Adla Badli R Nait Mp3 Song Download
Get This Song
Play Online
Share This Song
Adla Badli Song Lyrics
ਓਹਨੂੰ ਕੀ ਪਤਾ ਦਿਲ ਲੱਗੀਆਂ ਦਾ
ਜਿਦੇ ਹਾਏ ਦਿਲ ਤੇ ਲੱਗੀ ਨਾ
ਮੈਂਨੂੰ ਜਿਹਦੇ ਕਰਕੇ ਛੱਡਿਆ ਤੂੰ
ਤੈਨੂੰ ਸੋਹ ਮੇਰੀ ਓਹਨੂੰ ਛੱਡੀ ਨਾ
ਓਹਨੂੰ ਕੀ ਪਤਾ ਦਿਲ ਲੱਗੀਆਂ ਦਾ
ਜਿਦੇ ਹਾਏ ਦਿਲ ਤੇ ਲੱਗੀ ਨਾ
ਮੈਂਨੂੰ ਜਿਹਦੇ ਕਰਕੇ ਛੱਡਿਆ ਤੂੰ
ਤੈਨੂੰ ਸੋਹ ਮੇਰੀ ਓਹਨੂੰ ਛੱਡੀ ਨਾ
Promotion ਕਾਹਤੋਂ ਕਰਦੀ ਆ
ਏਕ ਮਾਪਿਆਂ ਦਾ ਪੁੱਤ ਲੁੱਟੇ ਦੀ
ਕੋਈ Pain Killer ਨਹੀਂ ਹੁੰਦੀ ਕਮਲੀਏ
ਆਸ਼ੀਕ ਦਾ ਦਿਲ ਟੁੱਟੇ ਦੀ
ਹੋ ਤੇਰੇ ਯਾਰ ਦਾ ਪੱਕਾ ਫੈਨ ਕੁੜੇ ਨਹੀਂ
ਚਿੰਟੂ ਨਾਮਾ ਤੂੰ ਲੱਬੇਆ ਜਿਹੜਾ ਨੀ
ਹੋ ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨਹੀਂ
ਹੋ ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨਹੀਂ
ਤੈਨੂੰ ਨੋਟਿਸ ਕਰਦਾ ਚਿਰ ਤੋਂ
ਸੀ ਕੇ ਬਦਲੀ ਬਦਲੀ ਫਿਰਦੀ ਏ
ਤੈਨੂੰ ਵੇਖਣਾ ਸੀ ਮੈਂ ਗਿਰਦੀ ਨੂ
ਕੇ ਕਿਸ ਲੈਵਲ ਤੇ ਗਿਰਦੀ ਐ
ਤੈਨੂੰ ਨੋਟਿਸ ਕਰਦਾ ਚਿਰ ਤੋਂ
ਸੀ ਕੇ ਬਦਲੀ ਬਦਲੀ ਫਿਰਦੀ ਏ
ਤੈਨੂੰ ਵੇਖਣਾ ਸੀ ਮੈਂ ਗਿਰਦੀ ਨੂ
ਕੇ ਕਿਸ ਲੈਵਲ ਤੇ ਗਿਰਦੀ ਐ
ਹਾਂ ਇਹ ਵੀ ਕਾਰਨ ਹੋ ਸਕਦੇ
ਸਾਡੀ ਜ਼ਿੰਦਗੀ ਵਿੱਚੋ ਹਾਰਨ ਦੇ
ਤੁ Darling ਮੇਰੀ ਜਾਨ ਮੇਰੀ
ਸਬ ਪਾਸ ਵਾਲੇ ਤੂੰ ਹੀ ਮਾਰਨ ਦੇ
ਕੋਈ ਦਿਲ ਦੇ ਨਾਲ ਨਹੀਂ ਪਾਵੇ ਤਾ
ਬਸ ਏਕ ਹੀ ਹੁੰਦਾ ਬਥੇਰਾ ਨੀ
ਹੋ ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨੀ
ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨੀ
ਓ ਓ ਓ ਓ
ਜਬ ਦਿਲ ਪਾਗਲ ਇਹ ਟੁੱਟਦਾ ਹੈ
ਕੋਈ ਸ਼ੋਰ ਥੋੜਾ ਨਾ ਹੋਤਾ ਹੈ
ਹਾਂ ਆਸ਼ੀਕ ਟੁੱਟੇ ਇਸ਼ਕ ਵਿੱਚ ਜਬ
ਕਮਜ਼ੋਰ ਥੋੜਾ ਨਾ ਹੋਤਾ ਹੈ
ਹਾਂ ਆਸ਼ੀਕ ਟੁੱਟੇ ਇਸ਼ਕ ਵਿੱਚ ਜਬ
ਕਮਜ਼ੋਰ ਥੋੜਾ ਨਾ ਹੋਤਾ ਹੈ
ਜਬ ਦਿਲ ਪਾਗਲ ਇਹ ਟੁੱਟਦਾ ਹੈ
ਕੋਈ ਸ਼ੋਰ ਥੋੜਾ ਨਾ ਹੋਤਾ ਹੈ
ਹਾਂ ਆਸ਼ੀਕ ਟੁੱਟੇ ਇਸ਼ਕ ਵਿੱਚ ਜਬ
ਕਮਜ਼ੋਰ ਥੋੜਾ ਨਾ ਹੋਤਾ ਹੈ
ਹਾਂ ਹੀਰੇ ਹਾਂ ਹਮ ਮਿਟੀ ਨਹੀਂ
ਜੋ ਕਮ ਕੀਮਤ ਤੇ ਬਿਕ ਲੇਂਗੇ
ਹਾਂ ਐਸਾ ਨਹੀਂ ਹੈ ਜਾਨੇਮਾਨ
ਹਮ ਕੁੱਛ ਤਾਂ ਬਣ ਕੇ ਨਿਕਲੈਂਗੇ
ਸਾਡੇ ਹੱਕ ਚ ਗਵਾਹੀ ਭਰੂ ਕੁੜੇ ਨਹੀਂ
ਜਿਹੜਾ ਕਲ ਨੂ ਹੋਵੇ ਸਵੇਰਾ ਨਹੀਂ
ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨੀ
ਤੇਰੀ ਰੋਜ਼ ਦੀ ਅਦਲਾ ਬਦਲੀ ਨੇ ਨੀ ਬਿੱਲੋ
ਯਾਰ ਬਦਲਤਾ ਤੇਰਾ ਨੀ
ਹੋ ਕੁੜੀਏ ਨਾਮ ਸੁਕੂਨ ਪਿਆਰ ਦਾ
ਬੱਚਿਆਂ ਦੀ ਕੋਈ ਚੀਜ਼ੀ ਨਾ
ਸਾਡੀ ਤਾ ਫਿਤਰਤ ਹੈ ਨਹੀਂ ਐਹ
Love You ਹੋ ਜਾਏ ਹਰ ਤੀਜੀ ਨਾ
ਹੋ ਕੁੜੀਏ ਨਾਮ ਸੁਕੂਨ ਪਿਆਰ ਦਾ
ਬੱਚਿਆਂ ਦੀ ਕੋਈ ਚੀਜ਼ੀ ਨਾ
ਸਾਡੀ ਤਾ ਫਿਤਰਤ ਹੈ ਨਹੀਂ ਐਹ
Love You ਹੋ ਜਾਏ ਹਰ ਤੀਜੀ ਨਾ
ਏਹ ਦੁਨੀਆਂ ਦਾਰੀ ਝੂਠਿਆਂ ਦੀ
ਲੱਖ ਲਾਨਤ ਅਥੇ ਸੱਚੇਯਾ ਨੂ
ਥੋੜਾ ਡੈਡੀ ਹੋਣਾ ਸੀ R Nait
ਫਿਰ ਦੱਸਦੀ ਫਿਰੇਂਗੀ ਬੱਚਿਆਂ ਨੂੰ
London ਤੱਕ ਚੀਖ ਪਾਵਾਂ ਦਿੰਦੇ ਨਾ
ਗਾਣਾ ਰੀਝ ਨਾ ਛੱਡੇਯਾਂ ਨਾ ਮੇਰਾ ਨੀ
You May Also Like
» Navigation [R Nait ] » lootere aali gaddi [Rabaab Pb31, Gurlej Akhtar] » Double Face [Gill Raunta] » Hiccups [Deep Chahal] » Meharbani [G Khan] » Chhori [Gippy Grewal] » Whose Like Me [Gurnam Bhullar] » Jiju [Joban Sandhu, Deepak Dhillon]FAQs for Adla Badli
Who is singer of Adla Badli song ?
Singer of R Nait.
Who is writer of Adla Badli song ?
R Nait wrote this Song.
Who is the music director of Adla Badli song ?
Adla Badli is Tuned by Qaistrax.
Which label release Adla Badli song ?
Adla Badli is released under the label of R Nait.
Whats the playtime (duration) of Adla Badli song ?
Playtime of song Adla Badli is 04:38 minute.
How can I download Adla Badli song ?
You can download Adla Badli song via click above download links.