YouTube Blast R Nait Mp3 Song Download
Get This Song
Play Online
Share This Song
YouTube Blast Song Lyrics
ਉਹ ਤੇਰਾ ਵੈਲਪੁਣਾ Channel'ਆਂ ਤੇ ਬੋਲਦੇ
ਮੇਰੀ ਚੜਦੀ ਜਵਾਨੀ ਵੇ ਕਰਾਉਦੀ ਚਰਚੇ
ਹਾਂ ਤੇਰਾ ਵੈਲਪੁਣਾ Channel'ਆਂ ਤੇ ਬੋਲਦੇ
ਮੇਰੀ ਚੜਦੀ ਜਵਾਨੀ ਵੇ ਕਰਾਉਦੀ ਚਰਚੇ
ਥੋੜਾ ਜੇਹਾ ਕਰ ਲੈ ਸਬਰ ਜੱਟੀਏ
ਜਿਹੜੇ ਮੈਂ 5-7 ਨਬੇੜਾ ਪਰਚੇ
ਥੋੜਾ ਜੇਹਾ ਕਰ ਲੈ ਸਬਰ ਜੱਟੀਏ
ਜਿਹੜੇ ਮੈਂ 5-7 ਨਬੇੜਾ ਪਰਚੇ
ਉਹ Future ਨੂੰ ਕਰੂ Target ਮੁੰਡਿਆਂ
Future ਨੂੰ ਕਰੂ Target ਮੁੰਡਿਆਂ
ਕਦੇ ਵੀ ਨਾ ਤੇਰਾ Note Past ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
The Boss
ਹਾਏ ਵੇ ਤੈਨੂੰ ਵੈਲਪੁਣੇਆਂ ਤੋਂ ਮਿਲੇ ਵੇਹਲ ਨਾ
ਨਿਤ ਹੀ ਲੜਾਈ ਮੁੱਲ ਲੈਣ ਨੂੰ ਫਿਰੇ
ਉਹ ਤੈਨੂੰ ਵੈਲਪੁਣੇਆਂ ਤੋਂ ਮਿਲੇ ਵੇਹਲ ਨਾ
ਨਿਤ ਹੀ ਲੜਾਈ ਮੁੱਲ ਲੈਣ ਨੂੰ ਫਿਰੇ
ਉਹ ਮੈਂ ਵੀ ਚੰਗੀ ਤਰਾਹ ਜਾਣਾ ਐਹੇ ਜਿਓੰ ਜੂਗੀਏ
ਤੇਰਾ ਲਹਿੰਗਾ ਮੇਰੇ ਚਾਦਰੇ ਨਾਲ ਖਹਿਣ ਨੂੰ ਫਿਰੇ
ਚੰਗੀ ਤਰਾਹ ਜਾਣਾ ਐਹੇ ਜਿਓੰ ਜੂਗੀਏ
ਤੇਰਾ ਲਹਿੰਗਾ ਮੇਰੇ ਚਾਦਰੇ ਨਾਲ ਖਹਿਣ ਨੂੰ ਫਿਰੇ
ਹਾਂ ਸਦ ਕੇ ਤਾਂ ਦੇਖੀ ਕਦੇ R Nait ਵੇ
ਸਦ ਕੇ ਤਾਂ ਦੇਖੀ ਕਦੇ R Nait ਵੇ
ਕੁੜੀ ਕਾਸਕੋ ਦੀ ਗੇਂਦ ਵਾਂਗੂ Fast ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਉਹ Lit ਮੁੰਡਿਆਂ ਵੇ ਤੂੰ ਜਮਾ Fit ਮੁੰਡਿਆਂ
ਤੱਕਣੀ ਤੇਰੀ ਤਾਂ ਜਮਾ ਸੀਨਾ ਥਾਰ ਦੀ
Lit ਮੁੰਡਿਆਂ ਵੇ ਤੂੰ ਜਮਾ Fit ਮੁੰਡਿਆਂ
ਤੱਕਣੀ ਤੇਰੀ ਤਾਂ ਜਮਾ ਸੀਨਾ ਥਾਰ ਦੀ
ਉਹ ਤੇਰੀ ਵੀ ਕੇ ਮੈਂ ਅੱਲ੍ਹਾਹੜੇ ਸ਼ਿਫਤ ਕਰਾ
ਤੂੰ ਵੀ ਤਾਂ Queen ਵਾਂਗੂ Push ਮਾਰ ਦੀ
ਉਹ ਤੇਰੀ ਵੀ ਕੇ ਮੈਂ ਅੱਲ੍ਹਾਹੜੇ ਸ਼ਿਫਤ ਕਰਾ
ਤੂੰ ਵੀ ਤਾਂ Queen ਵਾਂਗੂ Push ਮਾਰ ਦੀ
ਉਹ ਦਿਲ ਕਿਨਲੇ ਦੇ ਪਾਨੀ ਵਾਂਗੂ ਸਾਫ ਮੁੰਡਿਆਂ
ਕਿਨਲੇ ਦੇ ਪਾਨੀ ਵਾਂਗੂ ਸਾਫ ਮੁੰਡਿਆਂ
ਕਦੇ ਵੀ ਨਾ ਪਿਆਰ ਵਿਚ ਸਿਆਸਤ ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਹਾਂ ਖੜੀ ਮੁੰਡਿਆਂ ਵੇ ਅੱਖ ਖੜੀ ਮੁੰਡਿਆਂ
ਆਹੀ ਐ Proof ਮੇਰੇ Good Luck ਦਾ
ਹਾਂ ਖੜੀ ਮੁੰਡਿਆਂ ਵੇ ਅੱਖ ਖੜੀ ਮੁੰਡਿਆਂ
ਆਹੀ ਐ Proof ਮੇਰੇ Good Luck ਦਾ
ਉਹ ਤੈਨੂੰ ਇੰਜ ਦਿਲ ਵਿਚ ਵਸਾਇਆ ਅੱਲ੍ਹਾਹੜੇ
ਜਿਵੇਂ ਚਾਂਦੀ ਦੀ ਡੱਬੀ ਚ ਮੁੰਡਾ ਫੀਮ ਰੱਖਦਾ
ਤੈਨੂੰ ਇੰਜ ਦਿਲ ਵਿਚ ਵਸਾਇਆ ਅੱਲ੍ਹਾਹੜੇ
ਚਾਂਦੀ ਦੀ ਡੱਬੀ ਚ ਮੁੰਡਾ ਫੀਮ ਰੱਖਦਾ
250 ਗ੍ਰਾਮ ਵਾਲੇ ਦਿਲ ਵਿਚ ਨੀਂ
250 ਗ੍ਰਾਮ ਵਾਲੇ ਦਿਲ ਵਿਚ ਨੀਂ
ਸਾਡੇ 5 ਫੂਟੀ ਦੀ ਐ ਹਿਰਾਸਤ ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
ਉਹ ਦੁਨੀਆਂ ਪਹਿਲੀ ਜਾ ਤੇ Last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ Blast ਹੋਊ
You May Also Like
» Takreeban [Shree Brar] » Miley Hi Nahi [G Khan] » Price On My Head [Amantej Hundal] » firey hassdi [The Landers, Karam Brar] » Teri Maa [Chandra Brar] » Ahi Kamm [Mani Sanj] » Mastaani [Akash Walia] » Lifelines [Agaazz, Guri Singh]FAQs for YouTube Blast
Who is singer of YouTube Blast song ?
Singer of R Nait.
Who is writer of YouTube Blast song ?
R Nait wrote this Song.
Who is the music director of YouTube Blast song ?
YouTube Blast is Tuned by Syphr.
Which label release YouTube Blast song ?
YouTube Blast is released under the label of R Nait Music.
Whats the playtime (duration) of YouTube Blast song ?
Playtime of song YouTube Blast is 03:29 minute.
How can I download YouTube Blast song ?
You can download YouTube Blast song via click above download links.