Zind Harjit Harman Mp3 Song Download
Get This Song
Play Online
Share This Song
Zind Song Lyrics
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਦਸ ਕਿਹੜੇ ਜਨਮਾ ਦੇ
ਮੈਥੋਂ ਬਦਲੇ ਲੈਣੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਮੈਨੂ ਤੇਰੇ ਤੋਂ ਵਧ
ਕੁਝ ਵੀ ਹੋਰ ਪ੍ਯਾਰਾ ਨੀ
ਮੈਨੂ ਤੇਰੇ ਤੋਂ ਵਧ
ਕੁਝ ਵੀ ਹੋਰ ਪ੍ਯਾਰਾ ਨੀ
ਮੈਨੂ ਸੋਂਹ ਤੇਰੀ ਵੇ
ਤੇਰੇ ਬਿਨਾ ਘੁਜ਼ਾਰਾ ਨੀ
ਸੋਂਹ ਤੇਰੀ ਵੇ
ਤੇਰੇ ਬਿਨਾ ਘੁਜ਼ਾਰਾ ਨੀ
ਮੈਂ ਤੱਕਦੀ ਰਿਹਨੀ ਆਂ
ਤੂ ਲੁੱਕਦਾ ਰਿਹਨਾ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਦਿਲ ਕਰਦਾ ਏ ਤੈਨੂ
ਵੇ ਦੱਸੇ ਬਗੈਰ ਕਦੇ
ਦਿਲ ਕਰਦਾ ਏ ਤੈਨੂ
ਵੇ ਦੱਸੇ ਬਗੈਰ ਕਦੇ
ਹੰਜੁਆਨ ਦੇ ਨਾਲ ਧੋ ਦਾ
ਵੇ ਤੇਰੇ ਪੈਰ ਕਦੇ
ਹੰਜੁਆਨ ਦੇ ਨਾਲ ਧੋ ਦਾ
ਵੇ ਤੇਰੇ ਪੈਰ ਕਦੇ
ਮੈਂ ਜਾਨ ਵਾਰਦੀ ਆਂ
ਤੂ ਗੱਲ ਨਾ ਸਹਿਣਾ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਛਡ ਵੀ ਦੇ ਹੁਣ ਸਾਜ੍ਣਾ
ਸ਼ਿਕਵੇ ਗਿਲੇਯਾ ਨੂ
ਛਡ ਵੀ ਦੇ ਹੁਣ ਸਾਜ੍ਣਾ
ਸ਼ਿਕਵੇ ਗਿਲੇਯਾ ਨੂ
ਕਿੰਨੇ ਦਿਨ ਸਾਨੂ ਹੋ ਗਏ
ਵੇ ਹੱਸ ਕੇ ਮਿਲੇਯਾ ਨੂ
ਕਿੰਨੇ ਦਿਨ ਸਾਨੂ ਹੋ ਗਾਏ
ਵੇ ਹੱਸ ਕੇ ਮਿਲੇਯਾ ਨੂ
ਦਿਲ ਪਿਰ ਦਿਖਾਵੇ ਨਾ
ਵੇ ਦਿਲ ਜਿਹੇ ਕਿਹਨੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਛੋਟੀ ਜਿਹੀ ਜ਼ਿੰਦਗੀ ਏ
ਕਿਓ ਰੁੱਸ ਰੁੱਸ ਬਹਿਣੇ ਵੇ
ਕਿਓ ਰੁੱਸ ਰੁੱਸ ਬਹਿਣੇ ਵੇ
You May Also Like
» Zanjeeri [Harjit Harman] » Banere Utte [Harjit Harman] » 302 Banjoo [Harjit Harman] » Patang [Harjit Harman] » Teri Yaad [Harjit Harman] » Jind [Harjit Harman] » Sajna [Harjit Harman] » Ik Peg [Harjit Harman]FAQs for Zind
Who is singer of Zind song ?
Singer of Harjit Harman.
Who is writer of Zind song ?
Bachan Bedil, Pargat Singh, Jassi Sohianwala, Manjeet Ghuman wrote this Song.
Who is the music director of Zind song ?
Zind is Tuned by Atul Sharma.
Which label release Zind song ?
Zind is released under the label of T-Series.
Whats the playtime (duration) of Zind song ?
Playtime of song Zind is 04:07 minute.
How can I download Zind song ?
You can download Zind song via click above download links.