12 Mah Dulla Mp3 Song Download
Get This Song
Play Online
Share This Song
12 Mah Song Lyrics
Shah Rehan On Beat
ਕਾਹਦਾ ਚੇਤ ਚੰਦਰੀਏ ਚੜ੍ਹਿਆ ਨੀ
ਤੈਨੂੰ ਫਿਰ ਮੈਂ ਚੇਤੇ ਕਰਿਆ ਨੀ
ਹਾਂ! ਤੂੰ ਨਿਕਲੇ ਨਾ ਚੇਤੇ ਚੋਂ
ਮੈਂ ਤੇਰੇ ਚਿੱਤ ਚੇਤੇ ਚੋਂ ਭਰਿਆ ਨੀ
ਦੱਸ ਤੇਰਾ ਕਿਦਾਂ ਸਰ ਜਾਂਦਾ
ਸਾਡਾ ਤਾਂ ਸਰਦਾ ਨਈ
ਦੱਸ ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਵੈਸਾਖ ਵੈਸਾਖੀ ਨੇੜੇ ਨੀ
ਤੂੰ ਵੱਸ ਗਈ ਦਿਲ ਦੇ ਵੇੜੇ ਨੀ
ਓਹ ਵਾਅਦੇ ਕਿੱਥੇ ਗਏ ਕੁੜੇ
ਤੂੰ ਕਰਦੀ ਸੀ ਜਿਹਦੇ ਨੀ
ਮਿਲ ਜਾਣੇ ਤੈਨੂੰ ਹੋਰ ਬੜੇ
ਪਰ! ਸਾਡੇ ਵਰਗਾ ਨੀ
ਦੱਸ ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਹਾਏ! ਜੇਠ ਮਹੀਨੇ ਸੱਜਣਾ ਓਏ
ਜਦੋਂ ਪਾਣੀ ਸੁੱਕਦਾ ਖੂਹਾਂ ਦਾ
ਕੱਚੀ ਉਮਰੇ ਕਰ ਬੈਠੇ
ਤੇਰੇ ਨਾਲ ਸੌਦਾ ਰੂਹਾਂ ਦਾ
ਤੇਰੇ ਹੁੱਸਣ ਦੀ ਹੱਦ ਵਿੱਚ ਹੱਥ ਗਏ ਸਾਂ
ਹੱਸਦਾ ਮਿੱਤਰਾਂ ਤੇ ਹਾਡ ਕੁੜੇ
ਮਹਿੰਗੇ ਪੈ ਗਏ ਮਿੱਤਰਾਂ ਨੂੰ
ਤੇਰੇ ਨਾਲ ਕੀਤੇ ਲਾਡ ਕੁੜੇ
ਹੋ ਸਾਓਣ ਮਹੀਨਾ ਸੌਣ ਨਾ ਦੇਵੇ
ਮਿਲ ਜਾ ਸੱਜਣਾ ਆ ਕੇ
ਆਪ ਵੀਡੀਓ ਕਾਲ ਨਾ ਚੱਕੇ
ਸਾਨੂੰ ਆਦਤਾਂ ਪਾ ਕੇ
ਕਾਸ਼ ਕਦੇ ਤੇਰਾ ਹਾਲ ਵੀ ਹੋਵੇ
ਸਾਡੇ ਵਰਗਾ ਹੀ
ਦੱਸ ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਓ! ਭਾਦੋਂ ਭੱਜਦਾ ਪੈਣਿਆ ਨੀ
ਉੱਤੋਂ ਕੇਹਰ ਦੀ ਸਿਖਰ ਦੁਪਹਿਰਾ
ਹਾਏ ਤੋੜ ਲੱਗੇ ਕਿਸੇ ਅਮਲੀ ਵਾਂਗੂ
ਮੁੱਖ ਵੇਖੇ ਬਿਨ ਤੇਰਾ
ਹਾਏ ਅੱਸੂ ਦੇ ਦਿਨ ਚੱਲਦੇ ਨੇ
ਬੰਦਾ ਧੁੱਪੇ ਬੈਠੇ ਜਾਂ ਛਾਵੇਂ
ਤੂੰ ਵੀ ਅੱਸੂ ਦੇ ਵਰਗਾ ਸੱਜਣਾ
ਲਾਅਦੇ ਤੇ ਪਿਆਰ ਜਤਾਵੇਂ
ਹਾਂ! ਕਤਕ ਘਤਕ ਬਣਿਆ ਨੀ
ਉੱਤੋਂ ਦਿਲ ਮਿਲਣ ਨੂੰ ਕਰਦਾ
ਚੰਨ ਚੰਨਣੀ ਰਾਤਾਂ ਨੇ ਨੀ
ਦਿਲ ਥੋੜਾ ਥੋੜਾ ਡਰਦਾ
ਕੁੱਤੇ ਭੋਂਕਣ ਚਾਮ ਛਡਿਕਾ
ਕਰਦੀਆਂ ਨੇ ਛੀ ਛੀ
ਦੱਸ ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਘਰ ਦੇ ਕੱਢੇ ਗੱਲਾਂ
ਕਹਿੰਦੇ ਰਹਿੰਦਾ ਕਿੱਥੇ ਗੁਆਚਾ
ਟੇਢੀ ਜਿਹੀ ਅੱਖ ਰੱਖਦਾ ਏ
ਮੇਰੇ ਤੇ ਮਗਰ ਚਾਚਾ
ਪੋਹ ਪਤੰਦਰ ਚੜ੍ਹ ਚੜ੍ਹ ਆਵੇ
ਹੱਦ ਥਰ ਥਰਦੇ ਨੇ ਬਾਹਲੇ
ਠੰਢ ਦੀ ਐਸੀ ਤੈਸੀ ਸੱਜਣਾ
ਜੇ ਤੂੰ ਕੋਲ ਬੁਲਾ ਲੈ, ਜੇ ਤੂੰ ਕੋਲ ਬੁਲਾ ਲੈ
ਓ! ਪੱਕੇ ਤੌਰ ਤੇ ਹੋ ਜਾ ਸਾਡਾ
ਕਰ ਦੇ ਸਾਨੂੰ ਫ੍ਰੀ
ਦੱਸ ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਐਸਾ ਤੇਰੇ ਵਿਚ ਕੀ
ਤੂੰ ਕੋਈ ਜਾਦੂ ਕੀਤਾ ਸਾਡੇ ਤੇ
ਸਾਡਾ ਘਰੇ ਨਾ ਲੱਗਦਾ ਜੀ
ਕੀ ਵੇ ਸੋਹਣਿਆ ਕੀ
ਸੂਈ ਵਾਂਗ ਚੁੱਬਦੀਆਂ ਨੇ
ਸੱਜਣਾ ਧੁੱਪਾਂ ਮਾਘ ਦੀਆਂ
ਕੋਈ ਜਿਹੜਾ ਖੋਕਲੀਆਂ ਕਰ ਗਿਆ ਏ
ਸਾਡੇ ਹੱਸਿਆਂ ਵਾਲੇ ਬਾਗ਼ ਦੀਆਂ
ਹੂ! ਫੱਗਣ ਵਿਚ ਫੁੱਲ ਮੇਰਾ
ਕੋਈ ਤੋੜ ਕੇ ਲੈ ਗਿਆ ਦੂਰ ਕਿੱਥੇ
ਜੇਉਂਦੇ ਰਹੇ ਤਾਂ ਫਿਰ ਦੋਬਾਰਾ
ਮਿਲਾਂਗੇ ਆਪਣਾ ਜ਼ਰੂਰ ਕਿੱਥੇ
ਤੂੰ ਦਿਲ ਵਿੱਚ ਏ, ਤੂੰ ਯਾਦਾਂ ਵਿੱਚ
ਨੀ ਤੂੰ ਦੁੱਲੇ ਦੇ ਖ਼ੁਆਬਾਂ ਵਿੱਚ
ਹੂ! ਮੈਂ ਲਿਖਾਰੀ ਆਮ ਜਿਹਾ
ਤੇਰੀ ਸਿਫ਼ਤ ਕਿਤਾਬਾਂ ਵਿੱਚ
You May Also Like
» 25 Freestyle [Gagan Kooner] » Still Cant Believe It [Jaura Phagwara] » Jaan [Sultaan] » Husan Lahori [G Khan] » Better With You [Shivjot, Mannat Noor] » Family First [Amrit Maan] » Hypnotize (Honeymoon) [Gippy Grewal,Shipra Goyal] » Asla [Kuldeep Rathorr, Karam Brar]FAQs for 12 Mah
Who is singer of 12 Mah song ?
Singer of Dulla.
Who is writer of 12 Mah song ?
Dulla wrote this Song.
Who is the music director of 12 Mah song ?
12 Mah is Tuned by Shah Rehan.
Which label release 12 Mah song ?
12 Mah is released under the label of On Top Studios.
Whats the playtime (duration) of 12 Mah song ?
Playtime of song 12 Mah is 06:03 minute.
How can I download 12 Mah song ?
You can download 12 Mah song via click above download links.