3 Round Wilson Brar Mp3 Song Download
Get This Song
Play Online
Share This Song
3 Round Song Lyrics
ਵੇ ਗੱਡੀ ਉੱਤੇ ਜੱਟ ਖੂਨ ਦੇ ਛਿੱਟੇ
ਲਾਲ ਕਰੀ ਫਿਰਦਾ ਐ ਕੱਪੜੇ ਚਿੱਟੇ
ਲਾਲ ਕਰੀ ਫਿਰਦਾ ਐ ਕੱਪੜੇ ਚਿੱਟੇ
ਓ ਗੱਡੀ ਉੱਤੇ ਜੱਟ ਖੂਨ ਦੇ ਛਿੱਟੇ
ਲਾਲ ਕਰੀ ਫਿਰਦਾ ਐ ਕੱਪੜੇ ਚਿੱਟੇ
ਹਾਂ ਕਿਸੇ ਨਾਲ ਆਇਆ ਲੜਕੇ
ਸਾਫ਼ ਦਿਖਦੇ ਜੱਟਾ ਵੇ ਤੇਰੀ ਤੌਰ ਚੋਂ
ਵੇ ਕਿੱਥੇ ਆਇਆ ਕਾਂਡ ਕਰਕੇ
ਧੂੰਆ ਨਿਕਲੀ ਜਾਂਦਾ ਐ 12 Bore ਚੋਂ
ਵੇ ਕਿੱਥੇ ਆਇਆ ਕਾਂਡ ਕਰਕੇ
ਧੂੰਆ ਨਿਕਲੀ ਜਾਂਦਾ ਐ 12 Bore ਚੋਂ
ਹੋ ਵੇਖ ਕੇ ਕੱਲੇ ਨੂੰ ਲਿਆ ਘੇਰ ਗੋਰੀਏ
ਸੁੱਤਾ ਪਿਆ ਸੀ ਬੈਠੇ ਸ਼ੇਰ ਗੋਰੀਏ
Load ਕਰਕੇ ਰੱਖੀ ਸੀ Gun ਕੱਲ ਦੀ ਕੁੜੇ
ਨੀ ਫਿਰ ਪੁੱਛੇ ਨਾ Detail ਜਦੋਂ ਚੱਲਦੀ ਕੁੜੇ
ਨੀ ਖੜੇ ਪੈਰ ਹਿੱਲਾ ਕਰੇਆ
ਉੱਤੇ ਭੌਂਕਦੇ ਸੀ ਜੱਣੇ ਵੱਧ Load ਤੋਂ
ਨੀ 3 Round Use ਹੋ ਗਏ
ਬਾਕੀ ਚਕਲੀ ਰਕਾਨੇ Dashboard ਤੋਂ
ਨੀ 3 Round Use ਹੋ ਗਏ
ਬਾਕੀ ਚਕਲੀ ਰਕਾਨੇ Dashboard ਤੋਂ
ਓ G-wagon ਚ Gedi ਇੱਕ ਸ਼ਹਿਰ ਦੀ ਲਾਵਦੇ ਵੇ
ਮੇਰੇ ਨਾਲ ਸੋਣੀਏ Snapchat ਪਾਂਦੇ ਵੇ
ਮਿੱਠੀਏ Trace ਉੱਤੇ ਲੱਗੀਆਂ Location ਆ
ਮਿਲਦੀ ਆ ਕਿੱਥੇ ਨੀ ਵਿਵਾਦਾਂ ਤੋਂ Vacation ਆ
ਹਾਏ ਚੰਦਰੀ ਬੰਦੂਕ ਲੱਗੇ ਸੌਂਕਣ ਦੇ ਵਰਗੀ
ਵੇ ਮੈਨੂੰ ਨੀ ਪਸੰਦ ਤੇਰੀ ਚੰਨਾ ਗੁੰਡਾਗਰਦੀ
ਵੇ ਦੱਲਿਆਂ ਦੇ ਹੱਥ ਮਿੱਠੀਏ
ਨੀ ਜੱਟ ਰਿਝ ਨਾਲ ਤੋੜਦੇ ਆ ਜੋੜ ਜੋਣ
ਵੇ ਕਿੱਥੇ ਆਇਆ ਕਾਂਡ ਕਰਕੇ
ਧੂੰਆ ਨਿਕਲੀ ਜਾਂਦਾ ਐ 12 Bore ਚੋਂ
ਵੇ ਕਿੱਥੇ ਆਇਆ ਕਾਂਡ ਕਰਕੇ
ਧੂੰਆ ਨਿਕਲੀ ਜਾਂਦਾ ਐ 12 Bore ਚੋਂ
ਵੇ ਤੇਰੀ ਮਾੜੀ ਐ ਗਰਾਰੀ , ਤੈਨੂੰ ਪਤਾ ਸੋਣੀਏ
ਮੇਰਾ ਸਰਦਾ ਨੀ ਚੰਨਾ, ਮੈਨੂੰ ਪਤਾ ਸੋਣੀਏ
ਹੋ ਰੱਖੇ ਅਸਲਾ ਵੀ ਕਿਉਂ, ਮਜਬੂਰੀ ਆ ਕੁੜੇ
ਤੀਜੇ ਦਿਨੋਂ ਵਾਰਦਾਤ , ਨੀ ਜ਼ਰੂਰੀ ਆ ਕੁੜੇ
ਦਿਲ ਚੰਦਰਾ ਵੇ ਦੂਰੀ ਤੇਰੀ ਝੱਲ ਨਹੀਂ ਸਕਦਾ
ਫੀਮ ਜਿੰਨਾ ਨਸ਼ਾ ਐ ਰਕਾਨੇ ਤੇਰੀ ਅੱਖ ਦਾ
ਖਾਨ ਵੇ ਮਾਲਾਣਾ ਵਾਲਿਆਂ
Vibe ਤੇਰੇ ਜਿਹੀ ਆਉਂਦੀ ਨਾ ਕਿਸੇ ਹੋਰ ਚੋਂ
ਨੀ 3 Round Use ਹੋ ਗਏ
ਬਾਕੀ ਚਕਲੀ ਰਕਾਨੇ Dashboard ਤੋਂ
ਨੀ 3 Round Use ਹੋ ਗਏ
ਬਾਕੀ ਚਕਲੀ ਰਕਾਨੇ Dashboard ਤੋਂ
You May Also Like
» MTCD [Wazir Patar, Japjeet Sandhu] » Kande Kadde [Azaad G, Labh Heera] » Tribute To Sidhu Moosewala [Emiway Bantai, Sidhu Moosewala] » Fame [Robyn Sandhu] » Sheeshe Dowwn [Sukhpall Channi] » Snake [Cheema Y] » Jawani [Simar Doraha] » Trucker [Gavvy Sidhu, Jashanmeet]FAQs for 3 Round
Who is singer of 3 Round song ?
Singer of Wilson Brar.
Who is writer of 3 Round song ?
Khan Mallan Wala wrote this Song.
Who is the music director of 3 Round song ?
3 Round is Tuned by Beatcop.
Which label release 3 Round song ?
3 Round is released under the label of Gurbilling Music.
Whats the playtime (duration) of 3 Round song ?
Playtime of song 3 Round is 02:56 minute.
How can I download 3 Round song ?
You can download 3 Round song via click above download links.