Tareefan Sonu Thukral Mp3 Song Download
Get This Song
Play Online
Share This Song
Tareefan Song Lyrics
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
ਮੇਰੇ ਸਾਹਮਣੇ ਤੂੰ ਮੁਟਿਆਰੇ
ਤੇਰੀ ਬਾਹਾਂ ਵਿੱਚ ਸਿਰ ਰੱਖ ਸੋ ਲਵਾਂ
ਦੋ ਦਿਨ ਮੈਨੂੰ ਹੋਸ਼ ਨ ਆਵੇ
ਸਾਂਭ ਕੇ ਰੱਖਿਆ ਮੈਂ ਚੀਜ਼ਾਂ ਤੇਰੀਆਂ
ਸਾਂਭ ਕੇ ਰੱਖਿਆ ਮੈਂ ਚੀਜ਼ਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾ
ਤੇਰੀ ਨਿਗਾਹਾਂ ਵਿੱਚ ਖੋ ਗਿਆ ਮੈਂ
ਐਸਾ ਲੱਗੇ ਕੋਹਿਨੂਰ ਹੋਵੇ
ਕਾਨਾਂ ਵਿੱਚ ਬਾਲੀ ਜੋ ਤੇਰੀ ਫਸੀ
ਚਾਂਦ ਦਾ ਜੈਸੇ ਹਾਏ ਨੂਰ ਹੋਵੇ
ਰੋਜ਼ ਹੀ ਕਰਾਂ ਉਡੀਕਾਂ ਤੇਰੀਆਂ
ਰੋਜ਼ ਹੀ ਕਰਾਂ ਉਡੀਕਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
ਹਾਏ ਕੱਚੇ ਕੱਚੇ ਲੱਗਦੇ ਦੋ ਨੈਣ
ਜੇੜੇ ਸਾਰਾ ਦਿਨ ਜੱਗਦੇ ਹੀ ਰਹਿਣ
ਮੈਨੂੰ ਜੁਲਫਾਂ ਨੇ ਤੇਰੀ ਜਿੱਦਾ ਪੱਟਿਆ
ਸਾਥੋਂ ਦੂਰੀਆਂ ਨ ਹੋਣ ਬਿੱਲੋ ਸਹਿਣ
ਹਵਾਂ ਵਿੱਚ ਉੱਡੇ ਜਦੋਂ ਜੁਲਫਾਂ ਤੇਰੀ
ਸਾਰੀ ਸਾਰੀ ਰਾਤ ਨ ਅੱਖ ਲੱਗੇ
ਹਰ ਕੋਈ ਗਲੀਆਂ ਵਿੱਚ ਮਾਰੇ ਗੇੜੀਆਂ
ਕਿਸੀ ਦੀ ਨ ਤੇਰੇ ਸੰਗ ਬਾਤ ਬਣੀ
ਤੇਰੀਆਂ ਹੋਣ ਨ ਰੀਸਾਂ ਸੋਹਣੀਏ
ਤੇਰੀਆਂ ਹੋਣ ਨ ਰੀਸਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
100-100 ਕਰਾਂ ਤਰੀਫਾਂ ਤੇਰੀਆਂ
100-100 ਕਰਾਂ ਤਰੀਫਾਂ
You May Also Like
» Jigra Bhaldi Ae [Kuldeep Rasila, Labh Heera] » Haal Rehnde Ne [Arjun Sahota, Naina Suryavanshi] » Buzz Off [Babbal Rai] » Hauli Hauli [Inderjit Nikku] » Ghostface Killah [Sidhu Moose Wala] » Aitwar Sunday [Gulab Sidhu] » The Fire [Romey Maan] » IDC [Param]FAQs for Tareefan
Who is singer of Tareefan song ?
Singer of Sonu Thukral.
Who is writer of Tareefan song ?
Nagii, FXRZII wrote this Song.
Who is the music director of Tareefan song ?
Tareefan is Tuned by Sukh E, Mnltx.
Which label release Tareefan song ?
Tareefan is released under the label of ST Music.
Whats the playtime (duration) of Tareefan song ?
Playtime of song Tareefan is 02:41 minute.
How can I download Tareefan song ?
You can download Tareefan song via click above download links.