartbeat ਤੇਜ਼ ਸੋਹਣਿਆ
ਪਿਆਰ ਨਾਲ ਉਹਨੇ ਮੇਰਾ ਨਾਮ ਲਾਡੋ ਰੱਖਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਲੱਕ ਨੂੰ ਵਲੇਟੇ ਪਾਉਂਦੀ ਗੁੱਟ ਸਾਂਪ ਜੇਹੀ
ਤੇ Eye-candy ਬਣ ਗਈ ਨਾਰ ਜੱਟ ਦੀ
ਨੀ ਅਸਲੇ ਤੇ ਅੱਤ ਕੋਕਾ ਰੱਖਦਾ ਸੀ ਜੋ
ਨੀ ਕੋਕਾ ਚੱਕੀ ਫਿਰਦਾ ਏ ਮੇਰੇ ਨੱਕ ਲਈ
ਨੀ ਮੈਥੋਂ ਬਿਨਾ ਅਮਰ ਵਾਲੇ ਨੂੰ ਕੁਝ ਜਚਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
ਆਹ ਮੇਰੇ ਲੱਕ ਨੇ ਨੀ ਉਹ ਜੱਟ ਪੱਟਿਆ
You May Also Like
» Khali Batua [Lovely Noor] » Right Way [Gurlez Akhtar, Nadha Virender] » Student Visa [Gurwinder Brar] » Dasna Na Aave [Jerry] » Shehzaada [Bohemia] » Red Eye [Karma] » Aish Karni [Sidhu Moose Wala AI] » Russe Nu Manava [Nav Paul]FAQs for Ah Mere Lakk Ne
Who is singer of Ah Mere Lakk Ne song ?
Singer of Jasmeen Akhtar.
Who is the music director of Ah Mere Lakk Ne song ?
Ah Mere Lakk Ne is Tuned by Dr Zeus.
Which label release Ah Mere Lakk Ne song ?
Ah Mere Lakk Ne is released under the label of Dr Zeus Worldwide.
Whats the playtime (duration) of Ah Mere Lakk Ne song ?
Playtime of song Ah Mere Lakk Ne is 02:20 minute.
How can I download Ah Mere Lakk Ne song ?
You can download Ah Mere Lakk Ne song via click above download links.