Zindagi Ch Ayi Gulab Sidhu Mp3 Song Download
Get This Song
Play Online
Share This Song
Zindagi Ch Ayi Song Lyrics
ਨਿੱਕੇ ਨਿੱਕੇ ਚਾਵਾਂ ਤੇ ਪਿਆਰਾਂ ਨਾਲ ਭਰਤਾ
ਮੈਨੂੰ ਜੀਉਣ ਜੋਗਿਏ ਨੀ ਜੀਣ ਜੋਗਾ ਕਰਤਾ
ਮੇਰਾ ਦਿਲ ਤੋਂ ਸਲਾਮ ਉਸ ਮਾਂ ਨੂੰ
ਜਿਧੀ ਨੀ ਤੂੰ ਜੰਮੀ ਜਾਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਬੇਗਮੇ ਨੀ ਲੈਕੇ ਆ ਗਈ ਸੁਖ ਅਤੇ ਖੈਰ ਤੂੰ
ਵੇਲੀ ਜਦੋਂ ਛੱਡੀ ਲੈਕੇ ਗੋਰੇ ਗੋਰੇ ਪੈਰ ਤੂੰ
ਸੁਪਨਾ ਜੋ ਦੇਖਿਆ ਸੀ ਹਰ ਪੂਰਾ ਹੋਇਆ ਏ
ਤੇਰੇ ਆਉਣ ਨਾਲ ਹੀ ਤਾਂ ਘਰ ਪੂਰਾ ਹੋਇਆ ਏ
ਤੇਰੇ ਆਉਣ ਨਾਲ ਹੀ ਤਾਂ ਘਰ ਪੂਰਾ ਹੋਇਆ ਏ
ਹੁਣ ਪਲ ਵੀ ਬਗੈਰ ਤੇਰੇ ਲੰਘਦਾ ਨੀ
ਐਸੀ ਦਿਲ ਉੱਤੇ ਛਾਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਮੰਨਤਾਂ ’ਚ ਤੂੰ ਏ ਦੂਆਵਾਂ ’ਚ ਵੀ ਤੂੰ ਏ
ਸਫ਼ਰਾਂ ’ਚ ਤੂੰ ਏ ਤੇ ਰਾਹਵਾਂ ’ਚ ਵੀ ਤੂੰ ਏ
ਤੇਰੇ ਨਾਲ ਤੇਰੇ ਨਾਲ ਹੋਵਾਂ Complete ਮੈਂ
ਮੁਕਦੀ ਆ ਗੱਲ ਮੇਰੇ ਸਾਹਾਂ ’ਚ ਵੀ ਤੂੰ ਏ
ਮੁਕਦੀ ਆ ਗੱਲ ਮੇਰੇ ਸਾਹਾਂ ’ਚ ਵੀ ਤੂੰ ਏ
ਤੈਨੂੰ ਦੇਖ ਦੇਖ ਦੁੱਖ ਮੇਰੇ ਟੁੱਟਦੇ
ਤੂੰ ਸਾਰੇ ਰੋਗਾਂ ਦੀ ਦਵਾਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਪੰਜੇ ਕਲਿਆਣਾਂ ਦੀ ਤੂੰ ਸ਼ਾਨ ਬਣ ਗਈ ਏ
ਸੰਧੂ ਕੁਲਦੀਪ ਦਾ ਤੂੰ ਮਾਣ ਬਣ ਗਈ ਏ
ਮਿਲੀ ਸਾਨੂੰ Rabb ਕੋਲੋਂ ਐਡੀ ਸੋਹਣੀ ਦਾਤ ਨੀ
ਕਮਲਾ ਜਿਹਾ ਮੁੰਡਾ ਤੂੰ ਬਣਾਤਾ ਕਿੰਨਾ ਖ਼ਾਸ ਨੀ
ਕਮਲਾ ਜਿਹਾ ਮੁੰਡਾ ਤੂੰ ਬਣਾਤਾ ਕਿੰਨਾ ਖ਼ਾਸ ਨੀ
ਮੈਨੂੰ ਯਾਰ ਮੇਰੇ ਯਾਰ ਮੇਰੇ ਆਖਦੇ
ਤੂੰ ਚੰਗੇ ਭਾਗਾਂ ਦੀ ਕਮਾਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਸਾਡੀ ਜੂਨ ਹੀ ਸੁਧਰਤੀ ਤੂੰ ਰਾਣੀਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
ਜਦੋਂ ਦੀ ਜ਼ਿੰਦਗੀ ’ਚ ਆਈ ਏ
You May Also Like
» Pasand [Shree Brar] » Tera Saath [Satkar Sandhu] » Gudti [Pavitar Lassoi] » Full Auto [SNXRE] » Kato Fullan Te [Kulwinder Billa] » Super Star [Parmish Verma, Paradox] » Tie [Mani Longia] » Ni Mittiye [Ranjit Bawa]FAQs for Zindagi Ch Ayi
Who is singer of Zindagi Ch Ayi song ?
Singer of Gulab Sidhu.
Who is writer of Zindagi Ch Ayi song ?
Sandhu Kuldeep wrote this Song.
Who is the music director of Zindagi Ch Ayi song ?
Zindagi Ch Ayi is Tuned by Kulshan Sandhu.
Which label release Zindagi Ch Ayi song ?
Zindagi Ch Ayi is released under the label of Top Notch Music.
Whats the playtime (duration) of Zindagi Ch Ayi song ?
Playtime of song Zindagi Ch Ayi is 03:24 minute.
How can I download Zindagi Ch Ayi song ?
You can download Zindagi Ch Ayi song via click above download links.