Zero Cares Jerry Mp3 Song Download
Get This Song
Play Online
Share This Song
Zero Cares Song Lyrics
ਓ ਬਾਪੂ ਕਹਿੰਦਾ ਐਨੀ ਗਰਮਾਈ ਨੀ ਚੰਗੀ
ਤੇ ਚਾਚਾ ਕਹੇ ਐਨੀ ਨਰਮਾਈ ਨੀ
ਕਰ ਲੀਏ ਕੱਲ ਜਿੱਥੇ ਮੱਤ ਆ ਲੜੇ
ਗੱਲ ਲੰਡੂਆਂ ਦੇ ਮੂਹਰੇ ਫਰਮਾਈ ਨੀ
ਕੇ ਆਪਾਂ ਬੀਬਾ ਕਈਆਂ ਲਈ ਸ਼ਕੀਨ
ਕਈਆਂ ਲਈ ਆ ਫੁਕਰੇ
ਕਈਆਂ ਦੇ ਅਜ਼ੀਜ਼ ਦਿਲਾਂ ਦੇ ਆਣ ਟੁਕੜੇ
ਦਿਲਾਂ ਦੇ ਕਰੀਬ ਤਾਂ ਮਨਾਉਣੇ ਹੀ ਨੀ ਪੈਂਦੇ
ਜੇੜੇ ਉਖੜੇ ਤੇ ਸਾਲੇ ਫੇਰ ਰਹਿੰਦੇ ਉਖੜੇ
ਕੁੜੇ ਨਿਕਲਾਂ ਘਰੋਂ ਤੇ ਟਿੱਕਾ ਕਨ ਥੱਲੇ ਲਾਉਂਦੀ ਬੇਬੇ
ਹੁਸਨਾਂ ਦੇ ਮਿੱਤਰਾਂ ਤੇ ਮੀਂਹ ਪੈਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
ਓ ਪੈਂ ਹੀ ਨੀ ਦਿੰਦੇ ਪੱਟੂ ਹੱਥ ਵੰਞਣ ਨੂੰ
ਲਾਲਾਂ ਮਾਰੀ ਦੇ ਚੱਕਾ ਚੱਕਿਆ ਪਿਆ
ਤੋੜੇ ਲਈ ਮਿੱਟੀ ਆ ਸਾਨੂੰ ਸੋਨਾ ਜਾਪਦਾ
Farmer ਕੁੜੇ Ford ਹੱਕ ਆਲੇ ਆ
ਤੇ ਵੇਖ ਖਰੇਆਂ ਚੋਂ ਖਰੇ ਸਵਾ ਲੱਖ ਵਰਗੇ
ਯਾਰ ਮੇਰੇ ਸਾਰੇ ਨੀਲੀ ਛੱਤ ਵਰਗੇ
ਅੱਠ ਸੌ ਕੁੜੀ ਦੀ ਜਾਨ ਵਰਗੀ Machine Rim ਤਾਰੇ ਪਰਵਾਨੇਆਂ ਪੱਟ ਵਰਗੇ
ਦੁਨੀਆਂ ਤੋਂ ਅੱਥਰੀ Philosophy ਯਾਰਾਂ ਦੀ ਸੁਣ ਕੇ ਜਵਾਨ ਨਵੇਂ ਲੀ ਪੈਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
ਓ ਨੱਪ ਲੈਣਾ ਮੈਨੂੰ ਕਹਿੰਦੇ ਚੱਕ ਲੈਣਾ ਮੈਨੂੰ
ਦੁਨੀਆਂ ਤੱਕ ਕਰਤੀ ਆ ਗੱਲਾਂ ਭੋਲੀਆਂ
22 Inch ਰੱਖਾਂ ਕੋਲ Weapon ਕੁੜੇ
3 3 Inch ਦੀਆਂ ਮੈਨਟਾਂ
ਕੇ ਕੁੜੇ ਕਰ ਦਿੰਦੇ Ban ਸੱਚੀ ਗਾਉਣ ਨੀ ਦਿੰਦੇ
ਧੱਕ ਦਿੰਦੇ ਫ਼ਿਲਮਾਂ ਵੀ ਲਾਉਣ ਨੀ ਦਿੰਦੇ
ਸੋਚੀ ਜਰਾ ਕੈਸੀ ਹੋਣੀ ਸੋਚ ਭੈ ਖਾਲੜੇ ਦੀ
ਕਰਾਂ ਸਰਕਾਰਾਂ ਮੂਹਰੇ ਆਉਣ ਨੀ ਦਿੰਦੇ
ਪਿਛੜਾਂ ਦਾ ਹੈ ਨੀ ਪੂਰਾ ਫ਼ਰਕ ਪਿੰਡੇ ’ਤੇ
ਇੱਕ ਬੋਲੇ ਗੱਲ ਬੀਬਾ ਵੀ ਕਹਿਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
ਓ ਜੋ ਵੀ ਚਿੱਤ ’ਚ ਚਲੇ ਤੇ ਓਹੀ ਕਰ ਜਾਈਦਾ
ਕਦੇ ਸੋਚਿਆ ਏ ਨੀ ਕੁੜੇ ਲੋਕੀ ਕੀ ਕਹਿਣਗੇ
You May Also Like
» Kora Kujja [Amrinder Gill] » Thirty Six [Penny] » Ranjhe [Gurman] » Kudrat Wargi 2 [Dhaliwal] » Shakti Water [Shivjot] » Two Of Us [Sabi Bhinder] » Sukoon [Sajjan Adeeb] » Plug Talk [Navaan Sandhu]FAQs for Zero Cares
Who is singer of Zero Cares song ?
Singer of Jerry.
Who is writer of Zero Cares song ?
Jerry wrote this Song.
Who is the music director of Zero Cares song ?
Zero Cares is Tuned by Jerry.
Which label release Zero Cares song ?
Zero Cares is released under the label of Jerry.
Whats the playtime (duration) of Zero Cares song ?
Playtime of song Zero Cares is 02:29 minute.
How can I download Zero Cares song ?
You can download Zero Cares song via click above download links.