2 DUNI 4 R Nait, Gurlez Akhtar Mp3 Song Download
Get This Song
Play Online
Share This Song
2 DUNI 4 Song Lyrics
ਹਾ ਇਕ ਦੁਨੀ ਦੁਨੀ ਬਿੱਲੋ 2 ਦੁਨੀ ਚਾਰ
ਡੱਬ 45 ਲੱਗਾ ਚਾੜ ਦਾ ਬੁਖਾਰ
ਹਾ ਇਕ ਦੁਨੀ ਦੁਨੀ ਬਿੱਲੋ 2 ਦੁਨੀ ਚਾਰ
ਡੱਬ 45 ਲੱਗਾ ਚਾੜ ਦਾ ਬੁਖਾਰ
ਵੇ ਚੱਕ ਕੇ ਬੰਦੂਕ ਦੀ ਚ ਪੋਸਟਾਂ ਨੇ ਪਾਉਂਦੇ
ਪਿੱਤਲ ਦੀ ਗੋਲੀ ਅੱਗੇ ਬਣਦੇ ਲਾਚਾਰ
ਹੋ ਜਿਨ੍ਹਾਂ ਦੇ ਨਾ ਲੱਕ ਉੱਤੇ ਪੈਂਟ ਖੜ੍ਹਦੀ
ਨੀ ਬਿੱਲੋ ਉਹਨਾ ਤੇਰੇ ਯਾਰ ਅੱਗੇ ਦੱਸ ਕੀ ਖਿਲੋਣਾ
ਹੋ ਮੇਰੇ ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਹੋ ਤੇਰੇ ਯਾਰ ਨੂੰ ਡਰੋਂਦੇ ਬੰਦੇ ਓ ਬਲਿਏ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
ਹੋ ਇਕ ਦੁਨੀ ਦੁਨੀ ਬਿੱਲੋ 3 ਦੁਨੀ 6
ਮਿੱਤਰਾਂ ਦੀ ਰੀਸ ਕਿੱਥੋਂ ਕਰਨਗੇ ਏ
ਜੇ ਫਿਰ ਵੀ ਤਰੱਕੀ ਠੋਠੋ ਵੇਖੀ ਨਹੀਂ ਜਾਂਦੀ
ਜਾਓ ਲੈ ਕੇ ਮੰਗੋ ਪਾਣੀਆਂ ਤੋੰ ਪੀ ਲੋ ਸਪਰੇ
ਕੇਹ ਕੇ ਬੰਦੇ ਅੱਗੇ ਬੰਦੇ ਅੱਗੇ ਡਰ ਜਾਂਦੇ ਨੇ
ਨੀ ਬਿੱਲੋ ਜਦੋਂ ਕਿਤੇ ਵੇਖ ਲੈਂਦੇ ਸੁਪਨਾ ਡਰਾਵਣਾ
ਹੋ ਮੇਰੇ ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਹੋ ਤੇਰੇ ਯਾਰ ਨੂੰ ਡਰੋਂਦੇ ਬੰਦੇ ਓ ਬਲਿਏ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
ਹਾ ਇਕ ਦੁਨੀ ਦੁਨੀ ਬਿੱਲੋ 4 ਦੁਨੀ 8
ਰੋਵੇ ਉਹਨੂੰ ਦੁਨੀਆ ਕਰ ਗਿਆ ਜੋ ਅੱਤ
ਹਾਏ ਵੇ ਚਾਉਣ ਵਾਲੇ ਚੱਕਣ ਨਾ ਦਿੰਦੇ ਅਰਥੀ
ਵੇ ਦੱਸ ਮਾੜੇ ਬੰਦੇ ਪਿੱਛੇ ਕਦੋਂ ਹੁੰਦੇ ਆ ਕਠ
ਹੋ ਲਈਏ ਨਾ ਬੇਗਾਨਾ ਪੁੱਤ ਕਦੇ ਲਾਇਟਲੀ ਨੀ
ਖੋਰੇ ਤਕਰੇ ਰਕਾਨੇ ਕਦੋਂ ਬਣ ਕੇ ਪਰੋਣਾ
ਹੋ ਮੇਰੇ ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਹੋ ਤੇਰੇ ਯਾਰ ਨੂੰ ਡਰੋਂਦੇ ਬੰਦੇ ਓ ਬਲਿਏ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
ਹੋ ਇਕ ਦੁਨੀ ਦੁਨੀ ਬਿੱਲੋ 5 ਦੁਨੀ 10
ਕੁੱਤਾ ਬਿੱਲਾ ਪਾਲ ਲੋ ਕੋਈ ਪਾਲੀਦੇ ਨਹੀਂ ਸੱਪ
ਹਾਏ ਵੇ ਜ਼ਹਿਰ ਵਾਲਾ ਚਾਲਾ ਫਿਰ ਭੰਨਣਾ ਹੀ ਪੈਂਦਾ
ਜਦੋਂ ਆਪਣੇ ਹੀ ਪਾਲੇ ਹੋਏ ਸਨੈਕ ਜਾਂਦੇ ਡੱਸ
ਆਹਾ ਧਰਮਪੁਰੇ ਵਾਲਾ ਤੇਰਾ ਛੋੱਟੀ ਦਾ ਲਿਖਾਰੀ
ਬਿੱਲੋ ਦੱਸ ਤਾਂ ਸਹੀ ਤੂੰ ਕਿਹੜੇ ਮੁੱਦੇ ਤੇ ਲਿਖੋਣਾ
ਹੋ ਮੇਰੇ ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਯਾਰ ਨੂੰ ਡਰੋਂਦੇ ਬੰਦੇ ਓ ਕੁੜਿਓ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣਾ
ਹੋ ਤੇਰੇ ਯਾਰ ਨੂੰ ਡਰੋਂਦੇ ਬੰਦੇ ਓ ਬਲਿਏ ਨੀ
ਜਿਹੜੇ ਹਾਲੇ ਤੱਕ ਆਖੀ ਜਾਂਦੇ ਮੰਮੀ ਨਾਲ ਸੋਣੇ
You May Also Like
» Marriage Betrayal [Deep Chahal] » Hood [Nav Sandhu] » Flat (Original) [Arjan Dhillon] » Kadran V Na [Jugraj Sandhu] » Pages [Pav Dharia] » Jatt Anthem 2.0 [Gippy Grewal] » Tasveeran [Amrinder Gill] » Kari Phone [Inder Chahal, Shree Brar]FAQs for 2 DUNI 4
Who is singer of 2 DUNI 4 song ?
Singer of R Nait, Gurlez Akhtar.
Who is writer of 2 DUNI 4 song ?
R Nait wrote this Song.
Who is the music director of 2 DUNI 4 song ?
2 DUNI 4 is Tuned by Kushan Sandhu.
Which label release 2 DUNI 4 song ?
2 DUNI 4 is released under the label of One Take Worldwide.
Whats the playtime (duration) of 2 DUNI 4 song ?
Playtime of song 2 DUNI 4 is 02:42 minute.
How can I download 2 DUNI 4 song ?
You can download 2 DUNI 4 song via click above download links.